Kaanshi Vich Satguru Mera - Miss Pooja
[00:20.81] ਆ ਜਾਓ ਚਰਨੀਂ ਸੀਸ ਨਿਵਾਈਏ
[00:26.17] ਸ਼ਕਤੀ ਦੇ ਬਲਿਹਾਰੇ ਜਾਈਏ
[00:31.48] ਆ ਜਾਓ ਚਰਨੀਂ ਸੀਸ ਨਿਵਾਈਏ
[00:34.49] ਸ਼ਕਤੀ ਦੇ ਬਲਿਹਾਰੇ ਜਾਈਏ
[00:36.89] ਰੋਮ ਰੋਮ ਭਗਤੀ ਨਾਲ਼ ਭਰਦਾ ਐਸੇ ਵਚਨ ਉਚਾਰਦਾ
[00:44.60] ਕਾਂਸ਼ੀ ਵਿਚ ਸਤਿਗੁਰੂ ਮੇਰਾ ਪਾਣੀ ਵਿਚ ਪੱਥਰ ਤਾਰਦਾ
[00:50.18] ਕਾਂਸ਼ੀ ਵਿਚ ਸਤਿਗੁਰੂ ਮੇਰਾ ਪਾਣੀ ਵਿਚ ਪੱਥਰ ਤਾਰਦਾ
[01:18.33] ਕਾਂਸ਼ੀ ਦੇ ਵਿਚ ਜਨਮ ਲਿਆ ਏ ਆ ਕੇ ਸਤਿਗੁਰੂ ਮੇਰੇ
[01:23.64] ਦੁਨੀਆ ਰੌਸ਼ਨ ਕਰਤੀ ਆਕੇ ਓਹਦੇ ਰੱਬੀ ਚਿਹਰੇ
[01:28.16] ਹਾਂ ਦੁਨੀਆ ਰੌਸ਼ਨ ਕਰਤੀ ਆਕੇ ਓਹਦੇ ਰੱਬੀ ਚਿਹਰੇ
[01:34.29] ਓਹਦੀ ਮਹਿਮਾ ਬੜੀ ਨਿਰਾਲੀ ਸਭ ਦੇ ਕਾਜ ਸਵਾਰਦਾ
[01:41.98] ਕਾਂਸ਼ੀ ਵਿਚ ਸਤਿਗੁਰੂ ਮੇਰਾ ਪਾਣੀ ਵਿਚ ਪੱਥਰ ਤਾਰਦਾ
[01:47.56] ਕਾਂਸ਼ੀ ਵਿਚ ਸਤਿਗੁਰੂ ਮੇਰਾ ਪਾਣੀ ਵਿਚ ਪੱਥਰ ਤਾਰਦਾ
[02:15.72] ਊਚ ਨੀਚ ਦੇ ਭੇਦ ਮਿਟਾ ਤੇ ਐਸੇ ਵਚਨ ਉਚਾਰੇ
[02:20.77] ਓਹਦੀ ਭਗਤੀ ਸ਼ਕਤੀ ਅਗੇ ਸਾਰੇ ਪੰਡਿਤ ਹਾਰੇ
[02:25.86] ਹਾਂ ਓਹਦੀ ਭਗਤੀ ਸ਼ਕਤੀ ਅਗੇ ਸਾਰੇ ਪੰਡਿਤ ਹਾਰੇ
[02:31.71] ਚਾਰੇ ਪਾਸੇ ਖ਼ੁਸ਼ੀਆਂ ਨੇ ਭਗਤੀ ਦੀ ਮੇਹਕ ਖਿਲਾਰਦਾ
[02:39.41] ਕਾਂਸ਼ੀ ਵਿਚ ਸਤਿਗੁਰੂ ਮੇਰਾ ਪਾਣੀ ਵਿਚ ਪੱਥਰ ਤਾਰਦਾ
[02:44.98] ਕਾਂਸ਼ੀ ਵਿਚ ਸਤਿਗੁਰੂ ਮੇਰਾ ਪਾਣੀ ਵਿਚ ਪੱਥਰ ਤਾਰਦਾ
[03:12.88] ਪਿੰਡ ਤਲਵੰਡੀ ਚੌਧਰੀਆਂ ਚੋ ਸੰਗਤਾ ਦੇਖਣ ਆਈਆ
[03:18.19] ਅਮਰੀਕ ਸ਼ੇਰੇਆ ਸ਼ਰਧਾ ਦੇ ਨਾਲ ਮੱਥਾ ਟੇਕਣ ਆਈਆ
[03:23.23] ਅਮਰੀਕ ਸ਼ੇਰੇਆ ਸ਼ਰਧਾ ਦੇ ਨਾਲ ਮੱਥਾ ਟੇਕਣ ਆਈਆ
[03:29.09] ਨਸ਼ਾ ਰਹਿਣਾ ਏ ਸਾਰੀ ਜ਼ਿੰਦਗੀ ਓਹਦੇ ਨਾਮ ਖ਼ੁਮਾਰ ਦਾ
[03:36.81] ਕਾਂਸ਼ੀ ਵਿਚ ਸਤਿਗੁਰੂ ਮੇਰਾ ਪਾਣੀ ਵਿਚ ਪੱਥਰ ਤਾਰਦਾ
[03:42.11] ਕਾਂਸ਼ੀ ਵਿਚ ਸਤਿਗੁਰੂ ਮੇਰਾ ਪਾਣੀ ਵਿਚ ਪੱਥਰ ਤਾਰਦਾ
