Lrc Player

Guru Ravidas Diyan Khedaan - Miss Pooja

Unknown artist
[03:22.74]·Synced by Guest·
This lyric sheet isn't paired with a song yet, so lines are shown but won't sync or seek.

[00:11.52] ਰੱਬ ਨਾਲ ਰੱਬ ਨੇ ਧਯਾਨ ਐਸਾ ਜੋੜਿਆ

[00:14.70] ਕਚ ਵਾਂਗੂ ਪੰਡਿਤਾ ਦਾ ਮਾਣ ਉਹ ਨੇ ਤੋੜਿਆ

[00:20.29] ਰੱਬ ਨਾਲ ਰੱਬ ਨੇ ਧਯਾਨ ਐਸਾ ਜੋੜਿਆ

[00:23.17] ਕਚ ਵਾਂਗੂ ਪੰਡਿਤਾ ਦਾ ਮਾਣ ਉਹ ਨੇ ਤੋੜਿਆ

[00:26.24] ਫੁੱਲਾਂ ਵਾਂਗੂ ਪਾਣੀ ਉੱਤੇ ਮੂਰਤੀਆ ਤਾਰੀਆ

[00:29.01] ਫੁੱਲਾਂ ਵਾਂਗੂ ਪਾਣੀ ਉੱਤੇ ਮੂਰਤੀਆ ਤਾਰੀਆ

[00:31.79] ਜੀ ਗੁਰੂ ਰਵਿਦਾਸ ਦੀਯਾ

[00:34.84] ਗੁਰੂ ਰਵਿਦਾਸ ਦੀਯਾ ਖੇਡਾਂ ਨੇ ਨਿਆਰੀਆ ਜੀ

[00:37.85] ਗੁਰੂ ਰਵਿਦਾਸ ਦੀਯਾ ਖੇਡਾਂ ਨੇ ਨਿਆਰੀਆ

[00:40.68] ਗੁਰੂ ਰਵਿਦਾਸ ਦੀਯਾ ਖੇਡਾਂ ਨੇ ਨਿਆਰੀਆ

[00:43.68] ਗੁਰੂ ਰਵਿਦਾਸ ਦੀਯਾ ਖੇਡਾਂ ਨੇ ਨਿਆਰੀਆ

[01:05.41] ਮੰਨ ਪਰਮਾਤਮਾ ਦੇ ਨਾਲ ਐਸਾ ਸਿਤਾ ਸੀ

[01:08.49] ਗੰਗਾ ਵਿੱਚੋ ਗੰਗਾ ਨੂੰ ਵੀ ਪਰਗਟ ਕੀਤਾ ਸੀ

[01:14.45] ਮੰਨ ਪਰਮਾਤਮਾ ਦੇ ਨਾਲ ਐਸਾ ਸਿਤਾ ਸੀ

[01:17.47] ਗੰਗਾ ਵਿੱਚੋ ਗੰਗਾ ਨੂੰ ਵੀ ਪਰਗਟ ਕੀਤਾ ਸੀ

[01:20.36] ਕੀਤਾ ਸੀ ਫਰੇਬ ਜਦੋਂ ਗੰਗਾ ਦੇ ਪੁਜਾਰੀਆਂ

[01:23.39] ਕੀਤਾ ਸੀ ਫਰੇਬ ਜਦੋਂ ਗੰਗਾ ਦੇ ਪੁਜਾਰੀਆਂ ਜੀ

[01:25.83] ਜੀ ਗੁਰੂ ਰਵਿਦਾਸ ਦੀਯਾ

[01:29.21] ਗੁਰੂ ਰਵਿਦਾਸ ਦੀਯਾ ਖੇਡਾਂ ਨੇ ਨਿਆਰੀਆ ਜੀ

[01:32.10] ਗੁਰੂ ਰਵਿਦਾਸ ਦੀਯਾ ਖੇਡਾਂ ਨੇ ਨਿਆਰੀਆ

[01:35.01] ਗੁਰੂ ਰਵਿਦਾਸ ਦੀਯਾ ਖੇਡਾਂ ਨੇ ਨਿਆਰੀਆ

[01:38.05] ਗੁਰੂ ਰਵਿਦਾਸ ਦੀਯਾ ਖੇਡਾਂ ਨੇ ਨਿਆਰੀਆ

[01:48.55] ਕੱਲ੍ਹ ਦਾ ਭਰੋਸਾ ਕਾਹਦਾ ਅੱਜ ਨੂੰ ਸੰਭਾਲ ਲੇ'

[01:51.09] ਜੱਗ ਤੋਂ ਕਿ ਲੈਣਾ ਸੱਚੇ ਰੱਬ ਨੂੰ ਪਛਾਣ ਲੇ'

[01:56.94] ਕੱਲ੍ਹ ਦਾ ਭਰੋਸਾ ਕਾਹਦਾ ਅੱਜ ਨੂੰ ਸੰਭਾਲ ਲੇ'

[01:59.72] ਜੱਗ ਤੋਂ ਕਿ ਲੈਣਾ ਸੱਚੇ ਰੱਬ ਨੂੰ ਪਛਾਣ ਲੇ'

[02:02.83] ਗੂੜ੍ਹੀ ਨੀਂਦ ਸੁਤਿਆ ਨੂੰ ਵਾਜਾ ਜਿਨ੍ਹੇਂ ਮਾਰੀਆ

[02:05.72] ਗੂੜ੍ਹੀ ਨੀਂਦ ਸੁਤਿਆ ਨੂੰ ਵਾਜਾ ਜਿਨ੍ਹੇਂ ਮਾਰੀਆ ਜੀ

[02:08.45] ਜੀ ਗੁਰੂ ਰਵਿਦਾਸ ਦੀਯਾ

[02:11.59] ਗੁਰੂ ਰਵਿਦਾਸ ਦੀਯਾ ਖੇਡਾਂ ਨੇ ਨਿਆਰੀਆ ਜੀ

[02:14.34] ਗੁਰੂ ਰਵਿਦਾਸ ਦੀਯਾ ਖੇਡਾਂ ਨੇ ਨਿਆਰੀਆ

[02:17.41] ਗੁਰੂ ਰਵਿਦਾਸ ਦੀਯਾ ਖੇਡਾਂ ਨੇ ਨਿਆਰੀਆ

[02:20.31] ਗੁਰੂ ਰਵਿਦਾਸ ਦੀਯਾ ਖੇਡਾਂ ਨੇ ਨਿਆਰੀਆ

[02:42.05] ਰੁੱਖ ਤੇ ਪੰਖੇਰੂ ਵਾਂਗੂ ਦੁਨੀਆ ਚ' ਵਾਸਾ ਏ

[02:45.21] ਕਰੇ ਜੀਹਦਾ ਮਾਣ ਜਿੰਦ ਪਾਣੀ ਚ' ਪਤਾਸਾ ਏ

[02:51.10] ਰੁੱਖ ਤੇ ਪੰਖੇਰੂ ਵਾਂਗੂ ਦੁਨੀਆ ਚ' ਵਾਸਾ ਏ

[02:53.95] ਕਰੇ ਜੀਹਦਾ ਮਾਣ ਜਿੰਦ ਪਾਣੀ ਚ' ਪਤਾਸਾ ਏ

[02:57.01] ਕੋਟਲੀ ਦੇ ਸੱਤਿਆ ਤੂੰ ਛੱਡ ਦਾਵੇਦਾਰੀਆ

[02:59.75] ਕੋਟਲੀ ਦੇ ਸੱਤਿਆ ਤੂੰ ਛੱਡ ਦਾਵੇਦਾਰੀਆ ਜੀ

[03:02.41] ਜੀ ਗੁਰੂ ਰਵਿਦਾਸ ਦੀਯਾ

[03:05.77] ਗੁਰੂ ਰਵਿਦਾਸ ਦੀਯਾ ਖੇਡਾਂ ਨੇ ਨਿਆਰੀਆ ਜੀ

[03:08.63] ਗੁਰੂ ਰਵਿਦਾਸ ਦੀਯਾ ਖੇਡਾਂ ਨੇ ਨਿਆਰੀਆ

[03:11.36] ਗੁਰੂ ਰਵਿਦਾਸ ਦੀਯਾ ਖੇਡਾਂ ਨੇ ਨਿਆਰੀਆ

[03:14.57] ਗੁਰੂ ਰਵਿਦਾਸ ਦੀਯਾ ਖੇਡਾਂ ਨੇ ਨਿਆਰੀਆ