Jandi Vari - Chamkila
[00:14.31] ਹਾਏ ਪੁੱਤ ਦਾ ਲੋਕੋ
[00:17.23] ਵੇ ਬੁਰਾ ਵਿਛੋੜਾ
[00:20.44] ਕੀ ਤਕਦੀਰੇ
[00:23.09] ਤੂੰ ਮਾਰੇਆ ਲੋੜ੍ਹਾ
[00:26.01] ਹਾਏ ਮਾਂ ਮਰਗੀ ਵੇ ਥਾਂ
[00:28.68] ਵੇ ਪੁੱਤ ਜਾਂਦੀ ਵਾਰੀ
[00:31.86] ਇਕ ਵਾਰੀ ਕੇਹ ਦੇ ਮੈਨੂੰ ਮਾਂ
[00:34.55] ਵੇ ਪੁੱਤ ਜਾਂਦੀ ਵਾਰੀ
[01:01.38] ਹਾਏ ਡੰਗ ਗੇਯਾ ਨਾਗ
[01:02.97] ਨਾ ਮੰਗੇਆ ਪਾਣੀ
[01:07.48] ਉਠ ਪੁੱਤ ਵੇ ਤੇਰੇ ਖੇਡਣ ਹਾਣੀ
[01:13.06] ਹੋ ਖੇਡ ਲੇ ਠੰਡੜੀ ਛਾ
[01:15.72] ਵੇ ਪੁੱਤ ਜਾਂਦੀ ਵਾਰੀ
[01:19.17] ਇਕ ਵਾਰੀ ਕੇਹ ਦੇ ਮੈਨੂੰ ਮਾਂ
[01:21.56] ਵੇ ਪੁੱਤ ਜਾਂਦੀ ਵਾਰੀ
[01:48.39] ਹਾਏ ਤਖ਼ਤੋਂ ਵਕ਼ਤ ਪੇ ਗੇਯਾ ਮੈਨੂੰ
[01:54.50] ਹੋ ਲਾਡ ਲਡਾ ਪੁੱਤ ਦੀ ਨਾ ਤੈਨੂੰ
[02:00.08] ਤੈਥੋ ਜਿੰਦੜੀ ਘੋਲ ਕਮਾ
[02:03.01] ਵੇ ਪੁੱਤ ਜਾਂਦੀ ਵਾਰੀ
[02:06.45] ਇਕ ਵਾਰੀ ਕੇਹ ਦੇ ਮੈਨੂੰ ਮਾਂ
[02:08.84] ਵੇ ਪੁੱਤ ਜਾਂਦੀ ਵਾਰੀ
[02:35.68] ਨੀ ਹੋਣੀਏ ਤੂੰ ਤਰਸ ਨਾ ਕੀਤਾ
[02:41.78] ਹਾਏ ਪੁੱਤ ਮੇਰਾ ਥਾਏ ਢੇਰੀ ਕੀਤਾ
[02:47.62] ਉੱਡਦੇ ਲੋਠਦੇ ਕਾ
[02:50.29] ਵੇ ਪੁੱਤ ਜਾਂਦੀ ਵਾਰੀ
[02:53.47] ਇਕ ਵਾਰੀ ਕੇਹ ਦੇ ਮੈਨੂੰ ਮਾਂ
[02:56.14] ਵੇ ਪੁੱਤ ਜਾਂਦੀ ਵਾਰੀ
[03:22.97] ਹਾਏ ਰੱਬ ਨਾ ਪੁੱਤ ਕਿਸੇ ਦਾ ਖੋਵੇ
[03:29.08] ਤਾਰਾ ਰਾਣੀ ਬੁਕ ਬੁਕ ਰੋਵੇ
[03:34.92] ਹਾਏ ਮਿਟ ਗੇਯਾ ਚਮਕੀਲੇ ਨਾ
[03:37.31] ਵੇ ਪੁੱਤ ਜਾਂਦੀ ਵਾਰੀ
[03:40.77] ਇਕ ਵਾਰੀ ਕੇਹ ਦੇ ਮੈਨੂੰ ਮਾਂ
[03:43.16] ਵੇ ਪੁੱਤ ਜਾਂਦੀ ਵਾਰੀ
[03:46.34] ਹਾਏ ਪੁੱਤ ਜਾਂਦੀ ਵਾਰੀ
[03:49.01] ਵੇ ਚੰਨ ਜਾਂਦੀ ਵਾਰੀ
[03:51.92] ਵੇ ਲਾਲ ਜਾਂਦੀ ਵਾਰੀ
[03:54.84] ਹਾਏ ਵੇ ਜਾਂਦੀ ਵਾਰੀ
[03:57.79] ਚੰਨ ਵੇ ਜਾਂਦੀ ਵਾਰੀ
[04:00.70] ਸੋਹਣੇਆ ਜਾਂਦੀ ਵਾਰੀ
[04:04.16] ਜਾਂਦੀ ਵਾਰੀ
[04:07.09] ਜਾਂਦੀ ਵਾਰੀ
[04:10.00] ਜਾਂਦੀ ਵਾਰੀ
[04:12.66] ਜਾਂਦੀ ਵਾਰੀ
