Lrc Player

Kaanshi Vich Satguru Mera - Miss Pooja

Unknown artist
[03:54.43]·Synced by Guest·
This lyric sheet isn't paired with a song yet, so lines are shown but won't sync or seek.

[00:21.01] ਆ ਜਾਓ ਚਰਨੀਂ ਸੀਸ ਨਿਵਾਈਏ ਸ਼ਕਤੀ ਦੇ ਬਲਿਹਾਰੇ ਜਾਈਏ

[00:31.68] ਆ ਜਾਓ ਚਰਨੀਂ ਸੀਸ ਨਿਵਾਈਏ ਸ਼ਕਤੀ ਦੇ ਬਲਿਹਾਰੇ ਜਾਈਏ

[00:36.99] ਰੋਮ ਰੋਮ ਭਗਤੀ ਨਾਲ਼ ਭਰਦਾ ਐਸੇ ਵਚਨ ਉਚਾਰਦਾ

[00:44.96] ਕਾਂਸ਼ੀ ਵਿਚ ਸਤਿਗੁਰੂ ਮੇਰਾ ਪਾਣੀ ਵਿਚ ਪੱਥਰ ਤਾਰਦਾ

[00:50.28] ਕਾਂਸ਼ੀ ਵਿਚ ਸਤਿਗੁਰੂ ਮੇਰਾ ਪਾਣੀ ਵਿਚ ਪੱਥਰ ਤਾਰਦਾ

[01:18.43] ਕਾਂਸ਼ੀ ਦੇ ਵਿਚ ਜਨਮ ਲਿਆ ਏ ਆ ਕੇ ਸਤਿਗੁਰੂ ਮੇਰੇ

[01:23.75] ਦੁਨੀਆ ਰੌਸ਼ਨ ਕਰਤੀ ਆਕੇ ਓਹਦੇ ਰੱਬੀ ਚਿਹਰੇ

[01:28.53] ਹਾਂ ਦੁਨੀਆ ਰੌਸ਼ਨ ਕਰਤੀ ਆਕੇ ਓਹਦੇ ਰੱਬੀ ਚਿਹਰੇ

[01:34.37] ਓਹਦੀ ਮਹਿਮਾ ਬੜੀ ਨਿਆਰੀ ਸਭ ਦੇ ਕਾਜ ਸਵਾਰਦਾ

[01:42.08] ਕਾਂਸ਼ੀ ਵਿਚ ਸਤਿਗੁਰੂ ਮੇਰਾ ਪਾਣੀ ਵਿਚ ਪੱਥਰ ਤਾਰਦਾ

[01:47.38] ਕਾਂਸ਼ੀ ਵਿਚ ਸਤਿਗੁਰੂ ਮੇਰਾ ਪਾਣੀ ਵਿਚ ਪੱਥਰ ਤਾਰਦਾ

[02:15.80] ਊਚ ਨੀਚ ਦੇ ਭੇਦ ਮਿਟਾ ਤੇ ਐਸੇ ਵਚਨ ਉਚਾਰੇ

[02:20.85] ਓਹਦੀ ਭਗਤੀ ਸ਼ਕਤੀ ਅਗੇ ਸਾਰੇ ਪੰਡਿਤ ਹਾਰੇ

[02:25.63] ਹਾਂ ਓਹਦੀ ਭਗਤੀ ਸ਼ਕਤੀ ਅਗੇ ਸਾਰੇ ਪੰਡਿਤ ਹਾਰੇ

[02:31.75] ਚਾਰੇ ਪਾਸੇ ਖ਼ੁਸ਼ੀਆਂ ਨੇ ਭਗਤੀ ਦੀ ਮੇਹਕ ਖਿਲਾਰਦਾ

[02:39.45] ਕਾਂਸ਼ੀ ਵਿਚ ਸਤਿਗੁਰੂ ਮੇਰਾ ਪਾਣੀ ਵਿਚ ਪੱਥਰ ਤਾਰਦਾ

[02:44.76] ਕਾਂਸ਼ੀ ਵਿਚ ਸਤਿਗੁਰੂ ਮੇਰਾ ਪਾਣੀ ਵਿਚ ਪੱਥਰ ਤਾਰਦਾ