Begampura Basauna Aa - Miss Pooja
[00:01.37] ਕਦੇ ਝੁੱਕਣਾ ਨਹੀਂ ਕਦੇ ਰੁਕਣਾ ਨਹੀਂ
[00:06.71] ਨਾਮ ਕੌਮ ਦਾ ਅਸੀ ਚਮਕਾ ਦੇਣਾ
[00:12.81] ਕਿੰਨੀ ਏਕਤਾ ਹੈ ਸਾਡੀ ਕੌਮ ਅੰਦਰ
[00:18.92] ਸਾਰੀ ਦੁਨੀਆਂ ਨੂੰ ਅੱਜ ਦਿਖਾ ਦੇਣਾ
[00:23.72] ਜੌ ਬੋਲੇ ਸੋ ਨਿਰਭੈ
[00:28.76] ਗੁਰੂ ਰਵਿਦਾਸ ਮਹਾਰਾਜ ਦੀ ਜੈ
[00:33.81] ਗੱਲ ਸੁਣ ਲਉ ਮੇਰੀ ਅੱਜ ਭਰਾਵੋ
[00:38.86] ਗੁਣ ਗੁਰੂ ਰਵਿਦਾਸ ਦੇ ਗਾਵੋ
[00:41.51] ਧੰਨ ਧੰਨ ਗੁਰੂ ਰਵਿਦਾਸ ਜੀ
[00:44.18] ♪
[00:46.83] ਗੱਲ ਸੁਣ ਲਉ ਮੇਰੀ ਅੱਜ ਭਰਾਵੋ
[00:47.89] ਗੁਣ ਗੁਰੂ ਰਵਿਦਾਸ ਦੇ ਗਾਵੋ
[00:51.61] ਨਾ ਹੁਣ ਆਸੇ ਪਾਸੇ ਜਾਵੋ
[00:53.74] ਵੱਖਰਾ ਪੰਥ ਚਲਾਉਣਾ ਆ
[00:56.93] ਸਾਰੇ ਕਰ ਲਉ ਏਕਾ
[01:02.23] ਸਾਰੇ ਕਰ ਲਉ ਏਕਾ ਬੇਗਮਪੁਰਾ ਵਸਾਉਣਾ ਆ
[01:07.28] ਸਾਰੇ ਕਰ ਲਉ ਏਕਾ ਬੇਗਮਪੁਰਾ ਵਸਾਉਣਾ ਆ
[01:30.17] ਸਾਨੂੰ ਕੰਡਿਆ ਤੋਂ ਨਹੀਂ ਖਤਰਾ ਹੁਣ ਡਰਦਾ ਲਗਦਾ ਫੁੱਲਾਂ ਤੋਂ
[01:35.22] ਅਸੀਂ ਸਬਕ ਬੜੇ ਨੇ ਸਿੱਖੇ ਪਹਿਲਾ ਹੋਈਆਂ ਭੁੱਲਾ ਤੋਂ
[01:44.51] ਹਾਂ ਕੰਡਿਆ ਤੋਂ ਨਹੀਂ ਖਤਰਾ ਹੁਣ ਡਰ ਲਗਦਾ ਫੁੱਲਾਂ ਤੋਂ
[01:50.92] ਅਸੀ ਸਬਕ ਬੜੇ ਨੇ ਸਿੱਖੇ ਪਹਿਲਾ ਹੋਈਆਂ ਭੁੱਲਾ ਤੋਂ
[01:56.25] ਜਾਤਾ ਪਾਤਾ ਦੇ ਸਰ੍ਪਾ ਤੋਂ ਧਰਮ ਬਚੋਣਾ ਆ
[02:01.30] ਸਾਰੇ ਕਰ ਲਉ ਏਕਾ
[02:06.64] ਸਾਰੇ ਕਰ ਲਉ ਏਕਾ ਬੇਗਮਪੁਰਾ ਵਸਾਉਣਾ ਆ
[02:11.95] ਸਾਰੇ ਕਰ ਲਉ ਏਕਾ ਬੇਗਮਪੁਰਾ ਵਸਾਉਣਾ ਆ
[02:26.83] ਜਿਉ ਕਾਲੀ ਰਾਤ ਦੀ ਕੁੱਖ ਚੋਂ' ਜੰਮਦਾ ਸਰਗੀ ਦਾ ਤਾਰਾ
[02:32.40] ਇੰਝ ਗੁੰਜੂਗਾ ਸਾਡੇ ਗੁਰੂ ਰਵਿਦਾਸ ਦਾ ਜੈਕਾਰਾ
[02:37.19] ਜੌ ਬੋਲੇ ਸੋ ਨਿਰਭੈ
[02:41.71] ਗੁਰੂ ਰਵਿਦਾਸ ਮਹਾਰਾਜ ਦੀ ਜੈ
[02:46.22] ਹਾਂ ਜਿਉ ਕਾਲੀ ਰਾਤ ਦੀ ਕੁੱਖ ਚੋਂ' ਜੰਮਦਾ ਸਰਗੀ ਦਾ ਤਾਰਾ
[02:53.12] ਇੰਝ ਗੁੰਜੂਗਾ ਸਾਡੇ ਗੁਰੂ ਰਵਿਦਾਸ ਦਾ ਜੈਕਾਰਾ
[02:58.44] ਏਕਸ ਕੇ ਹੰਕਾਰ ਕਰੇ ਕੋ ਪਿਤਾ ਬਨੋਣਾ ਆ
[03:03.49] ਸਾਰੇ ਕਰ ਲਉ ਏਕਾ
[03:08.53] ਸਾਰੇ ਕਰ ਲਉ ਏਕਾ ਬੇਗਮਪੁਰਾ ਵਸਾਉਣਾ ਆ
[03:13.84] ਸਾਰੇ ਕਰ ਲਉ ਏਕਾ ਬੇਗਮਪੁਰਾ ਵਸਾਉਣਾ ਆ
[03:36.96] ਮੌ ਵਾਲਿਆ ਭੋਰਿਆ ਗੁਰੂ ਦੇ ਚਰਨੀਂ ਲਗ ਆ ਕੇ
[03:42.00] ਧੰਨ ਧੰਨ ਜੱਗ ਤੇ ਹੋ ਜਾਵੇਗੀ ਗੁਰੂ ਦਾ ਨਾਮ ਧਿਆ ਕੇ
[03:51.30] ਹਾਂ ਮੌ ਵਾਲਿਆ ਭੋਰਿਆ ਗੁਰੂ ਦੇ ਚਰਨੀਂ ਲਗ ਆ ਕੇ
[03:57.67] ਧੰਨ ਧੰਨ ਜੱਗ ਤੇ ਹੋ ਜਾਵੇਗੀ ਗੁਰੂ ਦਾ ਨਾਮ ਧਿਆ ਕੇ
[04:02.72] ਹੁਣ ਨਾ ਐਵੇਂ ਸੰਗੋ ਸਭ ਨੇ ਨਾਮ ਧਿਓਨਾ ਆ
[04:08.06] ਸਾਰੇ ਕਰ ਲਉ ਏਕਾ
[04:13.11] ਸਾਰੇ ਕਰ ਲਉ ਏਕਾ ਬੇਗਮਪੁਰਾ ਵਸਾਉਣਾ ਆ
[04:18.15] ਸਾਰੇ ਕਰ ਲਉ ਏਕਾ ਬੇਗਮਪੁਰਾ ਵਸਾਉਣਾ ਆ
