Brown Munde - AP Dhillon (Slowed _ Reverb)
[00:30.88] Gminxr
[00:35.14] Lambo truck ਵਿੱਚ ਗੇੜੀ ਸਿੱਧੀ Hollywood
[00:37.88] ਗੀਤ ਦੇਸੀ ਮੁੰਡਿਆਂ ਦੇ ਸੁਣੇ Bollywood
[00:40.38] Music ਦੀ wave ਆ, ਨਾ ਭਾਲਦੇ ਕੋਈ fav. ਆ
[00:43.37] ਗਾਉਣਾ ਵੀ ਆਉਂਦਾ ਤੇ lyrics ਐ
[00:46.64] ਚੰਗੇ ਜਿਹੜੇ ਚੱਲਦੇ ਸੀ, ਕਿਸੇ ਤੋਂ ਨਾ ਢੱਲਦੇ ਸੀ
[00:50.40] ਉਹਨਾਂ ਦਾ ਬਣਾਉਂਦੇ ਆ clown ਮੁੰਡੇ
[00:54.42] Brown ਮੁੰਡੇ
[00:57.16] ਓ, ਦੇਸੀ ਜਿਹੇ ਗੀਤ ਆ, trap ਜਿਹੀ beat ਆ
[01:00.16] ਸਿਰ ਕੱਢ ਗੱਜਦੇ speaker'an 'ਚ ਵੱਜਦੇ
[01:03.17] Brown ਮੁੰਡੇ, brown ਮੁੰਡੇ
[01:08.43] ਓ, ਦੇਸੀ ਜਿਹੇ ਗੀਤ ਆ, trap ਜਿਹੀ beat ਆ
[01:11.65] ਸਿਰ ਕੱਢ ਗੱਜਦੇ speaker'an 'ਚ ਵੱਜਦੇ
[01:14.16] Brown ਮੁੰਡੇ, brown ਮੁੰਡੇ
[01:19.92] ਓ, Balmain ਦੀ jean ਆ, life ਹਸੀਨ ਆ
[01:22.67] ਰਾਤਾਂ ਰੰਗੀਨ ਆ, ਚੋਬਰ ਸ਼ੌਕੀਨ ਆ
[01:25.42] Cup'an 'ਚ lean ਆ, ਗੱਲਾਂ ਤੋਂ mean ਆ
[01:28.17] ਕਈ ਨਾਰਾਂ ਦੇ message ਛੱਡੇ ਕਰ seen ਆ
[01:31.91] ਪੱਕੇ ਤੈਰਾਕ ਆ, ਨਾ ਉੱਡਦੇ ਜਵਾਕ ਆ
[01:35.16] ਦਾਰੂ 'ਚ ਕਰਦੇ drown ਮੁੰਡੇ
[01:39.42] Brown ਮੁੰਡੇ
[01:42.41] ਦੇਸੀ ਜਿਹੇ ਗੀਤ ਆ, trap ਜਿਹੀ beat ਆ
[01:45.17] ਸਿਰ ਕੱਢ ਗੱਜਦੇ speaker'an 'ਚ ਵੱਜਦੇ
[01:47.92] Brown ਮੁੰਡੇ, brown ਮੁੰਡੇ
[01:53.68] ਓ, ਦੇਸੀ ਜਿਹੇ ਗੀਤ ਆ, trap ਜਿਹੀ beat ਆ
[01:56.66] ਸਿਰ ਕੱਢ ਗੱਜਦੇ speaker'an 'ਚ ਵੱਜਦੇ
[01:59.42] Brown ਮੁੰਡੇ, brown ਮੁੰਡੇ
[02:05.69] Ford'an ਤੋਂ G Class, Fona ਤੋਂ Motest
[02:09.19] ਕਰਦੇ ਨਾ game lack
[02:11.68] Brown, brown ਮੁੰਡੇ, brown ਮੁੰਡੇ
[02:15.94] Mind 'ਤੇ beach, ਹੱਥਾਂ 'ਚ reach
[02:18.18] ਬੁੱਡੇ ਹੋਇਆਂ ਨੂੰ ਕਈ ਕੁੱਝ ਕੀਤਾ ਆ teach
[02:21.18] ਅਸੀਂ ਕਰਦੇ ਆ ਆਪਣੀ ਤੇ ਲੋਕ ਕਹਿੰਦੇ, "Please!"
[02:23.69] ਸਾਡੇ ਆਪਣੇ ਆ counter ਤੇ ਆਪ ਕੀਤੇ breach
[02:27.20] ਲੱਗੀ full ਮੌਜ ਆ, stir ਕੀਤੀ sauce ਆ
[02:31.20] ਕਰਾਉਂਦੇ buzz down ਮੁੰਡੇ
[02:34.70] Brown ਮੁੰਡੇ
[02:39.20] ਦੇਸੀ ਜਿਹੇ ਗੀਤ ਆ, trap ਜਿਹੀ beat ਆ
[02:41.69] ਸਿਰ ਕੱਢ ਗੱਜਦੇ speaker'an 'ਚ ਵੱਜਦੇ
[02:44.43] Brown ਮੁੰਡੇ, brown ਮੁੰਡੇ
[02:50.19] ਓ, ਗੁੱਟ 'ਤੇ ਆ Benti, ਨਾ note'an ਦੀ ਗਿਣਤੀ ਆ
[02:52.93] Time ਸਾਡੇ ਕੋਲ ਆ ਤੇ ਲੋਕ ਹੋਏ anti ਆ
[02:55.93] ਯਾਰੀ ਦੀ guarantee ਆ, ਲੋਕ ਕੀਤੇ senti ਆ
[02:58.70] ਦੁਨੀਆਂ ਐ ਲੱਭਦੀ ਤੇ ਨਾਰਾਂ ਵੀ senti ਆ
[03:02.18] Shinde ਕੋਲੇ ਅੱਜ, ਐਨਾ ਕੱਲ ਜਾਣਾ LA
[03:05.70] ਤੇ ਪਰਸੋਂ ਨੂੰ bag'an 'ਚ cash ਲੈਕੇ ਹੁਣੇ Capetown ਮੁੰਡੇ
[03:10.93] Brown ਮੁੰਡੇ
[03:12.68] ਓ, ਦੇਸੀ ਜਿਹੇ ਗੀਤ ਆ, trap ਜਿਹੀ beat ਆ
[03:15.68] ਸਿਰ ਕੱਢ ਗੱਜਦੇ speaker'an 'ਚ ਵੱਜਦੇ
[03:19.44] Brown ਮੁੰਡੇ, brown ਮੁੰਡੇ
[03:23.94] ਓ, ਦੇਸੀ ਜਿਹੇ ਗੀਤ ਆ, trap ਜਿਹੀ beat ਆ
[03:26.72] ਸਿਰ ਕੱਢ ਗੱਜਦੇ speaker'an 'ਚ ਵੱਜਦੇ
[03:32.22] Brown ਮੁੰਡੇ, brown ਮੁੰਡੇ
[03:35.48] ਓ, ਯਾਰ ਭਾਵੇਂ ਥੋਡੇ ਆ, ਜੱਕੇ ਹੀ ਜੋੜੇ ਆ
[03:38.73] ਮਿੱਠੇ ਨਾ ਬਣਦੇ ਇਹ ਬੁੱਲ੍ਹਾਂ ਤੋਂ ਕੌੜੇ ਆ
[03:40.97] ਲੰਬੇ ਹੀ ਦੌੜੇ ਆ, ਹਿੱਕਾਂ ਤੋਂ ਚੌੜੇ ਆ
[03:43.72] ਮੁੱਕਦੀ ਆ ਗੱਲ, ਇਹਨਾਂ ਦੱਬਾਂ ਤੇ ਘੋੜੇ ਆ
[03:47.49] Diamond ਦੇ piece ਨੇ, crore'an ਦੀ ਚੀਜ਼ ਨੇ
[03:51.74] ਆਉਂਦੇ ਕਿੱਥੇ down ਮੁੰਡੇ
[03:54.98] Brown ਮੁੰਡੇ
[03:57.99] ਦੇਸੀ ਜਿਹੇ ਗੀਤ ਆ, trap ਜਿਹੀ beat ਆ
[04:00.73] ਸਿਰ ਕੱਢ ਗੱਜਦੇ speaker'an 'ਚ ਵੱਜਦੇ
[04:03.73] Brown ਮੁੰਡੇ, brown ਮੁੰਡੇ
[04:09.23] ਓ, ਦੇਸੀ ਜਿਹੇ ਗੀਤ ਆ, trap ਜਿਹੀ beat ਆ
[04:12.02] ਸਿਰ ਕੱਢ ਗੱਜਦੇ speaker'an 'ਚ ਵੱਜਦੇ
[04:15.51] Brown ਮੁੰਡੇ, brown ਮੁੰਡੇ
[04:20.52] ਓ, ਦੇਸੀ ਜਿਹੇ ਗੀਤ ਆ, trap ਜਿਹੀ beat ਆ
[04:23.28] ਸਿਰ ਕੱਢ ਗੱਜਦੇ speaker'an 'ਚ ਵੱਜਦੇ
[04:26.03] Brown ਮੁੰਡੇ, brown ਮੁੰਡੇ
[04:31.78] ਓ, ਦੇਸੀ ਜਿਹੇ ਗੀਤ ਆ, trap ਜਿਹੀ beat ਆ
[04:40.08] Brown ਮੁੰਡੇ
