Hansa Da Jora - Mani Maan (@ Mp3HunGama.com)
[00:36.26] ਡੇਰਾ ਸਚਖੰਡ ਬੱਲਾਂ ਦਾ ਜੀ
[00:39.74] ਕੀ ਕੇਹਨ ਦੀਯਾ ਸਭ ਗੱਲਾਂ ਦਾ ਜੀ
[00:49.57] ਡੇਰਾ ਸਚਖੰਡ ਬੱਲਾਂ ਦਾ ਜੀ
[00:53.30] ਕੀ ਕੇਹਨ ਦੀਯਾ ਸਭ ਗੱਲਾਂ ਦਾ ਜੀ
[00:56.48] ਪੂਰੀ ਦੁਨੀਆਂ ਦੇ ਵਿਚ ਘੁੰਮ ਕੇ
[01:04.71] ਪੂਰੀ ਦੁਨੀਆਂ ਦੇ ਵਿਚ ਘੁੰਮ ਕੇ
[01:09.51] ਕਰ ਪਰਚਾਰ ਗੇਯਾ
[01:13.24] ਦੋ ਹੰਸਾ ਦੇ ਜੋੜੇ ਚੌ
[01:16.15] ਇਕ ਹੰਸ ਉਡਾਰੀ ਮਾਰ ਗੇਯਾ
[01:19.87] ਦੋ ਹੰਸਾ ਦੇ ਜੋੜੇ ਚੌ
[01:22.53] ਇਕ ਹੰਸ ਉਡਾਰੀ ਮਾਰ ਗੇਯਾ
[01:49.66] ਸੰਤ ਨਿਰੰਜਨ ਦਾਸ ਜੀ ਦੇ
[01:52.31] ਸੰਗ ਰਾਮਾਨੰਦ ਸੀ ਰੇਹਦੇ
[01:56.57] ਅੱਜ ਵੀ ਜਿਵੇਂ ਨਾਲ ਨੇ ਬੈਠੇ
[02:00.03] ਰੇਹਣ ਭੁਲੇਖੇ ਪੈਂਦੇ
[02:03.21] ਅੱਜ ਵੀ ਜਿਵੇਂ ਨਾਲ ਨੇ ਬੈਠੇ
[02:06.67] ਰੇਹਣ ਭੁਲੇਖੇ ਪੈਂਦੇ
[02:09.86] ਧਰਮ ਦੀ ਖਾਤਿਰ ਦੇ ਕੁਰਬਾਨੀ
[02:18.09] ਧਰਮ ਦੀ ਖਾਤਿਰ ਦੇ ਕੁਰਬਾਨੀ
[02:21.54] ਕੌਮ ਦੀ ਬਦਲ ਨੁਹਾਰ ਗਿਆ ਗੇਯਾ
[02:25.00] ਦੋ ਹੰਸਾ ਦੇ ਜੋੜੇ ਚੌ
[02:27.65] ਇਕ ਹੰਸ ਉਡਾਰੀ ਮਾਰ ਗੇਯਾ
[02:31.37] ਦੋ ਹੰਸਾ ਦੇ ਜੋੜੇ ਚੌ
[02:34.29] ਇਕ ਹੰਸ ਉਡਾਰੀ ਮਾਰ ਗੇਯਾ
[03:01.39] ਹਰ ਪਲ ਉਸ ਦੀਯਾ ਕਰਨ ਉਡੀਕਾਂ
[03:04.84] ਸਾਡੇ ਨੈਣ ਨਿਮਾਣੇ
[03:08.03] ਸਾਡੇ ਦਿਲ ਤੇ ਬੀਤ ਰਹੀ ਕਿ
[03:11.48] ਕੋਈ ਵੀ ਨਾ ਜਾਣੇਂ
[03:14.93] ਸਾਡੇ ਦਿਲ ਤੇ ਬੀਤ ਰਹੀ ਕਿ
[03:18.38] ਕੋਈ ਵੀ ਨਾ ਜਾਣੇਂ
[03:21.58] ਭੁੱਲ ਨਹੀਂ ਸਕਦੇ ਅਸੀ ਕਦੇ ਵੀ
[03:29.81] ਭੁੱਲ ਨਹੀਂ ਸਕਦੇ ਅਸੀ ਕਦੇ ਵੀ
[03:33.26] ਓਹ ਜੌ ਕਰ ਉਪਕਾਰ ਗੇਯਾ
[03:36.71] ਦੋ ਹੰਸਾ ਦੇ ਜੋੜੇ ਚੌ
[03:39.37] ਇਕ ਹੰਸ ਉਡਾਰੀ ਮਾਰ ਗੇਯਾ
[03:43.09] ਦੋ ਹੰਸਾ ਦੇ ਜੋੜੇ ਚੌ
[03:46.03] ਇਕ ਹੰਸ ਉਡਾਰੀ ਮਾਰ ਗੇਯਾ
[04:13.13] ਫਗਵਾੜੇ ਦਾ ਮਾਹਣੀ ਆਖੇ
[04:16.58] ਕਿਵੇਂ ਸਿਫ਼ਤ ਸੁਣਾਵਾਂ
[04:20.03] ਨੈਣਾਂ ਵਿਚੋਂ ਅੱਥਰੂ ਵੇਹਦੇ
[04:23.21] ਜਦੋਂ ਲਿਖਣ ਵੇਹ ਜਾਵਾਂ
[04:26.67] ਨੈਣਾਂ ਵਿਚੋਂ ਅੱਥਰੂ ਵੇਹਦੇ
[04:29.86] ਜਦੋਂ ਲਿਖਣ ਵੇਹ ਜਾਵਾਂ
[04:33.31] ਹੋਰ ਕਿਹਤੋ ਸਾਨੂੰ ਮਿਲਣਾ ਨਹੀਓਂ
[04:41.54] ਹੋਰ ਕਿਹਤੋ ਸਾਨੂੰ ਮਿਲਣਾ ਨਹੀਓਂ
[04:44.73] ਐਸਾ ਦੇ ਕੇ ਪਿਆਰ ਗੇਯਾ
[04:48.48] ਦੋ ਹੰਸਾ ਦੇ ਜੋੜੇ ਚੌ
[04:51.13] ਇਕ ਹੰਸ ਉਡਾਰੀ ਮਾਰ ਗੇਯਾ
[04:54.85] ਦੋ ਹੰਸਾ ਦੇ ਜੋੜੇ ਚੌ
[04:57.51] ਇਕ ਹੰਸ ਉਡਾਰੀ ਮਾਰ ਗੇਯਾ
[05:01.49] ਦੋ ਹੰਸਾ ਦੇ ਜੋੜੇ ਚੌ
[05:04.15] ਇਕ ਹੰਸ ਉਡਾਰੀ ਮਾਰ ਗੇਯਾ
