295
[00:10.84] ਦੱਸ ਪੁੱਤ ਤੇਰਾ head down ਕਾਸਤੋ
[00:13.09] ਚੰਗਾ ਭਲਾ ਹੱਸਦਾ ਸੀ ਮੌਨ ਕਾਸਤੋ
[00:15.84] ਆ ਜਿਹੜੇ ਦਰਵਾਜੇ ਵਿਚ board ਚੱਕੀ ਖੜੇ ਆ
[00:18.59] ਮੈਂ ਚੰਗੀ ਤਰਹ ਜਾਂਦਾ ਆ ਕੌਣ ਕਾਸਤੋ
[00:21.34] ਕੁਛ ਐਥੇ ਚਾਂਦੀ ਚਮਕੌਂਨਾ ਚੌਂਦੇ ਨੇ
[00:23.84] ਕੁਛ ਤੈਨੂ ਫਡ ਥੱਲੇ ਲੌਣਾ ਚੌਂਦੇ ਨੇ
[00:26.59] ਕੁਛ ਕ਼ ਨੇ ਆਏ ਐਥੇ ਭੁੱਖੇ fame ਦੇ
[00:29.34] ਨਾਮ ਲੈਕੇ ਤੇਰਾ ਅੱਗੇ ਔਣੇ ਚੌਂਦੇ ਨੇ
[00:31.84] ਮੁਸੀਬਤ ਤਾਂ ਮਰਦਾ ਤੇ ਪੈਂਦੀ ਰਿਹੰਦੀ ਏ
[00:34.59] ਦਬੀ ਨਾ ਤੂ ਦੁਨਿਯਾ ਸਵਾਦ ਲੈਂਦੀ ਏ
[00:37.09] ਨਾਲੇ ਜਿਹੜੇ ਰਸਤੇ ਤੇ ਤੂ ਤੁਰਿਆ
[00:39.84] ਐਥੇ ਬਦ੍ਨਾਮੀ high rate ਮਿਲੂਗੀ
[00:42.59] ਨਿਤ Controversy Create ਮਿਲੂਗੀ
[00:45.09] ਧਰ੍ਮਾ ਦੇ ਨਾਮ ਤੇ Debate ਮਿਲੂਗੀ
[00:47.59] ਸਚ ਬੋਲੇਗਾ ਤਾਂ ਮਿਲੂ 295
[00:50.34] ਜੇ ਕਰੇਗਾ ਤਰੱਕੀ ਪੁੱਤ Hate ਮਿਲੂਗੀ
[00:53.10] ਨਿਤ Controversy Create ਮਿਲੂਗੀ
[00:55.84] ਧਰਮਾ ਦੇ ਨਾਮ ਤੇ Debate ਮਿਲੂਗੀ
[00:58.34] ਸਚ ਬੋਲੇਗਾ ਤਾਂ ਮਿਲੂ 295
[01:01.09] ਜੇ ਕਰੇਗਾ ਤਰੱਕੀ ਪੁੱਤ Hate ਮਿਲੂਗੀ
[01:04.09] ਅੱਜ ਕਯੀ ਬਚੌਣ ਸੱਬੀਆਂਚਾਰ ਜੁੱਟ ਕੇ
[01:06.59] ਜਣਾ ਖਣਾ ਦਿੰਦਾ ਏ ਵਿਚਾਰ ਉਠ ਕੇ
[01:09.34] ਇੰਝ ਲੱਗੇ ਰੱਬ ਜਿਵੇਈਂ ਹਥ ਖੜ੍ਹੇ ਕਰ ਗਿਆ
[01:12.09] ਪੜ੍ਹਾ ਜਦੋਂ ਸੁਬਹ ਅਖਬਾਰ ਉਠ ਕੇ
[01:14.84] ਚੁਪ ਰਿਹ ਓ ਪੁੱਤਰਾਂ ਨੀ ਭੇਦ ਖੋਲੀ ਦੇ
[01:17.34] ਲੀਡਰ ਨੇ ਐਥੇ ਹਕ਼ਦਾਰ ਗੋਲੀ ਦੇ
[01:19.84] ਹੋ ਜਿੰਨਾ ਦੇ ਜਾਵਕਾ ਦੇ ਨਾ ਜਾਨ ਤੇ Steve ਆ
[01:22.85] ਰਖੇ ਬਣੇ ਫਿਰਦੇ ਓ ਮਾਂ ਬੋਲੀ ਦੇ
[01:25.09] ਓ ਝੂਠ ਮੈਨੂ ਐਥੋਂ ਦੇ Fact ਏ ਵੀ ਨੇ
[01:27.85] ਚੋਰ ਬੰਦੇ ਔਰੋਂ ਦੇ ਸਮਾਜ ਸੇਵੀ ਨੇ
[01:30.34] ਸਚ ਵਾਲਾ ਬਾਣਾ ਪਾ ਜੋ ਲੋਗ ਲੁੱਟ ਦੇ
[01:33.09] ਸੱਜਾ ਇੰਨਾ ਨੂ ਵੀ ਛਹੇਤੀ Mate ਮਿਲੂਗੀ
[01:35.84] ਨਿਤ Controversy Create ਮਿਲੂਗੀ
[01:38.34] ਧਰ੍ਮਾ ਦੇ ਨਾਮ ਤੇ Debate ਮਿਲੂਗੀ
[01:41.09] ਸਚ ਬੋਲੇਗਾ ਤਾਂ ਮਿਲੂ 295
[01:43.84] ਜੇ ਕਰੇਗਾ ਤਰੱਕੀ ਪੁੱਤ Hate ਮਿਲੂਗੀ
[01:46.59] ਨਿਤ Controversy Create ਮਿਲੂਗੀ
[01:49.35] ਧਰ੍ਮਾ ਦੇ ਨਾਮ ਤੇ Debate ਮਿਲੂਗੀ
[01:51.84] ਸਚ ਬੋਲੇਗਾ ਤਾਂ ਮਿਲੂ 295
[01:54.34] ਜੇ ਕਰੇਗਾ ਤਰੱਕੀ ਪੁੱਤ Hate ਮਿਲੂਗੀ
[01:57.09] ਓ ਲੋਕ ਵੱਡੇ ਮਾਰਦੇ ਆ ਭਰੇ ਰੁਖਾਂ ਤੇ
[01:59.84] ਮਿੰਟਾ ਵਿਚ ਪਹੁਛ ਜਾਂਦੇ ਮਾਵਾਂ ਕੂਖਾ ਤੇ
[02:02.59] ਕੌਣ ਕੁੱਤਾ ਕੋਣ ਡਲਾ ਕਂਝਰ ਏ ਕੌਣ
[02:05.09] ਐਥੇ Certificate ਦੇਣ Facebook ਆਂ ਤੇ
[02:07.84] Leader Brown ਦੇ ਗਯਾ ਆਟਾ ਇੰਨਾ ਨੂ
[02:10.59] ਵੋਟ ਆਂ ਲੈਕੇ ਮਾਰਦੇ ਛਪਾਟਾ ਏਨਾ ਨੂ
[02:13.09] ਪਤਾ ਨਹੀ ਜ਼ਮੀਰ ਓਹ੍ਡੋਂ ਕੀਤੇ ਹੁੰਦੀ ਏ
[02:15.84] ਸਾਲੇ ਬੋਲਦੇ ਨੀ ਸ਼ਰਮ ਦਾ ਘਾਟਾ ਏਨਾ ਨੂ
[02:18.59] ਡਿਗਦੇ ਨੂ ਦੇਣ ਲੋਗ ਟਾਲੀ ਰਖਤੇ
[02:21.09] ਓ ਕਢਦੇ ਕਿ ਗਾਲਾ ਐਥੇ ਢਾਡੀ ਰਖ ਕੇ
[02:23.84] ਓ ਤੇਰੀ ਅੱਤੇ ਓਹਦੀ ਮਾਂ ਚ ਫਰ੍ਕ ਏ ਕਿ
[02:26.59] ਅਕਲ ਇਹ੍ਨਾ ਨੂ ਥੋਡੀ ਲੇਟ ਮਿਲੂਗੀ
[02:29.34] ਨਿਤ Controversy Create ਮਿਲੂਗੀ
[02:31.59] ਧਰ੍ਮਾ ਦੇ ਨਾਮ ਤੇ Debate ਮਿਲੂਗੀ
[02:34.59] ਸਚ ਬੋਲੇਗਾ ਤਾਂ ਮਿਲੂ 295
[02:37.09] ਜੇ ਕਰੇਗਾ ਤਰੱਕੀ ਪੁੱਤ Hate ਮਿਲੂਗੀ
[02:40.09] ਤੂ ਹੁੰਨ ਤਕ ਅੱਗੇ ਤੇਰੇ ਡੁਮ ਕਰਕੇ
[02:42.34] ਐਥੇ ਫੋਟੋ ਨੀ ਖਿਚੌਂਦਾ ਕੋਯੀ ਚੱਮ ਕਰਕੇ
[02:45.34] ਕੌਣ ਕਿੰਨਾ ਰੱਬ ਚ ਯਕੀਨ ਰਖਦਾ
[02:47.84] ਲੋਕ ਕਰਦੇ ਏ judge ਓਹਦੇ ਕੱਮ ਕਰਕੇ
[02:50.59] ਤੂ ਝੂਕੇਯਾ ਜ਼ਰੂਰ ਹੋਆ ਕੋੱਡਾ ਤਾਂ ਨਹੀ
[02:52.85] ਪਗ ਤੇਰੇ ਸਿਰ ਤੇ ਤੂ ਰੋਡਾ ਤਾਂ ਨਹੀ
[02:55.84] ਇਕ ਗੱਲ ਪੂਚ ਏਨਾ ਠੇਕੇਦਾਰਾਂ ਨੂ
[02:58.59] ਸਾਡਾ ਵੀ ਏ ਪੰਥ ਕੱਲਾ ਤੁਹਾਡਾ ਤਾਂ ਨੀ
[03:00.84] ਓ ਗੰਦਿਆ ਸਿਯਾਸਤਾ ਨੂ ਦਿਲੋਂ ਕਢ ਦੋ
[03:03.09] ਹੋ ਕਿਸੇ ਨੂ ਤਾਂ ਗੁਰੂ ਘਰ ਜੋਗਾ ਛੱਡ ਦੋ
[03:06.34] ਹੋ ਕਿਸੇ ਬਚੇ ਸਿਰ ਨਾਯੋ ਕੇਸ ਲਭਣੇ
[03:09.34] ਨਈ ਤਾਂ ਤੋੰਣੂ ਛੇਤੀ ਐਸੀ date ਮਿਲੂਗੀ
[03:11.85] ਨਿਤ Controversy Create ਮਿਲੂਗੀ
[03:14.34] ਧਰ੍ਮਾ ਦੇ ਨਾਮ ਤੇ Debate ਮਿਲੂਗੀ
[03:16.84] ਸਚ ਬੋਲੇਗਾ ਤਾਂ ਮਿਲੂ 295
[03:19.59] ਜੇ ਕਰੇਗਾ ਤਰੱਕੀ ਪੁੱਤ Hate ਮਿਲੂਗੀ
[03:22.84] ਮੀਡਿਆ ਕਯੀ ਬੰਨ ਬੈਠੇ ਅੱਜ ਦੇ ਗਵਾਰ
[03:25.34] ਇੱਕੋ ਝੂਠ ਬੋਲਦੇ ਆ ਓ ਵੀ ਬਾਰ ਬਾਰ
[03:28.09] ਬੈਠ ਕੇ ਜਨਾਨੀਆਂ ਨਾਲ ਕਰਦੇ ਆ ਚੁਗਲੀਆ
[03:30.59] ਤੇ ਸੁਧਾ ਨਾਮ ਰਖਦੇ ਆ ਜਡ੍ਜ ਦਾ ਵਿਚਾਰ
[03:33.34] ਸ਼ਾਮ ਤੇ ਸਵੇਰੇ ਪਾਲਦੇ ਵਿਵਾਦ ਨੇ
[03:35.59] ਐਵੇਈਂ ਤੇਰੇ ਨਾਲ ਕਰਦੇ ਫਸਾਦ ਨੇ
[03:38.59] 24 ਘੰਟੇ ਨਾਲੇ ਨੀਂਦ ਦੇ ਪ੍ਰਾਹੁਣੇ ਨੂ
[03:41.34] ਨਾਲੇ ਓਹਦੇ ਕੱਲੇ ਕੱਲੇ ਗੀਤ ਯਾਦ ਨੇ
[03:43.84] ਭਵੇਈਂ ਔਖੀ ਹੋਯੀ ਏ crowed ਤੇਰੇ ਤੇ
[03:46.59] ਬੋਲਦੇ ਨੇ ਐਵੇ ਸਾਲੇ ਲਾਉਡ ਤੇਰੇ ਤੇ
[03:49.34] ਪਰ ਇਕ ਗੱਲ ਰਖੀ ਮੇਰੀ ਯਾਦ ਪੁੱਤਰਾ
[03:52.09] ਆਹਾ ਬਾਪੂ ਤੇਰਾ ਬਡਾ ਆ ਪ੍ਰਾਉਡ ਤੇਰੇ ਤੇ
[03:54.59] ਤੂ ਦੱਬ ਗਯਾ ਦੁਨਿਯਾ ਨੇ ਵਿਹਾਂ ਪਾਲੇਯਾ
[03:57.09] ਉਠ ਪੁੱਤ ਝੋਟੇਆ ਓਏ ਮੂਸੇ ਵਾਲੇ ਆ
[03:59.84] ਜੇ ਐਵੇਈਂ ਰਿਹਾ ਗੀਤਾਂ ਵਿਚ ਸਚ ਬੋਲਦਾ
[04:02.34] ਅਔਣ ਵਾਲੀ ਪੀਢੀ educate ਮਿਲੂਗੀ
[04:05.09] ਨਿਤ Controversy Create ਮਿਲੂਗੀ
[04:07.84] ਧਰ੍ਮਾ ਦੇ ਨਾਮ ਤੇ Debate ਮਿਲੂਗੀ
[04:10.59] ਸਚ ਬੋਲੇਗਾ ਤਾਂ ਮਿਲੂ 295
[04:13.34] ਜੇ ਕਰੇਗਾ ਤਰੱਕੀ ਪੁੱਤ Hate ਮਿਲੂਗੀ
