Lrc Player

ਗੁਰੂ ਰਵਿਦਾਸ ਪਯਾਰਾ

ਚੰਦਨ
[05:26.78]·Synced by Guest·
This lyric sheet isn't paired with a song yet, so lines are shown but won't sync or seek.

[00:14.79] ਰਾਜੇ ਰਾਣੇ ਮੁਰੀਦ ਨੇ ਹੋਏ

[00:18.57] ਸ਼ਿਕਾਰੀ ਵੀ ਫ਼ਕੀਰ ਨੇ ਹੋਏ

[00:27.87] ਰਾਜੇ ਰਾਣੇ ਮੁਰੀਦ ਨੇ ਹੋਏ

[00:31.32] ਸ਼ਿਕਾਰੀ ਵੀ ਫ਼ਕੀਰ ਨੇ ਹੋਏ

[00:34.53] ਓਹਦੀ ਰੇਹਮਤ ਪੇਯਾਰੀ ਐ

[00:37.98] ਓਹਦੀ ਰੇਹਮਤ ਪੇਯਾਰੀ ਐ

[00:40.67] ਗਲ ਲਾ ਕੇ ਝੋਲੀਆਂ ਭਰਦਾ ਐ

[00:44.12] ਹਾਂ ਆ ਆ ਆ ਆ ਆ

[00:47.31] ਗੁਰੂ ਰਵਿਦਾਸ ਪੇਯਾਰਾ ਮੇਰਾ

[00:50.49] ਸਭਨਾਂ ਦੇ ਦੁੱਖੜੇ ਹਰਦਾ ਐ

[00:53.68] ਗੁਰੂ ਰਵਿਦਾਸ ਪੇਯਾਰਾ ਮੇਰਾ

[00:57.13] ਸਭਨਾਂ ਦੇ ਦੁੱਖੜੇ ਹਰਦਾ ਐ

[01:00.32] ਹੋ ਕਾਂਸ਼ੀ ਦੇ ਵਿਚ ਡੇਰਾ ਉਸ ਦਾ

[01:04.58] ਹੋ ਹੋ ਹੋ ਹੋ ਹੋ

[01:32.76] ਜੇਹਰ ਪਿਯਾਲਾ ਅੰਮ੍ਰਿਤ ਬਣ ਗੇਯਾ

[01:36.21] ਜਦ ਮੀਰਾਂ ਮੁੱਖ ਲਾਯਾ ਸੀ

[01:39.43] ਪੱਥਰੀ ਤਾਰੀ ਗੰਗਾ ਤੇ

[01:42.34] ਪੰਡਿਤਾ ਦਾ ਹੋਸ਼ ਉਡਾਯਆ ਸੀ

[01:48.98] ਜੇਹਰ ਪਿਯਾਲਾ ਅੰਮ੍ਰਿਤ ਬਣ ਗੇਯਾ

[01:52.43] ਜਦ ਮੀਰਾਂ ਮੁੱਖ ਲਾਯਾ ਸੀ

[01:55.89] ਪੱਥਰੀ ਤਾਰੀ ਗੰਗਾ ਤੇ

[01:58.81] ਪੰਡਿਤਾ ਦਾ ਹੋਸ਼ ਉਡਾਯਆ ਸੀ

[02:02.26] ਓਹ ਦੀਯਾ ਰੱਬ ਨਾਲ ਸਿੱਧੀਆਂ ਰਮਝਾ

[02:05.45] ਓਹ ਦੀਯਾ ਰੱਬ ਨਾਲ ਸਿੱਧੀਆਂ ਰਮਝਾ

[02:08.37] ਪੰਡਿਤ ਕੇਹਦੇ ਜਾਦੂ ਕਰਦਾ ਐ

[02:12.10] ਹਾਂ ਆ ਆ ਆ ਆ ਆ

[02:14.74] ਗੁਰੂ ਰਵਿਦਾਸ ਪੇਯਾਰਾ ਮੇਰਾ

[02:18.20] ਸਭਨਾਂ ਦੇ ਦੁੱਖੜੇ ਹਰਦਾ ਐ

[02:21.39] ਗੁਰੂ ਰਵਿਦਾਸ ਪੇਯਾਰਾ ਮੇਰਾ

[02:24.58] ਸਭਨਾਂ ਦੇ ਦੁੱਖੜੇ ਹਰਦਾ ਐ

[02:28.02] ਕਾਂਸ਼ੀ ਦੇ ਵਿਚ ਡੇਰਾ ਉਸ ਦਾ

[02:32.01] ਹੋ ਹੋ ਹੋ ਹੋ ਹੋ

[02:34.42] ਗੁਰੂ ਮੇਰਾ ਚੰਨ ਵਰਗਾਂ

[02:39.21] ਮੇਰੀ ਪ੍ਰੀਤ ਨਾ ਚਕੋਰਾ ਵਰਗੀ

[02:44.25] ਗੁਰੂ ਮੇਰਾ ਚੰਨ ਵਰਗਾਂ

[02:49.29] ਮੇਰੀ ਪ੍ਰੀਤ ਨਾ ਚਕੋਰਾ ਵਰਗੀ

[02:54.07] ਰੇਹਮਤ ਹੋਯੀ ਸਤਿਗੁਰ ਦੀ

[02:57.00] ਗੁਰਾ ਨੇ ਫੇਰਾ ਪਾਯਾ ਐ

[03:00.71] ਬੂਟਾ ਮੰਡੀ ਸ਼ੇਹਰ ਜਲੰਧਰ

[03:03.90] ਫੁੱਲਾਂ ਨਾਲ ਸਜਾਯਆ ਐ

[03:10.01] ਰੇਹਮਤ ਹੋਯੀ ਸਤਿਗੁਰ ਦੀ

[03:13.48] ਗੁਰਾ ਨੇ ਫੇਰਾ ਪਾਯਾ ਐ

[03:16.93] ਬੂਟਾ ਮੰਡੀ ਸ਼ੇਹਰ ਜਲੰਧਰ

[03:20.39] ਫੁੱਲਾਂ ਨਾਲ ਸਜਾਯਆ ਐ

[03:23.31] ਕਿੰਨਾ ਸੋਹਣਾ ਭਵਨ ਗੁਰੂ ਦਾ

[03:26.79] ਕਿੰਨਾ ਸੋਹਣਾ ਭਵਨ ਗੁਰੂ ਦਾ

[03:29.45] ਜਗ ਮਗ ਜਗ ਮਗ ਕਰਦਾ ਐ

[03:33.17] ਹਾਂ ਆ ਆ ਆ ਆ ਆ

[03:36.10] ਗੁਰੂ ਰਵਿਦਾਸ ਪੇਯਾਰਾ ਮੇਰਾ

[03:39.27] ਸਭਨਾਂ ਦੇ ਦੁੱਖੜੇ ਹਰਦਾ ਐ

[03:42.46] ਗੁਰੂ ਰਵਿਦਾਸ ਪੇਯਾਰਾ ਮੇਰਾ

[03:45.65] ਸਭਨਾਂ ਦੇ ਦੁੱਖੜੇ ਹਰਦਾ ਐ

[03:49.11] ਕਾਂਸ਼ੀ ਦੇ ਵਿਚ ਡੇਰਾ ਉਸ ਦਾ

[03:53.62] ਹੋ ਹੋ ਹੋ ਹੋ

[04:21.51] ਦਵਿੰਦਰ ਵੀ ਤੇਰਾ ਦਾਸ ਐ ਸਤਿਗੁਰ

[04:24.70] ਹਰਿ ਹਰਿ ਸੋਹੰਗ ਜਪਦਾ ਐ

[04:28.16] ਨਾਮ ਤੇਰੇ ਦੀ ਨਾਮ ਖ਼ੁਮਾਰੀ

[04:30.81] ਨਾ ਹੋਰ ਕਿਸੇ ਵੱਲ ਤੱਕਦਾ ਐ

[04:37.47] ਦਵਿੰਦਰ ਵੀ ਤੇਰਾ ਦਾਸ ਐ ਸਤਿਗੁਰ

[04:40.92] ਹਰਿ ਹਰਿ ਸੋਹੰਗ ਜਪਦਾ ਐ

[04:44.10] ਨਾਮ ਤੇਰੇ ਦੀ ਨਾਮ ਖ਼ੁਮਾਰੀ

[04:47.29] ਨਾ ਹੋਰ ਕਿਸੇ ਵੱਲ ਤੱਕਦਾ ਐ

[04:50.74] ਕੀ ਕੀ ਦੱਸਾ ਸਿਫ਼ਤ ਗੁਰਾ ਦੀ

[04:54.20] ਕੀ ਕੀ ਦੱਸਾ ਸਿਫ਼ਤ ਗੁਰਾ ਦੀ

[04:57.12] ਚੰਦਨ ਵੀ ਸਜਦਾ ਕਰਦਾ ਐ

[05:00.85] ਹਾਂ ਆ ਆ ਆ ਆ ਆ

[05:03.49] ਗੁਰੂ ਰਵਿਦਾਸ ਪੇਯਾਰਾ ਮੇਰਾ

[05:06.68] ਸਭਨਾਂ ਦੇ ਦੁੱਖੜੇ ਹਰਦਾ ਐ

[05:09.87] ਗੁਰੂ ਰਵਿਦਾਸ ਪੇਯਾਰਾ ਮੇਰਾ

[05:13.09] ਸਭਨਾਂ ਦੇ ਦੁੱਖੜੇ ਹਰਦਾ ਐ

[05:16.56] ਕਾਂਸ਼ੀ ਦੇ ਵਿਚ ਡੇਰਾ ਉਸ ਦਾ

[05:20.28] ਹੋ ਹੋ ਹੋ ਹੋ