ਕਾਂਸ਼ੀ ਵਿਚ ਸਤਿਗੁਰੂ ਮੇਰਾ
[00:21.01] ਆ ਜਾਓ ਚਰਨੀਂ ਸੀਸ ਨਿਵਾਈਏ ਸ਼ਕਤੀ ਦੇ ਬਲਿਹਾਰੇ ਜਾਈਏ
[00:31.63] ਆ ਜਾਓ ਚਰਨੀਂ ਸੀਸ ਨਿਵਾਈਏ ਸ਼ਕਤੀ ਦੇ ਬਲਿਹਾਰੇ ਜਾਈਏ
[00:36.95] ਰੋਮ ਰੋਮ ਭਗਤੀ ਨਾਲ਼ ਭਰਦਾ ਐਸੇ ਵਚਨ ਉਚਾਰਦਾ
[00:44.68] ਕਾਂਸ਼ੀ ਵਿਚ ਸਤਿਗੁਰੂ ਮੇਰਾ ਪਾਣੀ ਵਿਚ ਪੱਥਰ ਤਾਰਦਾ
[00:50.26] ਕਾਂਸ਼ੀ ਵਿਚ ਸਤਿਗੁਰੂ ਮੇਰਾ ਪਾਣੀ ਵਿਚ ਪੱਥਰ ਤਾਰਦਾ
[01:18.42] ਕਾਂਸ਼ੀ ਦੇ ਵਿਚ ਜਨਮ ਲਿਆ ਏ ਆ ਕੇ ਸਤਿਗੁਰੂ ਮੇਰੇ
[01:23.73] ਦੁਨੀਆ ਰੌਸ਼ਨ ਕਰਤੀ ਆਕੇ ਓਹਦੇ ਰੱਬੀ ਚਿਹਰੇ
[01:28.51] ਹਾਂ ਦੁਨੀਆ ਰੌਸ਼ਨ ਕਰਤੀ ਆਕੇ ਓਹਦੇ ਰੱਬੀ ਚਿਹਰੇ
[01:34.35] ਓਹਦੀ ਮਹਿਮਾ ਬੜੀ ਨਿਆਰੀ ਸਭ ਦੇ ਕਾਜ ਸਵਾਰਦਾ
[01:42.07] ਕਾਂਸ਼ੀ ਵਿਚ ਸਤਿਗੁਰੂ ਮੇਰਾ ਪਾਣੀ ਵਿਚ ਪੱਥਰ ਤਾਰਦਾ
[01:47.65] ਕਾਂਸ਼ੀ ਵਿਚ ਸਤਿਗੁਰੂ ਮੇਰਾ ਪਾਣੀ ਵਿਚ ਪੱਥਰ ਤਾਰਦਾ
[02:15.81] ਊਚ ਨੀਚ ਦੇ ਭੇਦ ਮਿਟਾ ਤੇ ਐਸੇ ਵਚਨ ਉਚਾਰੇ
[02:21.12] ਓਹਦੀ ਭਗਤੀ ਸ਼ਕਤੀ ਅਗੇ ਸਾਰੇ ਪੰਡਿਤ ਹਾਰੇ
[02:25.64] ਹਾਂ ਓਹਦੀ ਭਗਤੀ ਸ਼ਕਤੀ ਅਗੇ ਸਾਰੇ ਪੰਡਿਤ ਹਾਰੇ
[02:31.75] ਚਾਰੇ ਪਾਸੇ ਖ਼ੁਸ਼ੀਆਂ ਨੇ ਭਗਤੀ ਦੀ ਮੇਹਕ ਖਿਲਾਰਦਾ
[02:39.45] ਕਾਂਸ਼ੀ ਵਿਚ ਸਤਿਗੁਰੂ ਮੇਰਾ ਪਾਣੀ ਵਿਚ ਪੱਥਰ ਤਾਰਦਾ
[02:44.76] ਕਾਂਸ਼ੀ ਵਿਚ ਸਤਿਗੁਰੂ ਮੇਰਾ ਪਾਣੀ ਵਿਚ ਪੱਥਰ ਤਾਰਦਾ
[03:12.92] ਪਿੰਡ ਤਲਵੰਡੀ ਚੌਧਰੀਆਂ ਚੋ ਸੰਗਤਾ ਦੇਖਣ ਆਈਆ
[03:18.23] ਅਮਰੀਕ ਸ਼ੇਰੇਆ ਸ਼ਰਧਾ ਦੇ ਨਾਲ ਮੱਥਾ ਟੇਕਣ ਆਈਆ
[03:23.28] ਅਮਰੀਕ ਸ਼ੇਰੇਆ ਸ਼ਰਧਾ ਦੇ ਨਾਲ ਮੱਥਾ ਟੇਕਣ ਆਈਆ
[03:29.13] ਨਸ਼ਾ ਰਹਿਣਾ ਏ ਸਾਰੀ ਜ਼ਿੰਦਗੀ ਓਹਦੇ ਨਾਮ ਖ਼ੁਮਾਰ ਦਾ
[03:36.82] ਕਾਂਸ਼ੀ ਵਿਚ ਸਤਿਗੁਰੂ ਮੇਰਾ ਪਾਣੀ ਵਿਚ ਪੱਥਰ ਤਾਰਦਾ
[03:42.14] ਕਾਂਸ਼ੀ ਵਿਚ ਸਤਿਗੁਰੂ ਮੇਰਾ ਪਾਣੀ ਵਿਚ ਪੱਥਰ ਤਾਰਦਾ
