Begampura Shehar Kou Nao - Shabad - Miss Pooja
[00:33.01] ਬੇਗ਼ਮਪੁਰਾ ਸਹਰ ਕੋ ਨਾਉ
[00:39.38] ਬੇਗ਼ਮਪੁਰਾ ਸਹਰ ਕੋ ਨਾਉ
[00:45.23] ਦੂਖੁ ਅੰਦੋਹੁ ਨਹੀ ਤਿਹਿ ਠਾਉ
[00:51.08] ਦੂਖੁ ਅੰਦੋਹੁ ਨਹੀ ਤਿਹਿ ਠਾਉ
[00:57.18] ਬੇਗ਼ਮਪੁਰਾ ਸਹਰ ਕੋ ਨਾਉ
[01:03.29] ਬੇਗ਼ਮਪੁਰਾ ਸਹਰ ਕੋ ਨਾਉ
[01:33.04] ਨਾਂ ਤਸਵੀਸ ਖਿਰਾਜੁ ਨ ਮਾਲੁ
[01:39.41] ਖਉਫੁ ਨ ਖਤਾ ਨ ਤਰਸੁ ਜਵਾਲੁ
[01:50.84] ਨਾਂ ਤਸਵੀਸ ਖਿਰਾਜੁ ਨ ਮਾਲੁ
[01:57.21] ਖਉਫੁ ਨ ਖਤਾ ਨ ਤਰਸੁ ਜਵਾਲੁ
[02:03.05] ਅਬ ਮੋਹਿ ਖੂਬ ਵਤਨ ਗਹ ਪਾਈ
[02:09.17] ਊਹਾਂ ਖੈਰਿ ਸਦਾ ਮੇਰੇ ਭਾਈ
[02:15.27] ਊਹਾਂ ਖੈਰਿ ਸਦਾ ਮੇਰੇ ਭਾਈ
[02:20.87] ਬੇਗ਼ਮਪੁਰਾ ਸਹਰ ਕੋ ਨਾਉ
[02:27.25] ਬੇਗ਼ਮਪੁਰਾ ਸਹਰ ਕੋ ਨਾਉ
[02:45.05] ਕਾਇਮੁ ਦਾਇਮੁ ਸਦਾ ਪਾਤਿਸਾਹੀ
[02:51.42] ਦੋਮ ਨ ਸੇਮ, ਏਕ ਸੋ ਆਹੀ
[03:02.84] ਕਾਇਮੁ ਦਾਇਮੁ ਸਦਾ ਪਾਤਿਸਾਹੀ
[03:09.21] ਦੋਮ ਨ ਸੇਮ, ਏਕ ਸੋ ਆਹੀ
[03:15.06] ਆਬਾਦਾਨੁ ਸਦਾ ਮਸਹੂਰ
[03:20.91] ਊਹਾਂ ਗਨੀ ਬਸਹਿ ਮਾਮੂਰ
[03:27.29] ਊਹਾਂ ਗਨੀ ਬਸਹਿ ਮਾਮੂਰ
[03:33.13] ਬੇਗ਼ਮਪੁਰਾ ਸਹਰ ਕੋ ਨਾਉ
[03:39.26] ਬੇਗ਼ਮਪੁਰਾ ਸਹਰ ਕੋ ਨਾਉ
[04:09.27] ਤਿਉ ਤਿਉ ਸੈਲ ਕਰਹਿ ਜਿਉ ਭਾਵੈ
[04:15.38] ਮਹਰਮ ਮਹਲ ਨ ਕੋ ਅਟਕਾਵੈ
[04:27.07] ਤਿਉ ਤਿਉ ਸੈਲ ਕਰਹਿ ਜਿਉ ਭਾਵੈ
[04:33.18] ਮਹਰਮ ਮਹਲ ਨ ਕੋ ਅਟਕਾਵੈ
[04:39.04] ਕਹਿ ਰਵਿਦਾਸ ਖਲਾਸ ਚਮਾਰਾ
[04:45.42] ਜੋ ਹਮ ਸਹਰੀ ਸੁ ਮੀਤੁ ਹਮਾਰਾ
[04:51.79] ਜੋ ਹਮ ਸਹਰੀ ਸੁ ਮੀਤੁ ਹਮਾਰਾ
[04:57.11] ਬੇਗ਼ਮਪੁਰਾ ਸਹਰ ਕੋ ਨਾਉ
[05:03.21] ਬੇਗ਼ਮਪੁਰਾ ਸਹਰ ਕੋ ਨਾਉ
