Lrc Player

Takeover

AP DHILLION
[03:33.07]·
This lyric sheet isn't paired with a song yet, so lines are shown but won't sync or seek.

[00:41.40] Money Musik!

[00:00.00] ਗੱਡੀਆਂ ਦੇ ਕਾਫਲੇ ਆ ਜੇਬਾ ਵਿਚ ਨੋਟ ਭਰੇ ਆ

[00:00.00] ਡੱਬੀ ਹਥਿਆਰ ਟੰਗੇ ਨੇ ਪਿਸਤੋਲ ਤੇ ਨਗ ਜੜੇ ਆ

[00:00.00] ਬਣਾ ਚੋ ਜੱਟ ਆ ਉਥੇ ਤਖਤੇ ਆ ਕਰਤੇ ਪੁਠੇ

[00:00.00] ਓਹ੍ਨਾ ਦੀ ਫੱਟੀ ਪੌਚਟਿ ਜਿੰਨਾ ਦੇ ਪੱਲੇ ਤੋਤੇ

[00:00.00] ਕਈਆਂ ਦਿਆ ਗੋਡਿਆ ਖੂਬਿਆ

[00:00.00] ਕਈਆਂ ਦਿਆ ਬੇੜੀਆਂ ਡੁੱਬਿਆ

[00:00.00] ਕੋਈ ਨਾ ਲੌਂਦਾ ਚੂਬਿਆ ਜਿਥੋਂ ਦੀ ਯਾਰ ਥਰੇ ਆ

[00:00.00] ਗੱਡੀਆਂ ਦੇ ਕਾਫਲੇ ਆ ਜੇਬਾ ਵਿਚ ਨੋਟ ਭਰੇ ਆ

[00:00.00] ਡੱਬੀ ਹਥਿਆਰ ਟੰਗੇ ਨੇ ਪਿਸਤੋਲ ਤੇ ਨਗ ਜੜੇ ਆ

[00:00.00] ਗੱਡੀਆਂ ਦੇ ਕਾਫਲੇ ਆ ਜੇਬਾ ਵਿਚ ਨੋਟ ਭਰੇ ਆ

[00:00.00] ਡੱਬੀ ਹਥਿਆਰ ਟੰਗੇ ਨੇ ਪਿਸਤੋਲ ਤੇ ਨਗ ਜੜੇ ਆ

[00:00.00] ਅਫੀਮ ਦੀ ਡੱਬੀ ਕੋਲੇ ਡਬ ਹਥਿਆਰ ਨੀ

[00:00.00] ਨਾਗਣੀ ਦੇ ਵਿਚ ਜੱਟ ਕਰਦੇ ਸ਼ਿਕਾਰ ਨੀ

[00:00.00] ਜ਼ਿੰਦਗੀ ਦੇ ਰੌਲੇ ਬਲੀਏ ਹੱਸ ਹੱਸ ਕੇ ਫੇਸ ਕਰੇ ਆ

[00:00.00] ਕਿੱਦਾਂ ਕੋਯੀ ਅੜਜੂ ਮੂਹਰੇ ਸ਼ਿਂਦਾ ਢਿੱਲੋਂ ਨਾਲ ਖੜੇ ਆ