Lrc Player

Oh Meri Meri Karda

Unknown artist
[04:18.14]·Synced by Guest·
This lyric sheet isn't paired with a song yet, so lines are shown but won't sync or seek.

[00:14.85] ਹੋ ਮੇਰੀ ਮੇਰੀ ਕਰਦੇ ਬੰਦਿਆ

[00:18.30] ਭੁੱਲ ਗਿਐਂ ਰੱਬ ਨਾ ਡਰਦੇ ਬੰਦਿਆ

[00:21.22] ਭੁੱਲ ਗਿਐਂ ਰੱਬ ਨਾ ਡਰਦੇ ਬੰਦਿਆ

[00:24.14] ਲਗਣੀਆ ਆਖ਼ਿਰ ਢੇਰੀਆ

[00:26.00] ਪਾਣੀ ਦੇਆ

[00:28.94] ਪਾਣੀ ਦੇਆ ਬੁਲ ਬੁਲ ਲੇਆ

[00:31.33] ਕੀ ਬੁਨਿਆਦਾਂ ਤੇਰੀਆ

[00:33.46] ਪਾਣੀ ਦੇਆ ਬੁਲ ਬੁਲ ਲੇਆ

[00:35.85] ਕੀ ਮੁਨਿਆਦਾਂ ਤੇਰੀਆ

[01:01.88] ਹੋ ਮੁੱਠੀਆਂ ਮੀਚ ਕੇ

[01:03.21] ਆਯਾ ਬੰਦਿਆ

[01:07.46] ਹੋ ਮੁੱਠੀਆਂ ਮੀਚ ਕੇ

[01:09.05] ਆਯਾ ਬੰਦਿਆ

[01:10.65] ਖਾਲੀ ਹੱਥ ਵਿਛਾਇਆ ਬੰਦਿਆ

[01:13.57] ਗੇਯਾ ਨਾ ਮੁੜ ਕੇ ਆਯਾ ਬੰਦਿਆ

[01:19.15] ਓਹ ਗੇਯਾ ਨਾ ਮੁੜ ਕੇ ਆਯਾ ਬੰਦਿਆ

[01:22.33] ਦਿੰਦਾ ਪਾਪਾ ਦੀਯਾ ਗੇੜ੍ਹੀਆ

[01:24.20] ਪਾਣੀ ਦੇਆ

[01:27.11] ਪਾਣੀ ਦੇਆ ਬੁਲ ਬੁਲ ਲੇਆ

[01:29.52] ਕੀ ਬੁਨਿਆਦਾਂ ਤੇਰੀਆ

[01:31.66] ਪਾਣੀ ਦੇਆ ਬੁਲ ਬੁਲ ਲੇਆ

[01:33.78] ਕੀ ਬੁਨਿਆਦਾਂ ਤੇਰੀਆ

[01:51.32] ਓਹ ਸੁੰਨੇ ਰੇਹ ਨੇ ਮੇਹਲ ਮੁਣਾਰੇ

[01:57.43] ਸੁੰਨੇ ਰੇਹ ਗਯੇ ਮੇਹਲ ਮੁਣਾਰੇ

[02:00.61] ਤੂੰ ਰੀਝਾਂ ਦੇ ਨਾਲ ਉਸਾਰੇ

[02:03.54] ਸੰਗ ਛੱਡ ਗਯੇ ਤੇਰਾ ਮਿੱਤਰ ਪ੍ਯਾਰੇ

[02:09.11] ਹੋ ਸੰਗ ਛੱਡ ਗਯੇ ਤੇਰਾ ਮਿੱਤਰ ਪ੍ਯਾਰੇ

[02:12.03] ਕਰਦਾ ਸੀ ਮੇਰੀਆ ਮੇਰੀਆ

[02:14.17] ਪਾਣੀ ਦੇਆ

[02:17.08] ਪਾਣੀ ਦੇਆ ਬੁਲ ਬੁਲ ਲੇਆ

[02:19.47] ਕੀ ਬੁਨਿਆਦਾਂ ਤੇਰੀਆ

[02:21.60] ਪਾਣੀ ਦੇਆ ਬੁਲ ਬੁਲ ਲੇਆ

[02:23.72] ਕੀ ਮੁਨਿਆਦਾਂ ਤੇਰੀਆ

[02:49.76] ਹੋ ਇਕ ਓਂਕਾਰ ਦਾ ਨਾਮ ਹੈ ਰੇਹ ਨਾ

[02:55.86] ਓਹ ਇਕ ਓਂਕਾਰ ਦਾ ਨਾਮ ਹੈ ਰੇਹ ਨਾ

[02:58.79] ਭਲੇਆ ਲੋਕਾ ਬੈਠ ਨੀ ਰੇਹ ਨਾ

[03:01.97] ਵਾਰੋ ਵਾਰੀ ਜਾਣਾ ਪੈਣਾ

[03:07.55] ਹੋ ਵਾਰੋ ਵਾਰੀ ਜਾਣਾ ਪੈਣਾ

[03:10.47] ਭਰੀਆ ਛੱਡ ਕੇ ਬੇੜੀਆ

[03:12.60] ਪਾਣੀ ਦੇਆ

[03:15.52] ਪਾਣੀ ਦੇਆ ਬੁਲ ਬੁਲ ਲੇਆ

[03:17.91] ਕੀ ਬੁਨਿਆਦਾਂ ਤੇਰੀਆ

[03:19.77] ਪਾਣੀ ਦੇਆ ਬੁਲ ਬੁਲ ਲੇਆ

[03:22.16] ਕੀ ਮੁਨਿਆਦਾਂ ਤੇਰੀਆ

[03:39.69] ਓਹ ਤੂੰ ਕਦੇ ਨਾ ਰੱਬ ਦਾ ਨਾਮ ਧੇਆ ਇਯਾ

[03:45.53] ਕਦੇ ਨਾ ਰੱਬ ਦਾ ਨਾਮ ਧੇਆ ਇਯਾ

[03:48.73] ਡੰਗ ਗੀ ਤੈਨੂੰ ਮੋਹ ਤੇ ਮਾਯਾ

[03:51.64] ਐਵੇਂ ਹੀਰਾ ਜਨਮ ਗਵਾ ਇਯਾ

[03:57.22] ਐਵੇਂ ਹੀਰਾ ਜਨਮ ਗਵਾ ਇਯਾ

[04:00.41] ਕੀ ਚਮਕੀਲੇ ਦੇਰੀਆ

[04:02.27] ਪਾਣੀ ਦੇਆ

[04:05.46] ਪਾਣੀ ਦੇਆ ਬੁਲ ਬੁਲ ਲੇਆ

[04:07.85] ਕੀ ਬੁਨਿਆਦਾਂ ਤੇਰੀਆ

[04:09.97] ਪਾਣੀ ਦੇਆ ਬੁਲ ਬੁਲ ਲੇਆ

[04:12.10] ਕੀ ਬੁਨਿਆਦਾਂ ਤੇਰੀਆ