Lrc Player

Challa

Unknown artist
[06:45.08]·
This lyric sheet isn't paired with a song yet, so lines are shown but won't sync or seek.

[00:43.86] ਹੋ ਜਾਵੋ ਨੀ ਕੋਈ ਮੋੜ ਲੀਯਾਓ,

[00:50.11] ਨੀ ਮੇਰੇ ਨਾਲ ਗਯਾ ਅੱਜ ਲੜ ਕੇ,

[00:58.61] ਓ ਅੱਲਾਹ ਕਰੇ ਜਿਹ ਆ ਜਾਵੇ ਸੋਹਣਾ,

[01:06.61] ਦੇਵਾਂ ਜਾਂ ਕਦਮਾ ਵਿਚ ਧਰ ਕੇ

[01:24.86] ਹੋ ਚੱਲਾ ਬੇੜੀ ਓਏ ਬੂਹੇ, ਵੇ ਵਤਨ ਮਾਹੀ ਦਾ ਦੂਰ ਈ,

[01:30.61] ਵੇ ਜਾਣਾ ਪਿਹਲੇ ਪੁਰੇ ਈ, ਵੇ ਗੱਲ ਸੁਣ ਚੱਲੇਯਾ ਝੋਰਾ

[01:36.11] ਵੇ ਕਾਹਦਾ ਲਯਾ ਈ ਝੋਰਾ

[02:05.36] ਹੋ ਛੱਲਾ ਖੂਹ ਤੇ ਧਰੀਏ, ਛੱਲਾ ਖੂਹ ਤੇ ਧਰੀਏ

[02:13.12] ਛੱਲਾ ਖੂਹ ਤੇ ਧਰੀਏ ਗੱਲਾਂ ਮੂਹ ਤੇ ਕਰੀਏ,

[02:16.86] ਵੇ ਸਚੇ ਰੱਬ ਤੋਂ ਡਰੀਏ , ਵੇ ਗੱਲ ਸੁਣ ਚੱਲੇਯਾ ਢੋਲਾ,

[02:22.36] ਵੇ ਰੱਬ ਤੋਂ ਕਾਹਦਾ ਈ ਓਹਲਾ

[02:43.36] ਹੋ ਛੱਲਾ ਕਾਲਿਆ ਮਿਰਚਾਂ, ਹੋ ਛੱਲਾ ਕਾਲਿਆ ਮਿਰਚਾਂ,

[02:52.86] ਹੋ ਛੱਲਾ ਕਾਲਿਆ ਮਿਰਚਾਂ, ਵੇ ਮੋਹਰਾ ਪੀ ਕੇ ਮਾਰਸਾਂ,

[03:04.11] ਵੇ ਸਿਰੇ ਤੇਰੇ ਛ੍ਡ੍ਸਨ, ਵੇ ਗੱਲ ਸੁਣ ਚੱਲੇਯਾ ਢੋਲਾ,

[03:09.87] ਵੇ ਸਾਡ ਕੇ ਕੀਤਾ ਈ ਕੋਲਾ

[03:38.11] ਹੋ ਛੱਲਾ ਨੌ ਨੌ ਤੇਵੇ, ਹੋ ਛੱਲਾ ਨੌ ਨੌ ਤੇਵੇ,

[03:46.86] ਹੋ ਛੱਲਾ ਨੌ ਨੌ ਤੇਵੇ, ਵੇ ਪੁੱਤਰ ਮਿਥਡੇ ਮੇਵੇ,

[03:49.86] ਵੇ ਅੱਲਾਹ ਸਭ ਨੂ ਦੇਵੇ, ਵੇ ਗੱਲ ਸੁਣ ਚੱਲੇਯਾ ਕਾਵਾਂ

[03:55.61] ਵੇ ਮਾਂਵਾਂ ਠੰਡਿਆ ਛਾਵਾਂ

[04:18.11] ਹੋ ਛੱਲਾ ਕੰਨ ਦਿਆ ਡੰਡਿਆਂ, ਹਾਏ ਹੋ ਛੱਲਾ ਕੰਨ ਦਿਆ ਡੰਡਿਆਂ,

[04:41.12] ਹੋ ਛੱਲਾ ਕੰਨ ਦਿਆ ਡੰਡਿਆਂ, ਹੋ ਛੱਲਾ ਕੰਨ ਦਿਆ ਡੰਡਿਆਂ,

[04:41.61] ਹੋ ਛੱਲਾ ਕੰਨ ਦਿਆ ਡੰਡਿਆਂ, ਵੇ ਸਾਰੇ ਪਿੰਡ ਵਿਚ ਭਾਂਡਿਆਂ,

[04:42.11] ਵੇ ਗੱਲਾਂ ਚੱਜ ਪਾ ਚਾੰਡੀਆਂ, ਵੇ ਗੱਲ ਸੁਣ ਚੱਲੇਯਾ ਢੋਲਾ,

[04:54.11] ਵੇ ਸਾਡ ਕੇ ਕੀਤਾ ਈ ਕੋਲਾ

[05:13.36] ਹੋ ਛੱਲਾ ਗਲ ਦੀ ਵੇ ਗਾਨੀ, ਹੋ ਛੱਲਾ ਗਲ ਦੀ ਵੇ ਗਾਨੀ,

[05:22.36] ਹੋ ਛੱਲਾ ਗਲ ਦੀ ਵੇ ਗਾਨੀ, ਵੇ ਤੁਰ ਗਏ ਦਿਲਾਂ ਦੇ ਜਾਣੀ

[05:25.36] ਵੇ ਮੇਰੀ ਦੁਖਾਂ ਦੀ ਕਹਾਣੀ, ਵੇ ਆ ਕੇ ਸੁਣਜਾ ਢੋਲਾ

[05:30.86] ਵੇ ਤੈਥੋਂ ਕਾਹਦਾ ਈ ਓਹਲਾ

[05:50.36] ਹੋ ਛੱਲਾ ਪਾਯਾ ਈ ਗੇਹਣੇ, ਹਾਏ ਹੋ ਛੱਲਾ ਪਾਯਾ ਈ ਗੇਹਣੇ,

[06:00.36] ਹੋ ਛੱਲਾ ਪਾਯਾ ਈ ਗੇਹਣੇ, ਹੋ ਛੱਲਾ ਪਾਯਾ ਈ ਗੇਹਣੇ,

[06:07.11] ਹੋ ਛੱਲਾ ਪਾਯਾ ਈ ਗੇਹਣੇ, ਓਏ ਸਜਨ ਵੇਲੀ ਨਾ ਰਿਹਣੇ

[06:11.61] ਓਏ ਦੁਖ ਜ਼ਿੰਦਰੀ ਦੇ ਸਿਹਣੇ, ਵੇ ਗਲ ਸੁਣ ਚਲਿਆ ਢੋਲਾ

[06:17.36] ਵੇ ਕਾਹਦਾ ਪਾਣਾ ਈ ਰੌਲਾ