295
[00:03.82] ਦੱਸ ਪੁੱਤ ਤੇਰਾ head down ਕਾਸਤੋ
[00:06.08] ਚੰਗਾ ਭਲਾ ਹੱਸਦਾ ਸੀ ਮੌਨ ਕਾਸਤੋ
[00:08.58] ਆ ਜਿਹੜੇ ਦਰਵਾਜੇ ਵਿਚ board ਚੱਕੀ ਖੜੇ ਆ
[00:11.30] ਮੈਂ ਚੰਗੀ ਤਰਹ ਜਾਂਦਾ ਆ ਕੌਣ ਕਾਸਤੋ
[00:13.83] ਕੁਛ ਐਥੇ ਚਾਂਦੀ ਚਮਕੌਂਨਾ ਚੌਂਦੇ ਨੇ
[00:16.58] ਕੁਛ ਤੈਨੂ ਫਡ ਥੱਲੇ ਲੌਣਾ ਚੌਂਦੇ ਨੇ
[00:19.08] ਕੁਛ ਕ਼ ਨੇ ਆਏ ਐਥੇ ਭੁੱਖੇ fame ਦੇ
[00:21.82] ਨਾਮ ਲੈਕੇ ਤੇਰਾ ਅੱਗੇ ਔਣੇ ਚੌਂਦੇ ਨੇ
[00:24.56] ਮੁਸੀਬਤ ਤਾਂ ਮਰਦਾ ਤੇ ਪੈਂਦੀ ਰਿਹੰਦੀ ਏ
[00:27.31] ਦਬੀ ਨਾ ਤੂ ਦੁਨਿਯਾ ਸਵਾਦ ਲੈਂਦੀ ਏ
[00:29.83] ਨਾਲੇ ਜਿਹੜੇ ਰਸਤੇ ਤੇ ਤੂ ਤੁਰਿਆ
[00:32.33] ਐਥੇ ਬਦ੍ਨਾਮੀ high rate ਮਿਲੂਗੀ
[00:35.31] ਨਿਤ Controversy Create ਮਿਲੂਗੀ
[00:37.82] ਧਰ੍ਮਾ ਦੇ ਨਾਮ ਤੇ Debate ਮਿਲੂਗੀ
[00:40.57] ਸਚ ਬੋਲੇਗਾ ਤਾਂ ਮਿਲੂ 295
[00:44.33] ਜੇ ਕਰੇਗਾ ਤਰੱਕੀ ਪੁੱਤ Hate ਮਿਲੂਗੀ
[00:45.81] ਨਿਤ Controversy Create ਮਿਲੂਗੀ
[00:48.58] ਧਰਮਾ ਦੇ ਨਾਮ ਤੇ Debate ਮਿਲੂਗੀ
[00:51.33] ਸਚ ਬੋਲੇਗਾ ਤਾਂ ਮਿਲੂ 295
[00:54.08] ਜੇ ਕਰੇਗਾ ਤਰੱਕੀ ਪੁੱਤ Hate ਮਿਲੂਗੀ
[00:56.57] ਅੱਜ ਕਯੀ ਬਚੌਣ ਸੱਬੀਆਂਚਾਰ ਜੁੱਟ ਕੇ
[00:59.31] ਜਣਾ ਖਣਾ ਦਿੰਦਾ ਏ ਵਿਚਾਰ ਉਠ ਕੇ
[01:01.80] ਇੰਝ ਲੱਗੇ ਰੱਬ ਜਿਵੇਈਂ ਹਥ ਖੜ੍ਹੇ ਕਰ ਗਿਆ
[01:04.58] ਪੜ੍ਹਾ ਜਦੋਂ ਸੁਬਹ ਅਖਬਾਰ ਉਠ ਕੇ
[01:07.33] ਚੁਪ ਰਿਹ ਓ ਪੁੱਤਰਾਂ ਨੀ ਭੇਦ ਖੋਲੀ ਦੇ
[01:09.83] ਲੀਡਰ ਨੇ ਐਥੇ ਹਕ਼ਦਾਰ ਗੋਲੀ ਦੇ
[01:12.58] ਹੋ ਜਿੰਨਾ ਦੇ ਜਾਵਕਾ ਦੇ ਨਾ ਜਾਨ ਤੇ Steve ਆ
[01:15.32] ਰਖੇ ਬਣੇ ਫਿਰਦੇ ਓ ਮਾਂ ਬੋਲੀ ਦੇ
[01:17.81] ਓ ਝੂਠ ਮੈਨੂ ਐਥੋਂ ਦੇ Fact ਏ ਵੀ ਨੇ
[01:20.56] ਚੋਰ ਬੰਦੇ ਔਰੋਂ ਦੇ ਸਮਾਜ ਸੇਵੀ ਨੇ
[01:23.33] ਸਚ ਵਾਲਾ ਬਾਣਾ ਪਾ ਜੋ ਲੋਗ ਲੁੱਟ ਦੇ
[01:25.83] ਸੱਜਾ ਇੰਨਾ ਨੂ ਵੀ ਛਹੇਤੀ Mate ਮਿਲੂਗੀ
[01:28.58] ਨਿਤ Controversy Create ਮਿਲੂਗੀ
[01:31.08] ਧਰ੍ਮਾ ਦੇ ਨਾਮ ਤੇ Debate ਮਿਲੂਗੀ
[01:33.82] ਸਚ ਬੋਲੇਗਾ ਤਾਂ ਮਿਲੂ 295
[01:36.56] ਜੇ ਕਰੇਗਾ ਤਰੱਕੀ ਪੁੱਤ Hate ਮਿਲੂਗੀ
[01:39.81] ਨਿਤ Controversy Create ਮਿਲੂਗੀ
[01:41.83] ਧਰ੍ਮਾ ਦੇ ਨਾਮ ਤੇ Debate ਮਿਲੂਗੀ
[01:44.33] ਸਚ ਬੋਲੇਗਾ ਤਾਂ ਮਿਲੂ 295
[01:47.08] ਜੇ ਕਰੇਗਾ ਤਰੱਕੀ ਪੁੱਤ Hate ਮਿਲੂਗੀ
[01:49.82] ਓ ਲੋਕ ਵੱਡੇ ਮਾਰਦੇ ਆ ਭਰੇ ਰੁਖਾਂ ਤੇ
[01:52.33] ਮਿੰਟਾ ਵਿਚ ਪਹੁਛ ਜਾਂਦੇ ਮਾਵਾਂ ਕੂਖਾ ਤੇ
[01:55.33] ਕੌਣ ਕੁੱਤਾ ਕੋਣ ਡਲਾ ਕਂਝਰ ਏ ਕੌਣ
[01:57.81] ਐਥੇ Certificate ਦੇਣ Facebook ਆਂ ਤੇ
[02:00.83] Leader Brown ਦੇ ਗਯਾ ਆਟਾ ਇੰਨਾ ਨੂ
[02:03.33] ਵੋਟ ਆਂ ਲੈਕੇ ਮਾਰਦੇ ਛਪਾਟਾ ਏਨਾ ਨੂ
[02:05.82] ਪਤਾ ਨਹੀ ਜ਼ਮੀਰ ਓਹ੍ਡੋਂ ਕੀਤੇ ਹੁੰਦੀ ਏ
[02:08.57] ਸਾਲੇ ਬੋਲਦੇ ਨੀ ਸ਼ਰਮ ਦਾ ਘਾਟਾ ਏਨਾ ਨੂ
[02:11.06] ਡਿਗਦੇ ਨੂ ਦੇਣ ਲੋਗ ਟਾਲੀ ਰਖਤੇ
[02:13.81] ਓ ਕਢਦੇ ਕਿ ਗਾਲਾ ਐਥੇ ਢਾਡੀ ਰਖ ਕੇ
[02:16.56] ਓ ਤੇਰੀ ਅੱਤੇ ਓਹਦੀ ਮਾਂ ਚ ਫਰ੍ਕ ਏ ਕਿ
[02:19.33] ਅਕਲ ਇਹ੍ਨਾ ਨੂ ਥੋਡੀ ਲੇਟ ਮਿਲੂਗੀ
[02:21.58] ਨਿਤ Controversy Create ਮਿਲੂਗੀ
[02:24.32] ਧਰ੍ਮਾ ਦੇ ਨਾਮ ਤੇ Debate ਮਿਲੂਗੀ
[02:27.32] ਸਚ ਬੋਲੇਗਾ ਤਾਂ ਮਿਲੂ 295
[02:29.81] ਜੇ ਕਰੇਗਾ ਤਰੱਕੀ ਪੁੱਤ Hate ਮਿਲੂਗੀ
[02:32.83] ਤੂ ਹੁੰਨ ਤਕ ਅੱਗੇ ਤੇਰੇ ਡੁਮ ਕਰਕੇ
[02:35.06] ਐਥੇ ਫੋਟੋ ਨੀ ਖਿਚੌਂਦਾ ਕੋਯੀ ਚੱਮ ਕਰਕੇ
[02:37.83] ਕੌਣ ਕਿੰਨਾ ਰੱਬ ਚ ਯਕੀਨ ਰਖਦਾ
[02:40.58] ਲੋਕ ਕਰਦੇ ਏ judge ਓਹਦੇ ਕੱਮ ਕਰਕੇ
[02:43.07] ਤੂ ਝੂਕੇਯਾ ਜ਼ਰੂਰ ਹੋਆ ਕੋੱਡਾ ਤਾਂ ਨਹੀ
[02:45.81] ਪਗ ਤੇਰੇ ਸਿਰ ਤੇ ਤੂ ਰੋਡਾ ਤਾਂ ਨਹੀ
[02:48.33] ਇਕ ਗੱਲ ਪੂਚ ਏਨਾ ਠੇਕੇਦਾਰਾਂ ਨੂ
[02:51.04] ਸਾਡਾ ਵੀ ਏ ਪੰਥ ਕੱਲਾ ਤੁਹਾਡਾ ਤਾਂ ਨੀ
[02:54.08] ਓ ਗੰਦਿਆ ਸਿਯਾਸਤਾ ਨੂ ਦਿਲੋਂ ਕਢ ਦੋ
[02:56.58] ਹੋ ਕਿਸੇ ਨੂ ਤਾਂ ਗੁਰੂ ਘਰ ਜੋਗਾ ਛੱਡ ਦੋ
[02:59.07] ਹੋ ਕਿਸੇ ਬਚੇ ਸਿਰ ਨਾਯੋ ਕੇਸ ਲਭਣੇ
[03:02.32] ਨਈ ਤਾਂ ਤੋੰਣੂ ਛੇਤੀ ਐਸੀ date ਮਿਲੂਗੀ
[03:04.81] ਨਿਤ Controversy Create ਮਿਲੂਗੀ
[03:07.33] ਧਰ੍ਮਾ ਦੇ ਨਾਮ ਤੇ Debate ਮਿਲੂਗੀ
[03:09.56] ਸਚ ਬੋਲੇਗਾ ਤਾਂ ਮਿਲੂ 295
[03:12.58] ਜੇ ਕਰੇਗਾ ਤਰੱਕੀ ਪੁੱਤ Hate ਮਿਲੂਗੀ
[03:15.33] ਮੀਡਿਆ ਕਯੀ ਬੰਨ ਬੈਠੇ ਅੱਜ ਦੇ ਗਵਾਰ
[03:17.82] ਇੱਕੋ ਝੂਠ ਬੋਲਦੇ ਆ ਓ ਵੀ ਬਾਰ ਬਾਰ
[03:20.57] ਬੈਠ ਕੇ ਜਨਾਨੀਆਂ ਨਾਲ ਕਰਦੇ ਆ ਚੁਗਲੀਆ
[03:23.06] ਤੇ ਸੁਧਾ ਨਾਮ ਰਖਦੇ ਆ ਜਡ੍ਜ ਦਾ ਵਿਚਾਰ
[03:25.81] ਸ਼ਾਮ ਤੇ ਸਵੇਰੇ ਪਾਲਦੇ ਵਿਵਾਦ ਨੇ
[03:28.58] ਐਵੇਈਂ ਤੇਰੇ ਨਾਲ ਕਰਦੇ ਫਸਾਦ ਨੇ
[03:31.33] 24 ਘੰਟੇ ਨਾਲੇ ਨੀਂਦ ਦੇ ਪ੍ਰਾਹੁਣੇ ਨੂ
[03:33.83] ਨਾਲੇ ਓਹਦੇ ਕੱਲੇ ਕੱਲੇ ਗੀਤ ਯਾਦ ਨੇ
[03:36.32] ਭਵੇਈਂ ਔਖੀ ਹੋਯੀ ਏ crowed ਤੇਰੇ ਤੇ
[03:39.30] ਬੋਲਦੇ ਨੇ ਐਵੇ ਸਾਲੇ ਲਾਉਡ ਤੇਰੇ ਤੇ
[03:41.81] ਪਰ ਇਕ ਗੱਲ ਰਖੀ ਮੇਰੀ ਯਾਦ ਪੁੱਤਰਾ
[03:44.33] ਆਹਾ ਬਾਪੂ ਤੇਰਾ ਬਡਾ ਆ ਪ੍ਰਾਉਡ ਤੇਰੇ ਤੇ
[03:47.05] ਤੂ ਦੱਬ ਗਯਾ ਦੁਨਿਯਾ ਨੇ ਵਿਹਾਂ ਪਾਲੇਯਾ
[03:49.83] ਉਠ ਪੁੱਤ ਝੋਟੇਆ ਓਏ ਮੂਸੇ ਵਾਲੇ ਆ
[03:52.57] ਜੇ ਐਵੇਈਂ ਰਿਹਾ ਗੀਤਾਂ ਵਿਚ ਸਚ ਬੋਲਦਾ
[03:55.32] ਅਔਣ ਵਾਲੀ ਪੀਢੀ educate ਮਿਲੂਗੀ
[03:57.81] ਨਿਤ Controversy Create ਮਿਲੂਗੀ
[04:00.56] ਧਰ੍ਮਾ ਦੇ ਨਾਮ ਤੇ Debate ਮਿਲੂਗੀ
[04:03.33] ਸਚ ਬੋਲੇਗਾ ਤਾਂ ਮਿਲੂ 295
[04:06.08] ਜੇ ਕਰੇਗਾ ਤਰੱਕੀ ਪੁੱਤ Hate ਮਿਲੂਗੀ
