Lrc Player

Pandat Karan Vichara - Miss Pooja

Unknown artist
[04:27.97]·Synced by Guest·
This lyric sheet isn't paired with a song yet, so lines are shown but won't sync or seek.

[00:10.52] ਖੌਰੇ ਕੀ ਸਬਕ ਪੜਾਉਂਦਾ ਏ ਕਿ ਬੂਟੀ ਘੋਲ ਪਿਓਦਾ ਏ

[00:16.90] ਖੌਰੇ ਕੀ ਸਬਕ ਪੜਾਉਂਦਾ ਏ ਕਿ ਬੂਟੀ ਘੋਲ ਪਿਓਦਾ ਏ

[00:22.49] ਕਾਂਸ਼ੀ ਦੇ ਵਿਚ ਬਣ ਕੇ ਬੇਹ ਗਏ ਓਹਦੇ ਭਗਤ ਹਜ਼ਾਰਾ

[00:30.45] ਰਵਿਦਾਸ ਗੁਰੂ ਬਾਰੇ

[00:33.12] ਬੇਹ ਕੇ ਪੰਡਿਤ ਕਰਨ ਵਿਚਾਰਾ

[00:36.30] ਰਵਿਦਾਸ ਗੁਰੂ ਬਾਰੇ

[00:38.70] ਬੇਹ ਕੇ ਪੰਡਿਤ ਕਰਨ ਵਿਚਾਰਾ

[00:41.63] ਰਵਿਦਾਸ ਗੁਰੂ ਬਾਰੇ

[00:44.29] ਬੇਹ ਕੇ ਪੰਡਿਤ ਕਰਨ ਵਿਚਾਰਾ

[00:47.48] ਰਵਿਦਾਸ ਗੁਰੂ ਬਾਰੇ

[00:50.14] ਬੇਹ ਕੇ ਪੰਡਿਤ ਕਰਨ ਵਿਚਾਰਾ

[01:06.07] ਮੁਰਤੀਆ ਨੂੰ ਛੱਡਕੇ ਕਿਹਦਾ ਇਕੋ ਰੱਬ ਦਾ ਧਿਆਨ ਧਰੋ

[01:11.92] ਦਸਾ ਨੋਹਾ ਦੀ ਕਿਰਤ ਕਮਾ ਕੇ ਓਹਦੇ ਚੋ ਪੁਨ ਦਾਨ ਕਰੋ

[01:19.63] ਹੋ ਮੁਰਤੀਆ ਨੂੰ ਛੱਡਕੇ ਕਿਹਦਾ ਇਕੋ ਰੱਬ ਦਾ ਧਿਆਨ ਧਰੋ

[01:26.01] ਦਸਾ ਨੋਹਾ ਦੀ ਕਿਰਤ ਕਮਾ ਕੇ ਓਹਦੇ ਚੋ ਪੁਨ ਦਾਨ ਕਰੋ

[01:31.59] ਰੱਬ ਦੇ ਨਾ ਤੇ ਠੱਗਦੇ ਜੇਹੜੇ ਖਾਣ ਜਮਾ ਦੀਯਾ ਮਾਰਾ

[01:39.57] ਰਵਿਦਾਸ ਗੁਰੂ ਬਾਰੇ

[01:42.50] ਬੇਹ ਕੇ ਪੰਡਿਤ ਕਰਨ ਵਿਚਾਰਾ

[01:45.41] ਰਵਿਦਾਸ ਗੁਰੂ ਬਾਰੇ

[01:48.08] ਬੇਹ ਕੇ ਪੰਡਿਤ ਕਰਨ ਵਿਚਾਰਾ

[01:51.00] ਰਵਿਦਾਸ ਗੁਰੂ ਬਾਰੇ

[01:53.65] ਬੇਹ ਕੇ ਪੰਡਿਤ ਕਰਨ ਵਿਚਾਰਾ

[01:56.57] ਰਵਿਦਾਸ ਗੁਰੂ ਬਾਰੇ

[01:59.23] ਬੇਹ ਕੇ ਪੰਡਿਤ ਕਰਨ ਵਿਚਾਰਾ

[02:15.43] ਸੰਖ ਵਜੋਣੇ ਛਡਤੇ ਓਹਨੇ ਮੱਥੇ ਟਿੱਕਾ ਲਾਵੇ ਨਾ

[02:21.27] ਉਠ ਕੇ ਅੰਮ੍ਰਿਤ ਵੇਲੇ ਗੰਗਾ ਤੇ ਵੀ ਨ੍ਹਾਵਣ ਜਾਵੇ ਨਾ

[02:28.72] ਹੋ ਸੰਖ ਵਜੋਣੇ ਛਡਤੇ ਓਹਨੇ ਮੱਥੇ ਟਿੱਕਾ ਲਾਵੇ ਨਾ

[02:35.09] ਉਠ ਕੇ ਅੰਮ੍ਰਿਤ ਵੇਲੇ ਗੰਗਾ ਤੇ ਵੀ ਨ੍ਹਾਵਣ ਜਾਵੇ ਨਾ

[02:40.66] ਕਿਹਦਾ ਗੰਗਾ ਆਪ ਆਊਗੀ ਲੈਣ ਅਸਾ ਦੀਯਾ ਸਾਰਾ

[02:48.38] ਰਵਿਦਾਸ ਗੁਰੂ ਬਾਰੇ

[02:51.34] ਬੇਹ ਕੇ ਪੰਡਿਤ ਕਰਨ ਵਿਚਾਰਾ

[02:54.53] ਰਵਿਦਾਸ ਗੁਰੂ ਬਾਰੇ

[02:56.91] ਬੇਹ ਕੇ ਪੰਡਿਤ ਕਰਨ ਵਿਚਾਰਾ

[03:00.12] ਰਵਿਦਾਸ ਗੁਰੂ ਬਾਰੇ

[03:02.77] ਬੇਹ ਕੇ ਪੰਡਿਤ ਕਰਨ ਵਿਚਾਰਾ

[03:05.96] ਰਵਿਦਾਸ ਗੁਰੂ ਬਾਰੇ

[03:08.63] ਬੇਹ ਕੇ ਪੰਡਿਤ ਕਰਨ ਵਿਚਾਰਾ

[03:24.32] ਊਚ ਨੀਚ ਦਾ ਭੇਦ ਮਿਟਾ ਕੇ ਸਭ ਨੂੰ ਸੀਨੇ ਲਾਉਦਾ ਏ

[03:30.17] ਕੋਟਲੀ ਵਾਲੇ ਸੱਤਿਆ ਸੰਗਤਾ ਵਿਚ ਨਵੀਂ ਰੂਹ ਪਾਉਂਦਾ ਏ

[03:37.34] ਹੋ ਊਚ ਨੀਚ ਦਾ ਭੇਦ ਮਿਟਾ ਕੇ ਸਭ ਨੂੰ ਸੀਨੇ ਲਾਉਦਾ ਏ

[03:44.51] ਕੋਟਲੀ ਵਾਲੇ ਸੱਤਿਆ ਸੰਗਤਾ ਵਿਚ ਨਵੀਂ ਰੂਹ ਪਾਉਂਦਾ ਏ

[03:49.82] ਸਾਨੂੰ ਵੀ ਉਹ ਛੱਡਯੂ ਮਨਾ ਕੇ ਆਖਿਰ ਇਕ ਦਿਨ ਹਾਰਾ

[03:57.79] ਰਵਿਦਾਸ ਗੁਰੂ ਬਾਰੇ

[04:00.72] ਬੇਹ ਕੇ ਪੰਡਿਤ ਕਰਨ ਵਿਚਾਰਾ

[04:03.90] ਰਵਿਦਾਸ ਗੁਰੂ ਬਾਰੇ

[04:06.29] ਬੇਹ ਕੇ ਪੰਡਿਤ ਕਰਨ ਵਿਚਾਰਾ

[04:09.21] ਰਵਿਦਾਸ ਗੁਰੂ ਬਾਰੇ

[04:12.16] ਬੇਹ ਕੇ ਪੰਡਿਤ ਕਰਨ ਵਿਚਾਰਾ

[04:15.07] ਰਵਿਦਾਸ ਗੁਰੂ ਬਾਰੇ

[04:17.73] ਬੇਹ ਕੇ ਪੰਡਿਤ ਕਰਨ ਵਿਚਾਰਾ