Lrc Player

Begampura Basauna Aa - Miss Pooja

Unknown artist
[04:39.07]·Synced by Guest·
This lyric sheet isn't paired with a song yet, so lines are shown but won't sync or seek.

[00:01.57] ਕਦੇ ਝੁੱਕਣਾ ਨਹੀਂ ਕਦੇ ਰੁਕਣਾ ਨਹੀਂ ਨਾਮ ਕੌਮ ਦਾ ਅਸੀ ਚਮਕਾ ਦੇਣਾ ਕਿੰਨੀ ਏਕਤਾ ਹੈ ਸਾਡੀ ਕੌਮ ਅੰਦਰ ਸਾਰੀ

[00:18.56] ਦੁਨੀਆਂ ਨੂੰ ਅੱਜ ਦਿਖਾ ਦੇਣਾ

[00:23.61] ਜੌ ਬੋਲੇ ਸੋ ਨਿਰਭੈ ਗੁਰੂ ਰਵਿਦਾਸ ਮਹਾਰਾਜ ਦੀ ਜੈ

[00:33.70] ਗੱਲ ਸੁਣ ਲਉ ਮੇਰੀ ਅੱਜ ਭਰਾਵੋ ਗੁਣ ਗੁਰੂ ਰਵਿਦਾਸ ਦੇ ਗਾਵੋ

[00:41.41] ♪

[00:43.80] ਧੰਨ ਧੰਨ ਗੁਰੂ ਰਵਿਦਾਸ ਜੀ

[00:44.60] ♪

[00:56.88] ਗੱਲ ਸੁਣ ਲਉ ਮੇਰੀ ਅੱਜ ਭਰਾਵੋ ਗੁਣ ਗੁਰੂ ਰਵਿਦਾਸ ਦੇ ਗਾਵੋ ਨਾ ਹੁਣ ਆਸੇ ਪਾਸੇ ਜਾਵੋ ਵੱਖਰਾ ਪੰਥ ਚਲਾਉਣਾ ਆ

[00:57.67] ਸਾਰੇ ਕਰ ਲਉ ਏਕਾ

[00:59.30] ਸਾਰੇ ਕਰ ਲਉ ਏਕਾ ਬੇਗਮਪੁਰਾ ਵਸਾਉਣਾ ਆ

[01:06.73] ਸਾਰੇ ਕਰ ਲਉ ਏਕਾ ਬੇਗਮਪੁਰਾ ਵਸਾਉਣਾ ਆ