Saanu Vi Taaro Guruji - Miss Pooja
[00:11.45] ਸਾਡੀ ਡੁੱਬਦੀ ਬੇੜੀ ਨੂੰ ਗੁਰੂ ਜੀ
[00:14.92] ਤਾਰੋ ਗੁਰੂ ਜੀ ਤਾਰੋ
[00:17.57] ਸਾਡੀ ਡੁੱਬਦੀ ਬੇੜੀ ਨੂੰ ਗੁਰੂ ਜੀ
[00:20.76] ਤਾਰੋ ਗੁਰੂ ਜੀ ਤਾਰੋ
[00:24.76] ਸਤਿਗੁਰੂ ਰਵਿਦਾਸ ਸਾਡੀ ਸੁਣੋ ਅਰਦਾਸ
[00:30.62] ਸਤਿਗੁਰੂ ਰਵਿਦਾਸ ਸਾਡੀ ਸੁਣੋ ਅਰਦਾਸ
[00:34.07] ਕਰੋ ਕਿਰਪਾ ਤੇ ਨਿਗ੍ਹਾ ਹੁਣ ਮੇਹਰ ਦੀ
[00:36.47] ਗਰੀਬਾ ਉੱਤੇ ਮਾਰੋ ਗੁਰੂ ਜੀ
[00:39.91] ਮੀਰਾ ਬਾਈ ਨੂੰ ਜਿੱਦਾ ਸੀ ਤੁਸੀਂ ਤਾਰਿਆ
[00:42.57] ਸਾਨੂੰ ਵੀ ਉੱਦਾ ਤਾਰੋ ਗੁਰੂ ਜੀ
[00:44.70] ਮੀਰਾ ਬਾਈ ਨੂੰ ਜਿੱਦਾ ਸੀ ਤੁਸੀਂ ਤਾਰਿਆ
[00:46.82] ਸਾਨੂੰ ਵੀ ਉੱਦਾ ਤਾਰੋ ਗੁਰੂ ਜੀ
[00:49.22] ਤਾਰੋ ਗੁਰੂ ਜੀ
[00:50.82] ਤਾਰੋ ਗੁਰੂ ਜੀ
[00:52.41] ਤਾਰੋ ਗੁਰੂ ਜੀ
[00:54.05] ਤਾਰੋ ਗੁਰੂ ਜੀ
[01:07.08] ਤੁਸੀ ਮਾਣ ਬਖਸ਼ਿਆ ਨਿਵਿਆ ਨੂੰ
[01:10.26] ਉੱਚਿਆਂ ਦੀ ਆਕੜ ਭੰਨੀ ਸੀ
[01:13.45] ਤੇਰੀ ਵੇਖਕੇ ਪ੍ਰੇਮਾ ਭਗਤੀ ਨੂੰ
[01:16.38] ਮਾ ਗੰਗਾ ਨੇ ਵੀ ਮੰਨੀ ਸੀ
[01:19.29] ਬਾਹ ਕਢ ਕੇ ਫੜੀ ਸੀ ਤੇਰੀ ਦਮੜੀ
[01:21.41] ਉਮੇ ਸਤਕਾਰੋ ਗੁਰੂ ਜੀ
[01:25.14] ਮੀਰਾ ਬਾਈ ਨੂੰ ਜਿੱਦਾ ਸੀ ਤੁਸੀਂ ਤਾਰਿਆ
[01:27.26] ਸਾਨੂੰ ਵੀ ਉੱਦਾ ਤਾਰੋ ਗੁਰੂ ਜੀ
[01:29.66] ਮੀਰਾ ਬਾਈ ਨੂੰ ਜਿੱਦਾ ਸੀ ਤੁਸੀਂ ਤਾਰਿਆ
[01:32.04] ਸਾਨੂੰ ਵੀ ਉੱਦਾ ਤਾਰੋ ਗੁਰੂ ਜੀ
[01:34.43] ਤਾਰੋ ਗੁਰੂ ਜੀ
[01:36.02] ਤਾਰੋ ਗੁਰੂ ਜੀ
[01:37.35] ਤਾਰੋ ਗੁਰੂ ਜੀ
[01:38.97] ਤਾਰੋ ਗੁਰੂ ਜੀ
[01:45.87] ਸਾਡੀ ਡੁੱਬਦੀ ਬੇੜੀ ਨੂੰ ਗੁਰੂ ਜੀ
[01:49.32] ਤਾਰੋ ਗੁਰੂ ਜੀ ਤਾਰੋ
[01:51.99] ਸਾਡੀ ਡੁੱਬਦੀ ਬੇੜੀ ਨੂੰ ਗੁਰੂ ਜੀ
[01:55.17] ਤਾਰੋ ਗੁਰੂ ਜੀ ਤਾਰੋ
[01:59.68] ਅਸੀ ਪਾਪੀ ਭਾਰੇ ਪੱਥਰਾ ਤੋਂ
[02:02.87] ਤੂੰ ਪੱਥਰਾ ਨੂੰ ਵੀ ਤਾਰਿਆ ਸੀ
[02:05.79] ਤੁਸੀ ਕਿਰਪਾ ਕਰਕੇ ਕਈਆ ਤੇ
[02:08.98] ਕਈਆ ਦਾ ਕਸ਼ਟ ਨਿਵਾਰਿਆ ਸੀ
[02:11.90] ਐਸੇ ਆਸ ਤੇ ਅਸੀ ਵੀ ਚੱਲ ਆਏ ਹਾਂ
[02:14.02] ਦੁੱਖੜੇ ਨਿਵਾਰੋ ਗੁਰੂ ਜੀ
[02:17.74] ਮੀਰਾ ਬਾਈ ਨੂੰ ਜਿੱਦਾ ਸੀ ਤੁਸੀਂ ਤਾਰਿਆ
[02:20.14] ਸਾਨੂੰ ਵੀ ਉੱਦਾ ਤਾਰੋ ਗੁਰੂ ਜੀ
[02:22.26] ਮੀਰਾ ਬਾਈ ਨੂੰ ਜਿੱਦਾ ਸੀ ਤੁਸੀਂ ਤਾਰਿਆ
[02:24.39] ਸਾਨੂੰ ਵੀ ਉੱਦਾ ਤਾਰੋ ਗੁਰੂ ਜੀ
[02:27.04] ਤਾਰੋ ਗੁਰੂ ਜੀ
[02:28.37] ਤਾਰੋ ਗੁਰੂ ਜੀ
[02:29.96] ਤਾਰੋ ਗੁਰੂ ਜੀ
[02:31.56] ਤਾਰੋ ਗੁਰੂ ਜੀ
[02:44.57] ਅਸੀ ਤੇਰੇ ਦਰ ਤੋਂ ਉੱਠ ਕੇ ਹੁਣ
[02:47.76] ਨਹੀ ਜਾਣਾ ਹੋਰ ਦੁਆਰੇ ਤੇ
[02:50.68] ਕਹੇ ਪਿੰਡ ਕੋਟਲੀ ਦਾ ਸੱਤਾ
[02:53.60] ਕਰੋ ਕਿਰਪਾ ਕਰਮਾ ਮਾਰੇ ਤੇ
[02:56.52] ਅਸੀ ਤੇਰੇ ਉੱਤੇ ਡੋਰਾਂ ਹੁਣ ਸੁੱਟੀਆਂ
[02:58.91] ਕਾਰਜ ਸਵਾਰੋ ਗੁਰੂ ਜੀ
[03:02.37] ਮੀਰਾ ਬਾਈ ਨੂੰ ਜਿੱਦਾ ਸੀ ਤੁਸੀਂ ਤਾਰਿਆ
[03:05.03] ਸਾਨੂੰ ਵੀ ਉੱਦਾ ਤਾਰੋ ਗੁਰੂ ਜੀ
[03:07.15] ਮੀਰਾ ਬਾਈ ਨੂੰ ਜਿੱਦਾ ਸੀ ਤੁਸੀਂ ਤਾਰਿਆ
[03:09.55] ਸਾਨੂੰ ਵੀ ਉੱਦਾ ਤਾਰੋ ਗੁਰੂ ਜੀ
[03:11.66] ਤਾਰੋ ਗੁਰੂ ਜੀ
[03:13.53] ਤਾਰੋ ਗੁਰੂ ਜੀ
[03:14.85] ਤਾਰੋ ਗੁਰੂ ਜੀ
[03:16.45] ਤਾਰੋ ਗੁਰੂ ਜੀ
