Lrc Player

Mauj Lag Jau - Mani Maan (@ Mp3HunGama.com)

Unknown artist
[04:38.41]·Synced by Guest·
This lyric sheet isn't paired with a song yet, so lines are shown but won't sync or seek.

[00:03.63] ਤੇਰੇ ਚਰਨਾ ਚ ਜੱਗ ਸਾਰਾ ਢੁੱਕ ਦਾ ਏ

[00:10.08] ਇਕ ਮੈ ਹੀ ਨਿਮਾਣਾ ਜਿਹਨ੍ਹਾਂ ਥਾਂ ਕੋਈ ਨਾ

[00:17.55] ਲੱਖਾ ਸੇਵਕ ਤੇਰੇ ਅਰਸ਼ਾ ਤੇ ਪੋਹਚ ਗਏ ਨੇ

[00:26.84] ਇਕ ਮੇਰਾ ਹੀ ਜਾਣਦਾ ਨਾ ਕੋਈ ਨਾਂ

[01:01.11] ਦੇ ਦੇ ਦਰ ਦਿਆ ਜੋੜਿਆ ਚ ਥਾਂ

[01:04.56] ਦੇ ਦੇ ਦਰ ਦਿਆ ਜੋੜਿਆ ਚ ਥਾਂ

[01:07.22] ਗੁਰੂ ਜੀ ਮੇਰੀ ਮੌਜ ਲਗ ਜਉ

[01:09.61] ਦੇ ਦੇ ਦਰ ਦਿਆ ਜੋੜਿਆ ਚ ਥਾਂ

[01:12.27] ਗੁਰੂ ਜੀ ਮੇਰੀ ਮੌਜ ਲਗ ਜਉ

[01:14.66] ਕੋਈ ਮੇਰਾ ਵੀ ਲਉਗਾ ਨਿੱਤ ਨਾਂ

[01:18.64] ਮੇਰਾ ਵੀ ਲਉਗਾ ਨਿੱਤ ਨਾਂ

[01:20.77] ਗੁਰੂ ਜੀ ਮੇਰੀ ਮੌਜ ਲਗ ਜਉ

[01:26.35] ਹਾਂ ਦੇ ਦੇ ਦਰ ਦਿਆ ਜੋੜਿਆ ਚ ਥਾਂ

[01:29.27] ਗੁਰੂ ਜੀ ਮੇਰੀ ਮੌਜ ਲਗ ਜਉ

[01:43.90] ਹਾਂ ਜਦੋਂ ਤੇਰਾ ਇਕ ਇਸ਼ਾਰਾ ਹੋ ਜਾਣਾ ਏ

[01:47.89] ਓਦੋ ਮੇਰਾ ਪਾਰ ਉਤਾਰਾ ਹੋ ਜਾਣਾ ਏ

[01:54.53] ਜਦੋਂ ਤੇਰਾ ਇਕ ਇਸ਼ਾਰਾ ਹੋ ਜਾਣਾ ਏ

[01:57.99] ਓਦੋ ਮੇਰਾ ਪਾਰ ਉਤਾਰਾ ਹੋ ਜਾਣਾ ਏ

[02:02.78] ਤੇਰੀ ਦੀਦ ਦੇ ਨਜ਼ਾਰੇ ਤਕ ਲਾ

[02:06.50] ਦੀਦ ਦੇ ਨਜ਼ਾਰੇ ਤਕ ਲਾ

[02:08.91] ਗੁਰੂ ਜੀ ਮੇਰੀ ਮੌਜ ਲਗ ਜਉ

[02:14.75] ਦੇ ਦੇ ਦਰ ਦਿਆ ਜੋੜਿਆ ਚ ਥਾਂ

[02:17.43] ਗੁਰੂ ਜੀ ਮੇਰੀ ਮੌਜ ਲਗ ਜਉ

[02:19.82] ਹਾਂ ਦੇ ਦੇ ਦਰ ਦਿਆ ਜੋੜਿਆ ਚ ਥਾਂ

[02:22.73] ਗੁਰੂ ਜੀ ਮੇਰੀ ਮੌਜ ਲਗ ਜਉ

[02:40.80] ਸਮਝ ਕੇ ਤੇਰਾ ਮੈਨੂੰ ਨਾ ਕੋਈ ਦੁਰ ਕਾਰੁਗਾ

[02:44.25] ਸੇਵਕ ਤੇਰੇ ਨੂੰ ਤਾਅਨੇ ਮੇਹਣੇ ਨਾ ਕੋਈ ਮਾਰੁ ਗਾ

[02:51.16] ਸਮਝ ਕੇ ਤੇਰਾ ਮੈਨੂੰ ਨਾ ਕੋਈ ਦੁਰ ਕਾਰੁਗਾ

[02:54.61] ਸੇਵਕ ਤੇਰੇ ਨੂੰ ਤਾਅਨੇ ਮੇਹਣੇ ਨਾ ਕੋਈ ਮਾਰੁ ਗਾ

[02:59.13] ਰੱਖ ਚਰਨਾ ਚ ਮੇਰੀ ਜਿੰਦ ਜਾਨ

[03:03.11] ਚਰਨਾ ਚ ਮੇਰੀ ਜਿੰਦ ਜਾਨ

[03:05.50] ਗੁਰੂ ਜੀ ਮੇਰੀ ਮੌਜ ਲਗ ਜਉ

[03:11.08] ਦੇ ਦੇ ਦਰ ਦਿਆ ਜੋੜਿਆ ਚ ਥਾਂ

[03:14.01] ਗੁਰੂ ਜੀ ਮੇਰੀ ਮੌਜ ਲਗ ਜਉ

[03:16.39] ਦੇ ਦੇ ਦਰ ਦਿਆ ਜੋੜਿਆ ਚ ਥਾਂ

[03:19.32] ਗੁਰੂ ਜੀ ਮੇਰੀ ਮੌਜ ਲਗ ਜਉ

[03:33.92] ਮਾਣ ਉੱਤੇ ਲਾ ਦੇ ਮੋਹਰ ਆਪਣੇ ਪਿਆਰ ਦੀ

[03:37.64] ਬੱਬੀ ਮੇਹਤਾ ਦੇ ਦੀ ਗੱਲ ਮੁੱਕੀ ਆਰ ਪਾਰ

[03:44.28] ਮਾਣ ਉੱਤੇ ਲਾ ਦੇ ਮੋਹਰ ਆਪਣੇ ਪਿਆਰ ਦੀ

[03:47.75] ਬੱਬੀ ਮੇਹਤਾ ਦੇ ਦੀ ਗੱਲ ਮੁੱਕੇ ਆਰ ਪਾਰ

[03:52.53] ਲੱਖਾ ਤਰ ਗਏ ਨੇ ਮੈ ਵੀ ਤਰ ਜਾਂ

[03:56.53] ਤਰ ਗਏ ਨੇ ਮੈ ਤਰ ਜਾਂ

[03:58.64] ਗੁਰੂ ਜੀ ਮੇਰੀ ਮੌਜ ਲਗ ਜਉ

[04:04.49] ਦੇ ਦੇ ਦਰ ਦਿਆ ਜੋੜਿਆ ਚ ਥਾਂ

[04:07.14] ਗੁਰੂ ਜੀ ਮੇਰੀ ਮੌਜ ਲਗ ਜਉ

[04:09.55] ਦੇ ਦੇ ਦਰ ਦਿਆ ਜੋੜਿਆ ਚ ਥਾਂ

[04:12.21] ਗੁਰੂ ਜੀ ਮੇਰੀ ਮੌਜ ਲਗ ਜਉ