Teriyan siftan de geet
[00:07.04] ਤੇਰੀਆਂ ਸਿਫ਼ਤਾਂ ਦੇ ਗਾਉਣੇ ਆ ਗੀਤ ਕਰਨਾ ਸ਼ੁਕਰ ਖੁਦਾ,
[00:15.32] ਮੇਰੇ ਰੱਬ ਏ ਹੈ ਚੰਗੀ ਰੀਤ ਕਰਨਾ ਸ਼ੁਕਰ ਖੁਦਾ।
[00:26.28] ਤੇਰੀਆਂ ਸਿਫ਼ਤਾਂ ਦੇ ਗਾਉਣੇ ਆ ਗੀਤ ਕਰਨਾ ਸ਼ੁਕਰ ਖੁਦਾ,
[00:32.55] ਮੇਰੇ ਰੱਬ ਏ ਹੈ ਚੰਗੀ ਰੀਤ ਕਰਨਾ ਸ਼ੁਕਰ ਖੁਦਾ।
[01:05.30] ਵੱਡੇ ਤੇ ਵੇਲੇ ਸ਼ਫਕਤ ਤੇਰੀ,
[01:11.29] ਰਾਤ ਦੇ ਵੇਲੇ ਰਹਿਮਤ ਤੇਰੀ,
[01:22.80] ਵੱਡੇ ਤੇ ਵੇਲੇ ਸ਼ਫਕਤ ਤੇਰੀ,
[01:29.80] ਰਾਤ ਦੇ ਵੇਲੇ ਰਹਿਮਤ ਤੇਰੀ,
[01:33.04] ਕਰੀਏ ਯਾਦ ਸਦਾ ਤੇ ਕਰਨਾ ਸ਼ੁਕਰ ਖੁਦਾ
[01:40.28] ਮੇਰੇ ਰੱਬਾ ਏ ਹੈ ਚੰਗੀ ਰੀਤ ਕਰਨਾ ਸ਼ੁਕਰ ਖੁਦਾ।
[02:06.80] ਦੱਸ ਤਾਰਾ ਇਕ ਸਾਜ ਬਣਾ ਕੇ,
[02:12.28] ਬਿਨ ਬਰਬਤ ਖੁਸ਼ ਰੰਗ ਵਜਾ ਕੇ,
[02:23.28] ਦੱਸ ਤਾਰਾ ਇਕ ਸਾਜ ਬਣਾ ਕੇ,
[02:29.03] ਬਿਨ ਬਰਬਤ ਖੁਸ਼ ਰੰਗ ਵਜਾ ਕੇ,
[02:34.53] ਕਰੀਏ ਯਾਦ ਸਦਾ ਤੇ ਕਰਨਾ ਸ਼ੁਕਰ ਖੁਦਾ
[02:41.81] ਮੇਰੇ ਰੱਬਾ ਏ ਹੈ ਚੰਗੀ ਰੀਤ ਕਰਨਾ ਸ਼ੁਕਰ ਖੁਦਾ।
[03:15.53] ਆਪਣੇ ਕੰਮਾਂ ਤੋਂ ਯਾ ਰੱਬਾ,
[03:20.78] ਮੇਨੂ ਤੂੰ ਖੁਸ਼ਹਾਲ ਹੈ ਕੀਤਾ,
[03:31.78] ਆਪਣੇ ਕੰਮਾਂ ਤੋਂ ਯਾ ਰੱਬਾ,
[03:37.32] ਮੇਨੂ ਤੂੰ ਖੁਸ਼ਹਾਲ ਹੈ ਕੀਤਾ,
[03:43.04] ਕਰੀਏ ਯਾਦ ਸਦਾ ਤੇ ਕਰਨਾ ਸ਼ੁਕਰ ਖੁਦਾ
[03:50.03] ਮੇਰੇ ਰੱਬਾ ਏ ਹੈ ਚੰਗੀ ਰੀਤ ਕਰਨਾ ਸ਼ੁਕਰ ਖੁਦਾ।
[04:16.78] ਤੇਰੇ ਹੱਥਾਂ ਦਿਆਂ ਕਰਿਗਾਰੀਆਂ,
[04:22.03] ਵੇਖ ਖੁਸ਼ੀ ਦੇ ਸਾਜ ਵਜਾਵਾਂ,
[04:33.28] ਤੇਰੇ ਹੱਥਾਂ ਦਿਆਂ ਕਰਿਗਾਰੀਆਂ,
[04:38.78] ਵੇਖ ਖੁਸ਼ੀ ਦੇ ਸਾਜ ਵਜਾਵਾਂ,
[04:44.56] ਕਰੀਏ ਯਾਦ ਸਦਾ ਤੇ ਕਰਨਾ ਸ਼ੁਕਰ ਖੁਦਾ
[04:51.53] ਮੇਰੇ ਰੱਬਾ ਏ ਹੈ ਚੰਗੀ ਰੀਤ ਕਰਨਾ ਸ਼ੁਕਰ ਖੁਦਾ।
[05:00.04] ਤੇਰੀਆਂ ਸਿਫ਼ਤਾਂ ਦੇ ਗਾਉਣੇ ਆ ਗੀਤ ਕਰਨਾ ਸ਼ੁਕਰ ਖੁਦਾ,
[05:08.79] ਮੇਰੇ ਰੱਬ ਏ ਹੈ ਚੰਗੀ ਰੀਤ ਕਰਨਾ ਸ਼ੁਕਰ ਖੁਦਾ।
