Aajao Siftaan Sunlou - Miss Pooja
[00:10.45] ਦਰਸ਼ਨ ਕਰਕੇ ਆਉਣਾ ਕਾਂਸ਼ੀ ਚਲਣਾ ਸੰਗਤਾ ਆਖਦੀਆਂ
[00:16.03] ਆਜੋ ਸਿਫਤਾ ਸੁਣ ਲਉ ਜੀ ਸਤਿਗੁਰੂ ਰਵਿਦਾਸ ਦੀਯਾ
[00:21.34] ਆਜੋ ਸਿਫਤਾ ਸੁਣ ਲਉ ਜੀ ਸਤਿਗੁਰੂ ਰਵਿਦਾਸ ਦੀਯਾ
[00:26.65] ਆਜੋ ਸਿਫਤਾ ਸੁਣ ਲਉ ਜੀ ਸਤਿਗੁਰੂ ਰਵਿਦਾਸ ਦੀਯਾ
[00:48.16] ਸਭਨਾ ਦੀ ਜ਼ਿੰਦਗੀ ਵਿਚ ਲਗਣਾ ਖੁਸ਼ੀਆਂ ਭਰਿਆ ਮੇਲਾ
[00:53.48] ਹੁਣ ਜ਼ੁਲਮ ਦੀ ਮੁਕਤੀ ਹੋਣੀ ਆ ਗਿਆ ਏਹੋ ਵੇਲਾ
[00:58.81] ਹੁਣ ਜ਼ੁਲਮ ਦੀ ਮੁਕਤੀ ਹੋਣੀ ਆ ਗਿਆ ਏਹੋ ਵੇਲਾ
[01:04.12] ਕਦੋਂ ਹੋਣਗੇ ਦਰਸ਼ਨ ਲੱਖਾ
[01:09.70] ਕਦੋ ਹੋਣਗੇ ਦਰਸ਼ਨ ਲੱਖਾ
[01:12.35] ਅੱਖੀਆ ਉਸ ਵੱਲ ਝਾਕ ਦੀਯਾ
[01:15.28] ਆਜੋ ਸਿਫਤਾ ਸੁਣ ਲਉ ਜੀ ਸਤਿਗੁਰੂ ਰਵਿਦਾਸ ਦੀਯਾ
[01:20.85] ਆਜੋ ਸਿਫਤਾ ਸੁਣ ਲਉ ਜੀ ਸਤਿਗੁਰੂ ਰਵਿਦਾਸ ਦੀਯਾ
[01:36.79] ਦੇਖ ਕੇ ਸ਼ਕਤੀ ਅੰਬਰਾ ਉੱਤੋਂ ਪਰੀਆ ਫੁੱਲ ਵਰਸਾਏ
[01:42.11] ਸਭ ਦੇਵਤੇ ਹੱਥ ਜੋੜ ਕੇ ਕਾਂਸ਼ੀ ਦੇ ਵਿਚ ਆਏ
[01:47.45] ਸਭ ਦੇਵਤੇ ਹੱਥ ਜੋੜ ਕੇ ਕਾਂਸ਼ੀ ਦੇ ਵਿਚ ਆਏ
[01:53.04] ਮਿੱਠੀ ਬਾਣੀ ਮੂੰਹ ਚੌ ਬੋਲੇ
[01:58.34] ਮਿੱਠੀ ਬਾਣੀ ਮੂੰਹ ਚੌ ਬੋਲੇ
[02:01.26] ਗੱਲਾਂ ਕਰੇ ਕਮਾਲ ਦੀਯਾ
[02:03.65] ਆਜੋ ਸਿਫਤਾ ਸੁਣ ਲਉ ਜੀ ਸਤਿਗੁਰੂ ਰਵਿਦਾਸ ਦੀਯਾ
[02:09.25] ਆਜੋ ਸਿਫਤਾ ਸੁਣ ਲਉ ਜੀ ਸਤਿਗੁਰੂ ਰਵਿਦਾਸ ਦੀਯਾ
[02:30.76] ਪਿੰਡ ਤਲਵੰਡੀ ਚੌਧਰੀਆਂ ਵਿਚ ਹੋ ਗਈ ਚਰਚਾ ਸਾਰੇ
[02:35.81] ਅਮਰੀਕ ਸ਼ੇਰਿਆ ਆ ਕੇ ਉਹ ਨੇ ਸਭ ਦੇ ਕਾਜ ਸਵਾਰੇ
[02:40.86] ਅਮਰੀਕ ਸ਼ੇਰਿਆ ਆ ਕੇ ਉਹ ਨੇ ਸਭ ਦੇ ਕਾਜ ਸਵਾਰੇ
[02:46.70] ਕਟ ਦਿੱਤੀਆ ਸਭ ਡੋਰਾਂ ਉਹ ਨੇ
[02:52.28] ਕਟ ਦਿੱਤੀਆ ਸਭ ਡੋਰਾਂ ਉਹ ਨੇ
[02:54.94] ਆ ਭਰਮਾਂ ਦੇ ਜਾਲ ਦੀਯਾ
[02:57.59] ਆਜੋ ਸਿਫਤਾ ਸੁਣ ਲਉ ਜੀ ਸਤਿਗੁਰੂ ਰਵਿਦਾਸ ਦੀਯਾ
[03:03.17] ਆਜੋ ਸਿਫਤਾ ਸੁਣ ਲਉ ਜੀ ਸਤਿਗੁਰੂ ਰਵਿਦਾਸ ਦੀਯਾ
