Homi Koum De Tu Sirte - Miss Pooja
[00:05.77] ਕਾਂਸ਼ੀ ਵਿਚ ਆ ਕੇ ਡੇਰੇ ਚਰਨਾ ਚ ਲਾ' ਲਏ
[00:11.63] ਕਾਂਸ਼ੀ ਵਿਚ ਆ ਕੇ ਡੇਰੇ ਚਰਨਾ ਚ ਲਾ' ਲਏ
[00:14.28] ਕਦੇ ਸਾਨੂੰ ਨਾ ਤੂੰ ਦਿਲ ਚੋ ਭੁਲਾਈ ਮਾਲਕਾ
[00:17.47] ਸਾਨੂੰ ਨਾ ਤੂੰ ਦਿਲ ਚੋ ਭੁਲਾਈ ਮਾਲਕਾ
[00:20.38] ਹੋਵੀ ਕੌਮ ਦੇ ਤੂ ਸਿਰ ਤੇ ਸਹਾਈ ਮਾਲਕਾ
[00:25.70] ਹੋਵੀ ਕੌਮ ਦੇ ਤੂ ਸਿਰ ਤੇ ਸਹਾਈ ਮਾਲਕਾ
[00:31.81] ਹੋਵੀ ਕੌਮ ਦੇ ਤੂ ਸਿਰ ਤੇ ਸਹਾਈ ਮਾਲਕਾ
[00:56.04] ਧੰਨ ਤੇਰੀ ਬਾਣੀ ਧੰਨ ਆਪ ਰਵਿਦਾਸ ਜੀ
[00:58.96] ਸਾਨੂੰ ਤੂੰ ਸਿਖਾਈ ਸੱਚੀ ਜਿਉਣ ਵਾਲੀ ਜਾਂਚ ਜੀ
[01:04.81] ਧੰਨ ਤੇਰੀ ਬਾਣੀ ਧੰਨ ਆਪ ਰਵਿਦਾਸ ਜੀ
[01:07.99] ਸਾਨੂੰ ਤੂੰ ਸਿਖਾਈ ਸੱਚੀ ਜਿਉਣ ਵਾਲੀ ਜਾਂਚ ਜੀ
[01:10.92] ਖੁਸ਼ੀਆ ਨਾਲ ਭਰਦੀ ਖਜਾਨੇ ਨਕੋ ਨਕ ਸਾਡੇ
[01:16.76] ਖੁਸ਼ੀਆ ਨਾਲ ਭਰਦੀ ਖਜਾਨੇ ਨਕੋ ਨਕ ਸਾਡੇ
[01:19.69] ਮਾੜੇ ਦਿਨ ਕਦੇ ਨਾ ਦਿਖਾਈ ਮਾਲਕਾ
[01:22.60] ਮਾੜੇ ਦਿਨ ਕਦੇ ਨਾ ਦਿਖਾਈ ਮਾਲਕਾ
[01:25.27] ਹੋਵੀ ਕੌਮ ਦੇ ਤੂ ਸਿਰ ਤੇ ਸਹਾਈ ਮਾਲਕਾ
[01:30.85] ਹੋਵੀ ਕੌਮ ਦੇ ਤੂ ਸਿਰ ਤੇ ਸਹਾਈ ਮਾਲਕਾ
[01:36.96] ਹੋਵੀ ਕੌਮ ਦੇ ਤੂ ਸਿਰ ਤੇ ਸਹਾਈ ਮਾਲਕਾ
[02:01.13] ਜਿਦਾ ਤਾਰੇ ਪੱਥਰ ਸੀ ਉਦਾ ਸਾਨੂੰ ਤਾਰ ਦਈ
[02:04.32] ਕਲਾ ਤੇ ਕਲੇਸ਼ਾ ਵਾਲੀ ਘੜੀ ਨੂੰ ਮਾਰ ਦਈ
[02:10.17] ਜਿਦਾ ਤਾਰੇ ਪੱਥਰ ਸੀ ਉਦਾ ਸਾਨੂੰ ਤਾਰ ਦਈ
[02:13.09] ਕਲਾ ਤੇ ਕਲੇਸ਼ਾ ਵਾਲੀ ਘੜੀ ਨੂੰ ਮਾਰ ਦਈ
[02:16.01] ਹਸਦੇ ਹਸੋਦੇ ਰਹਿਣ ਸਦਾ ਕੌਮ ਵਾਸੀ ਮੇਰੇ
[02:22.15] ਹਸਦੇ ਹਸੋਦੇ ਰਹਿਣ ਸਦਾ ਕੌਮ ਵਾਸੀ ਮੇਰੇ
[02:25.07] ਚਾਰੇ ਪਾਸੇ ਖ਼ੁਸ਼ੀਆਂ ਲਿਆਈ ਮਾਲਕਾ
[02:28.00] ਚਾਰੇ ਪਾਸੇ ਖ਼ੁਸ਼ੀਆਂ ਲਿਆਈ ਮਾਲਕਾ
[02:30.65] ਹੋਵੀ ਕੌਮ ਦੇ ਤੂ ਸਿਰ ਤੇ ਸਹਾਈ ਮਾਲਕਾ
[02:36.23] ਹੋਵੀ ਕੌਮ ਦੇ ਤੂ ਸਿਰ ਤੇ ਸਹਾਈ ਮਾਲਕਾ
[02:42.07] ਹੋਵੀ ਕੌਮ ਦੇ ਤੂ ਸਿਰ ਤੇ ਸਹਾਈ ਮਾਲਕਾ
[03:06.51] ਲੱਖੀ ਬਿਦੀਪੁਰ ਦਾ ਦੁਆਵਾਂ ਸਦਾ ਮੰਗਦਾ
[03:09.43] ਚੜ ਜਾਵੇ ਰੰਗ ਤੇਰੀ ਭਗਤੀ ਦੇ ਰੰਗ ਦਾ
[03:15.28] ਲੱਖੀ ਬਿਦੀਪੁਰ ਦਾ ਦੁਆਵਾਂ ਸਦਾ ਮੰਗਦਾ
[03:18.20] ਚੜ ਜਾਵੇ ਰੰਗ ਤੇਰੀ ਭਗਤੀ ਦੇ ਰੰਗ ਦਾ
[03:21.39] ਗੀਤਾਂ ਵਿਚ ਲਿਖਦਾ ਤਰੀਫ ਤੇਰੀ ਹਰ ਸਾਹ ਨਾਲ
[03:27.23] ਗੀਤਾਂ ਵਿਚ ਲਿਖਦਾ ਤਰੀਫ ਤੇਰੀ ਹਰ ਸਾਹ ਨਾਲ
[03:30.15] ਨਾਮ ਵਾਲੇ ਰਸਤੇ ਤੇ ਪਾਈ ਮਾਲਕਾ
[03:33.07] ਨਾਮ ਵਾਲੇ ਰਸਤੇ ਤੇ ਪਾਈ ਮਾਲਕਾ
[03:35.73] ਹੋਵੀ ਕੌਮ ਦੇ ਤੂ ਸਿਰ ਤੇ ਸਹਾਈ ਮਾਲਕਾ
[03:41.31] ਹੋਵੀ ਕੌਮ ਦੇ ਤੂ ਸਿਰ ਤੇ ਸਹਾਈ ਮਾਲਕਾ
[03:47.42] ਹੋਵੀ ਕੌਮ ਦੇ ਤੂ ਸਿਰ ਤੇ ਸਹਾਈ ਮਾਲਕਾ
