The Last Ride
[00:08.70] Yeah ਆਹ
[00:11.12] Yo Wazir!
[00:13.25] Sidhu Moose Wala Baby!
[00:14.58] ਹੋ ਉਮਰ ਦੇ ਹਿਸਾਬ ਨਾਲ ਦੂਨਾ ਰੁਤਬਾ
[00:15.11] ਥੋਡਾ ਨਾਹੀਓ ਬਲਹਾ ਹੀ ਖਾਲਕੀ ਚਲਦਾ
[00:15.93] ਅੱਖਾਂ ਚ ਅਤੀ ਕੋਇ ਸ਼ੇਹ ਬੋਲਦੀ
[00:16.47] ਐਵੇਂ ਨੀ ਕੋਇ ਦੁਨੀਆ ਚ ਆਕੀ ਚਲਦਾ
[00:17.80] ਹੋ ਪਿਛਲੇ ਕੋਇ ਕਰਮਾ ਦਾ ਧਨੀ ਲਗਦੇ
[00:18.59] ਯਾ ਫੇਰ ਮੇਹਰਵਾਨ ਏ ਖਵਾਜਾ ਮਿੱਠੀਏ
[00:19.13] ਹੋ ਚੋਬਰ ਦੇ ਚੇਹਰੇ ਉਤੇ ਨੂਰ ਦਿਸਦਾ
[00:19.93] ਨੀ ਏਹਦਾ ਉਠੁਗਾ ਜਵਾਨੀ ਚ ਜਾਣਜਾ ਮਿਥੀਏ
[00:21.27] ਹੋ ਚੋਬਰ ਦੇ ਚੇਹਰੇ ਉਤੇ ਨੂਰ ਦਿਸਦਾ
[00:21.79] ਨੀ ਏਹਦਾ ਉਠੁਗਾ ਜਵਾਨੀ ਚ ਜਾਣਜਾ ਮਿਥੀਏ
[00:22.60] Wazir In The Hood!
[00:23.13] ਹੋ ਲੋਕਾਂ ਦੀਆਂ ਤੁਰੇਯੰ ਤੇ ਪਾਈਦਾ ਬਾਣੀਆਂ
[00:24.20] ਜੱਟ ਵਾਂਗੂ ਤੁਰਿਆਂ ਤੇਰਾ ਨੀ ਬਣੇ
[00:24.73] ਹੋ ਦੁਨੀਆ ਦੇ ਬਣੇ ਨੀ ਚਾਹਤੇ ਬਹੁਤ ਨੀ
[00:25.79] ਫੈਦੇ ਵਾਂਗੂ ਕਿਸ ਦੇ ਖੁਦਾ ਨੀ ਬਣੇ
[00:28.71] ਖੁਦ ਨਾਲ ਖੁਦਾ ਜੇਹਾ ਖੱਟਾ ਚੱਕਿਆ
[00:31.90] ਬਸ ਕਾਲਾ ਚੱਕੀਆ ਨੀ ਵਾਜਾਂ ਮਿਥੀਏ
[00:33.76] ਹੋ ਚੋਬਰ ਦੇ ਚੇਹਰੇ ਉਤੇ ਨੂਰ ਦਿਸਦਾ
[00:34.85] ਨੀ ਏਹਦਾ ਉਠੁਗਾ ਜਵਾਨੀ ਚ ਜਾਣਜਾ ਮਿਥੀਏ
[00:35.65] ਹੋ ਚੋਬਰ ਦੇ ਚੇਹਰੇ ਉਤੇ ਨੂਰ ਦਿਸਦਾ
[00:36.72] ਨੀ ਏਹਦਾ ਉਠੁਗਾ ਜਵਾਨੀ ਚ ਜਾਣਜਾ ਮਿਥੀਏ
[00:37.24] ਹੋ ਗੈਰਾਂ ਦੀਆਂ ਮੱਥਿਆਂ ਤੇ ਪੈਣ ਵਰਿੰਕਲਿਆ
[00:38.06] ਏਸ ਹਿਸਾਬ ਨਾਲ ਕੋਈ ਜਵਾਨ ਨੀ ਹੁੰਦਾ
[00:40.19] ਮੰਨਿਐ ਤਰਕੀ ਲੋਕਾਂ ਬਹੁ ਕੀਤੀ ਹੋਉ
[00:41.77] ਪਰ ਏਨੀ ਛੇਤੀ ਕੋਇ ਮਹਾਨ ਨੀ ਹੁੰਦਾ
[00:43.63] ਤਖ਼ਤ ਜ਼ਮਾਨੇ ਦਾ ਪਲਟ ਹੋ ਗਿਆ
[00:44.70] ਬਦਲ ਨੇ ਦਿੱਤੀਆਂ ਰਿਵਾਜਾਂ ਮਿਠੀਆਂ
[00:45.23] ਹੋ ਚੋਬਰ ਦੇ ਚੇਹਰੇ ਉਤੇ ਨੂਰ ਦਿਸਦਾ
[00:45.23] ਨੀ ਏਹਦਾ ਉਠੁਗਾ ਜਵਾਨੀ ਚ ਜਾਣਜਾ ਮਿਥੀਏ
[00:45.50] ਹੋ ਚੋਬਰ ਦੇ ਚੇਹਰੇ ਉਤੇ ਨੂਰ ਦਿਸਦਾ
[00:45.76] ਨੀ ਏਹਦਾ ਉਠੁਗਾ ਜਵਾਨੀ ਚ ਜਾਣਜਾ ਮਿਥੀਏ
[00:46.04] ਹੋ ਬਹੂਤਿਆਂ ਦੀ hate ਦਾ ਓਹ ਹਿਸਾ ਬਣਿਆਂ
[00:46.04] ਬੋਹਤ ਓਹਨੁ ਐਥੇ ਚਾਹੁੰਦੇ ਚਾਹੁੰਦੇ ਮਰ ਗਏ
[00:46.33] ਦੁਨੀਆ ਤੇ ਚਰਚ ਦੇ ਝੰਡੇ ਝੂਲਦੇ
[00:47.38] ਪਾਰ ਓਹਨੁ ਸ਼ਹਿਰ ਚ ਹਰੌਂਦੇ ਮਰ ਗੇ
[00:48.19] ਜਿੱਤ ਨਾਲੋ ਜ਼ਿਆਦੇ ਜੇਹੜੀ ਹਾਰ ਬੋਲਦੀ
[00:48.45] ਐਥੋਂ ਲਾਲੇ ਕੀ ਏ ਅੰਦਾਜ਼ਾ ਮਿਥੀਏ
[00:50.04] ਹੋ ਚੋਬਰ ਦੇ ਚੇਹਰੇ ਉਤੇ ਨੂਰ ਦਿਸਦਾ
[00:50.31] ਨੀ ਏਹਦਾ ਉਠੁਗਾ ਜਵਾਨੀ ਚ ਜਾਣਜਾ ਮਿਥੀਏ
[00:50.31] ਹੋ ਚੋਬਰ ਦੇ ਚੇਹਰੇ ਉਤੇ ਨੂਰ ਦਿਸਦਾ
[00:50.60] ਨੀ ਏਹਦਾ ਉਠੁਗਾ ਜਵਾਨੀ ਚ ਜਾਣਜਾ ਮਿਥੀਏ
[00:50.85] ਹੋ ਦੁਨੀਆ ਤੂ ਦੇਖੀ ਓਥੇ ਕਰੁ ਸਜਦੇ
[00:51.13] ਜਿਥੇ ਜਿੱਥੇ ਪੈਣੇ ਬਿੱਲੋ ਪੈਰ ਜੱਟ ਦੇ
[00:51.13] ਵੱਡਿਆਂ ਘਰਾਣੇ ਨਾਲ ਪੀਠ ਜੋੜ ਦੀ
[00:51.40] ਵੱਡੇ ਵੱਡੇ ਬੰਦਿਆਂ ਨਾਲ ਵੈਰ ਜੱਟ ਦੇ
[00:52.45] ਦਾਸ ਖੱਬੀ ਖਾਨ ਕਿਥੇ ਸਾਡੇ ਮੈਚ ਦਾ
[00:52.45] ਮਾਲਵਾ ਦੁਆਬੇ ਦਾ ਏ ਮਾਝਾ ਮਿੱਠੀਏ
[00:52.74] ਹੋ ਚੋਬਰ ਦੇ ਚੇਹਰੇ ਉਤੇ ਨੂਰ ਦਿਸਦਾ
[00:53.00] ਨੀ ਏਹਦਾ ਉਠੁਗਾ ਜਵਾਨੀ ਚ ਜਾਣਜਾ ਮਿਥੀਏ
[00:53.27] ਹੋ ਚੋਬਰ ਦੇ ਚੇਹਰੇ ਉਤੇ ਨੂਰ ਦਿਸਦਾ
[00:53.27] ਨੀ ਏਹਦਾ ਉਠੁਗਾ ਜਵਾਨੀ ਚ ਜਾਣਜਾ ਮਿਥੀਏ
[00:53.55] ਹੋ ਮੋਢਿਆਂ ਦੇ ਕਾਲ ਜੇਹਦੇ ਪਾਉਂਦਾ ਬੋਲੀਆਂ
[00:54.60] ਬੀਬਾ ਯਲਗਾਰ ਜੇਹੜੀ ਸ਼ਹਿਰੀ ਬਣਦੀ
[00:54.60] ਹੋ ਗਿਨਤੀ ਦੇ ਦਿਨ ਓਹ ਜਿਓਂਦੇ ਜਗ ਤੇ
[00:54.90] ਅੰਤ ਨੂ ਤਰਕੀ ਜੇਹੜੀ ਵੈਰੀ ਬੰਦਿ॥ਬਣਦੀ
[00:55.15] ਹੋ ਮਰਦ ਮਸ਼ੂਕਾਂ ਵਾਂਗੂ ਮਾਤ ਉਡੀਕਦਾ
[00:55.42] ਖੌਰੇ ਕਦੋਂ ਖੜਕਉ ਦਰਵਾਜਾ ਮਿਠੀਏ
[00:56.49] ਹੋ ਚੋਬਰ ਦੇ ਚੇਹਰੇ ਉਤੇ ਨੂਰ ਦਿਸਦਾ
[00:56.78] ਨੀ ਏਹਦਾ ਉਠੁਗਾ ਜਵਾਨੀ ਚ ਜਾਣਜਾ ਮਿਥੀਏ
[00:57.03] ਹੋ ਚੋਬਰ ਦੇ ਚੇਹਰੇ ਉਤੇ ਨੂਰ ਦਿਸਦਾ
[00:57.29] ਨੀ ਏਹਦਾ ਉਠੁਗਾ ਜਵਾਨੀ ਚ ਜਾਣਜਾ ਮਿਥੀਏ
[00:57.56] ਹੋ ਬੇਬਾਕ body language ਮਿਥੀਏ
[00:57.56] ਗੀਤਾਂ ਵਿਚ ਹਰਖਿ ਜੇਹਾ touch ਬੋਲਦਾ
[00:57.86] ਐਵੇਂ ਨਾਹੀਓ ਦੁਨੀਆ ਖਿਲਾਫ ਹੋਇ ਨੀ
[00:58.10] ਜ਼ੋਰ ਤੋਨ ਜ਼ਿਆਦੇ ਮੁੰਡਾ ਸੱਚ ਬੋਲਦੇ
[00:58.37] ਜ਼ੋਰ ਤੋਨ ਜ਼ਿਆਦੇ ਮੁੰਡਾ ਸੱਚ ਬੋਲਦੇ
[00:59.70] ਹੋ ਜ਼ਿੰਦਗੀ ਦਾ ਜੰਗਨਾਮਾ ਫਿਰ ਲਿਖਿਆ
[00:59.70] ਬਦੀਆਂ ਨੇ ਸਾਹਿਬਾ ਅਟੇ ਹੀਰਾ ਲਿਖੀਆ
[00:59.97] ਜਿਤੀ ਨੀ ਤਾਸੀਰ ਕਿਥੇ ਮੁੱਲ ਨਖਰੋੰ
[01:00.23] ਅੰਤ ਨੂ ਤੂ ਦੇਖ ਤਸਵੀਰੰ ਵਿਕੀਆਂ
[01:00.50] ਹੋ ਮੂਸੇ ਵਾਲਾ ਜੇਂਦਾ ਹੀ ਅਮਰ ਹੋ ਗਿਆ
[01:02.62] ਬਹੁਤ ਆਇਆਂ ਜਗ ਤੇ ਅਵਾਜਾਂ ਮੀਠੀਏ
[01:02.91] ਹੋ ਚੋਬਰ ਦੇ ਚੇਹਰੇ ਉਤੇ ਨੂਰ ਦਿਸਦਾ
[01:03.17] ਨੀ ਏਹਦਾ ਉਠੁਗਾ ਜਵਾਨੀ ਚ ਜਾਣਜਾ ਮਿਥੀਏ
[01:03.45] ਹੋ ਚੋਬਰ ਦੇ ਚੇਹਰੇ ਉਤੇ ਨੂਰ ਦਿਸਦਾ
[01:04.23] ਨੀ ਏਹਦਾ ਉਠੁਗਾ ਜਵਾਨੀ ਚ ਜਾਣਜਾ ਮਿਥੀਏ
[01:04.76] Wazir In The Hood
