Tur Chali Jindhriye - Chamkila
[00:23.60] ਹੋ ਟਿੰਡ ਖ਼ੂਹ ਦੀ ਵਾਂਗੂ
[00:26.61] ਤੂੰ ਆਈ ਸੀ ਭਰਕੇ
[00:30.06] ਤੁਰ ਚੱਲੀ ਜਿੰਦੜੀਏ
[00:32.98] ਨੀ ਖਾਲੀ ਹੱਥ ਕਰਕੇ
[00:36.16] ਤੁਰ ਚੱਲੀ ਜਿੰਦੜੀਏ
[00:38.82] ਨੀ ਖਾਲੀ ਹੱਥ ਕਰਕੇ
[00:57.15] ਨਹਾ ਧੋ ਕੇ ਤੇਰਾ
[01:00.34] ਅੱਜ ਬਦਲਿਆ ਬਾਣਾ
[01:03.27] ਤੇਰਾ ਹਸਦਾ ਖੇਡਦਾ
[01:06.45] ਉਡ ਗਿਆ ਭੋਰ ਨਿਮਾਣਾ
[01:09.64] ਅੱਡ ਹੋ ਗਿਆ ਪਿੰਜਰਾ
[01:12.56] ਨੀ ਰੂਹ ਤੇਰੀ ਭੜਕੇ
[01:15.74] ਤੁਰ ਚੱਲੀ ਜਿੰਦੜੀਏ
[01:18.66] ਨੀ ਖਾਲੀ ਹੱਥ ਕਰਕੇ
[01:40.45] ਤੈਨੂੰ ਧੁਰ ਦਰਗਾਹੋਂ
[01:43.37] ਨੀ ਜਦੋਂ ਮਿਲੀਆਂ ਤਾਰਾ
[01:46.55] ਤੇਰੀ ਚਕ ਲਈ ਡੋਲੀ
[01:49.48] ਨੀ ਰਲ੍ਹ ਚਾਰ ਕੁਹਾਰਾ
[01:52.93] ਓਹ ਮਨਾ ਮੁਹੀ ਰੋਈ
[01:55.59] ਨੀ ਤੂੰ ਅੱਖੀਆ ਭਰਕੇ
[01:58.77] ਤੁਰ ਚੱਲੀ ਜਿੰਦੜੀਏ
[02:01.70] ਨੀ ਖਾਲੀ ਹੱਥ ਕਰਕੇ
[02:29.34] ਤੈਨੂੰ ਵਿਦਾ ਕਰਨ ਨੂੰ
[02:32.52] ਨੀ ਸਾਕ ਕਬੀਲੇ ਜੁੜ ਗਏ
[02:35.71] ਪਿੱਛੇ ਮੁੜ ਨਾ ਦੇਖੇਆ
[02:38.37] ਨੀ ਜੇਹੜੇ ਛੱਡ ਕੇ ਤੁਰ ਗਏ
[02:41.84] ਹਾਏ ਰਾਖ ਤੇਰੀ ਨੂੰ
[02:44.77] ਫੋਲ ਲੈਣ ਗੇ ਭਲਕੇ
[02:47.96] ਤੁਰ ਚੱਲੀ ਜਿੰਦੜੀਏ
[02:50.89] ਨੀ ਖਾਲੀ ਹੱਥ ਕਰਕੇ
[03:09.25] ਅੱਜ ਅੰਬਰ ਛੂਹ ਦੀਯਾ
[03:12.43] ਨੀ ਚੰਦਨ ਦੀਯਾ ਲਾਟਾ
[03:15.62] ਪੈ ਗਈ ਲੰਮੀਆਂ ਤਾਂਣ ਕੇ
[03:18.54] ਨੀ ਸਭ ਮੁਕ ਗਈਆ ਬਾਟਾ
[03:21.73] ਹਿਕ ਤੇ ਚਮਕੀਲੇ
[03:24.65] ਓਏ ਕੀ ਲੈ ਗੇਯਾ ਧਰ ਕੇ
[03:28.10] ਤੁਰ ਚੱਲੀ ਜਿੰਦੜੀਏ
[03:30.49] ਨੀ ਖਾਲੀ ਹੱਥ ਕਰਕੇ
