Kawan - Mani Maan (@ Mp3HunGama.com)
[00:18.76] ਕਦੇ ਬੋਲ ਵੇ ਬਣੇਰੇ ਉੱਤੇ ਕਾਵਾਂ
[00:22.51] ਕਦੇ ਬੋਲ ਵੇ ਬਣੇਰੇ ਉੱਤੇ ਕਾਵਾਂ
[00:25.44] ਮੈ ਅਰਜ਼ ਸੁਣਾਵਾਂ
[00:27.29] ਵੇ ਇਕ ਵਾਰੀ ਗੁਰਾਂ ਨੂੰ ਮਿਲਾ ਦੇ
[00:29.95] ਮੇਰੇ ਗੁਰਾਂ ਨੂੰ
[00:31.54] ਕਦੇ ਬੋਲ ਵੇ ਬਣੇਰੇ ਉੱਤੇ ਕਾਵਾਂ
[00:34.20] ਮੈ ਅਰਜ਼ ਸੁਣਾਵਾਂ
[00:36.06] ਵੇ ਇਕ ਵਾਰੀ ਗੁਰਾਂ ਨੂੰ ਮਿਲਾ ਦੇ
[00:38.45] ਮੇਰੇ ਗੁਰਾਂ ਨੂੰ
[00:40.32] ਕਦੇ ਬੋਲ ਵੇ ਬਣੇਰੇ ਉੱਤੇ ਕਾਵਾਂ
[00:43.26] ਮੈ ਅਰਜ਼ ਸੁਣਾਵਾਂ
[00:45.12] ਵੇ ਇਕ ਵਾਰੀ ਗੁਰਾਂ ਨੂੰ ਮਿਲਾ ਦੇ
[00:47.52] ਮੇਰੇ ਗੁਰਾਂ ਨੂੰ
[00:49.37] ਤੈਨੂੰ ਕੁਟ ਕੁਟ ਚੁਰੀਆ ਖ਼ਵਾ ਵਾਂ
[00:52.83] ਤੈਨੂੰ ਕੁਟ ਕੁਟ ਚੁਰੀਆ ਖ਼ਵਾ ਵਾਂ
[00:55.74] ਤੇ ਕਦੇ ਨਾ ਭੁਲਾਵਾਂ
[00:57.60] ਵੇ ਇਕ ਵਾਰੀ ਗੁਰਾਂ ਨੂੰ ਮਿਲਾ ਦੇ
[01:00.26] ਮੇਰੇ ਗੁਰਾਂ ਨੂੰ
[01:01.86] ਕਦੇ ਬੋਲ ਵੇ ਬਣੇਰੇ ਉੱਤੇ ਕਾਵਾਂ
[01:04.51] ਮੈ ਅਰਜ਼ ਸੁਣਾਵਾਂ
[01:06.64] ਵੇ ਇਕ ਵਾਰੀ ਗੁਰਾਂ ਨੂੰ ਮਿਲਾ ਦੇ
[01:09.03] ਮੇਰੇ ਗੁਰਾਂ ਨੂੰ
[01:27.36] ਬੋਹਤ ਚਿਰਾ ਤੋਂ ਪਿਆਸੀਆਂ ਅੱਖੀਆ
[01:34.53] ਦਿਲ ਦੇ ਵਿਚ ਕਈ ਆਸਾ ਰੱਖੀਆ
[01:41.70] ਬੋਹਤ ਚਿਰਾ ਤੋਂ ਪਿਆਸੀਆਂ ਅੱਖੀਆ
[01:45.42] ਦਿਲ ਦੇ ਵਿਚ ਕਈ ਆਸਾ ਰੱਖੀਆ
[01:50.20] ਹੋਣ ਮੇਰੇ ਤੇ ਵੀ ਠੰਡੀਆ ਐ ਛਾਵਾਂ
[01:53.92] ਹੋਣ ਮੇਰੇ ਤੇ ਵੀ ਠੰਡੀਆ ਐ ਛਾਵਾਂ
[01:56.85] ਮੈ ਦੇਵਾਗੀ ਦੁਆਵਾਂ
[01:58.70] ਵੇ ਇਕ ਵਾਰੀ ਗੁਰਾਂ ਨੂੰ ਮਿਲਾ ਦੇ
[02:01.09] ਮੇਰੇ ਗੁਰਾਂ ਨੂੰ
[02:02.95] ਕਦੇ ਬੋਲ ਵੇ ਬਣੇਰੇ ਉੱਤੇ ਕਾਵਾਂ
[02:05.61] ਮੈ ਅਰਜ਼ ਸੁਣਾਵਾਂ
[02:07.46] ਵੇ ਇਕ ਵਾਰੀ ਗੁਰਾਂ ਨੂੰ ਮਿਲਾ ਦੇ
[02:10.12] ਮੇਰੇ ਗੁਰਾਂ ਨੂੰ
[02:11.98] ਕਦੇ ਬੋਲ ਵੇ ਬਣੇਰੇ ਉੱਤੇ ਕਾਵਾਂ
[02:28.45] ਜੇਹੜੇ ਗੁਰਾਂ ਦਾ ਦਰਸ਼ਣ ਕਰ ਗਏ
[02:35.35] ਓਹ ਤਾ ਭਵ ਸਾਗਰ ਤੋਂ ਤਰ ਗਏ
[02:42.53] ਜੇਹੜੇ ਗੁਰਾਂ ਦਾ ਦਰਸ਼ਣ ਕਰ ਗਏ
[02:46.25] ਓਹ ਤਾ ਭਵ ਸਾਗਰ ਤੋਂ ਤਰ ਗਏ
[02:51.03] ਸਤਿਗੁਰਾਂ ਨੂੰ ਮੈ ਹਰ ਪਲ ਚਾਵਾਂ
[02:54.75] ਸਤਿਗੁਰਾਂ ਨੂੰ ਮੈ ਹਰ ਪਲ ਚਾਵਾਂ
[02:57.40] ਮੈ ਨਿੱਤ ਮੈ ਮੰਗਾ ਵਾਂ
[02:59.53] ਵੇ ਇਕ ਵਾਰੀ ਗੁਰਾਂ ਨੂੰ ਮਿਲਾ ਦੇ
[03:01.92] ਮੇਰੇ ਗੁਰਾਂ ਨੂੰ
[03:03.78] ਕਦੇ ਬੋਲ ਵੇ ਬਣੇਰੇ ਉੱਤੇ ਕਾਵਾਂ
[03:06.43] ਮੈ ਅਰਜ਼ ਸੁਣਾਵਾਂ
[03:08.29] ਵੇ ਇਕ ਵਾਰੀ ਗੁਰਾਂ ਨੂੰ ਮਿਲਾ ਦੇ
[03:10.95] ਮੇਰੇ ਗੁਰਾਂ ਨੂੰ
[03:12.81] ਕਦੇ ਬੋਲ ਵੇ ਬਣੇਰੇ ਉੱਤੇ ਕਾਵਾਂ
[03:36.18] ਨੈਣ ਮੇਰੇ ਜੇ ਦਰਸ਼ਣ ਪਾਵਣ
[03:43.35] ਮੇਰੇ ਵੀ ਦੁੱਖ ਕੱਟੇ ਜਾਵਣ
[03:50.56] ਨੈਣ ਮੇਰੇ ਜੇ ਦਰਸ਼ਣ ਪਾਵਣ
[03:54.28] ਮੇਰੇ ਵੀ ਦੁੱਖ ਕੱਟੇ ਜਾਵਣ
[03:59.07] ਬੱਬੀ ਮੇਹਟਾਂ ਵਾਲੇ ਵਾਂਗੂ ਤੱਕਾ ਰਾਹਵਾਂ
[04:02.79] ਬੱਬੀ ਮੇਹਟਾਂ ਵਾਲੇ ਵਾਂਗੂ ਤੱਕਾ ਰਾਹਵਾਂ
[04:05.70] ਤੇ ਸੱਚੀਆ ਸੁਣਾਵਾਂ
[04:07.56] ਵੇ ਇਕ ਵਾਰੀ ਗੁਰਾਂ ਨੂੰ ਮਿਲਾ ਦੇ
[04:09.95] ਮੇਰੇ ਗੁਰਾਂ ਨੂੰ
[04:11.54] ਕਦੇ ਬੋਲ ਵੇ ਬਣੇਰੇ ਉੱਤੇ ਕਾਵਾਂ
[04:14.46] ਮੈ ਅਰਜ਼ ਸੁਣਾਵਾਂ
[04:16.35] ਵੇ ਇਕ ਵਾਰੀ ਗੁਰਾਂ ਨੂੰ ਮਿਲਾ ਦੇ
[04:18.99] ਮੇਰੇ ਗੁਰਾਂ ਨੂੰ
[04:20.86] ਕਦੇ ਬੋਲ ਵੇ ਬਣੇਰੇ ਉੱਤੇ ਕਾਵਾਂ
