Lrc Player

Naam Jap Le

Unknown artist
[02:55.73]·
This lyric sheet isn't paired with a song yet, so lines are shown but won't sync or seek.

[00:08.36] ਹੋ ਨਾਮ ਜਪ ਲੇ ਨਿਮਾਣੀ ਜਿੰਦੇ ਮੇਰੀਏ

[00:12.60] ਔਖੇ ਵੇਲੇ ਕੰਮ ਆਉਗਾ

[00:16.06] ਔਖੇ ਵੇਲੇ ਕੰਮ ਆਉਗਾ

[00:23.78] ਮਿੱਠੀ ਲੱਗ ਦੀ ਗੁਰੂ ਜੀ ਤੇਰੀ ਬਾਣੀ

[00:27.76] ਵੇਲੇ ਅੰਮ੍ਰਿਤ ਦੇ

[00:31.49] ਵੇਲੇ ਅੰਮ੍ਰਿਤ ਦੇ

[00:43.17] ਓਹ ਸਿਰ ਧਰ ਕੇ ਤਲੀ ਦੇ ਉੱਤੇ ਆਜਾ

[00:47.42] ਲੰਘਣਾ ਜੇ ਪ੍ਰੇਮ ਦੀ ਗਲੀ

[00:50.87] ਲੰਘਣਾ ਜੇ ਪ੍ਰੇਮ ਦੀ ਗਲੀ

[00:58.31] ਓਹ ਜਿੱਥੇ ਬੈਠ ਗਏ ਕਲਗੀਆਂ ਵਾਲੇ

[01:02.29] ਧਰਤੀ ਨੂੰ ਭਾਗ ਲੱਗ ਗਏ

[01:06.01] ਧਰਤੀ ਨੂੰ ਭਾਗ ਲੱਗ ਗਏ

[01:17.72] ਤੇਰਾ ਚੰਮ ਨੀ ਕਿਸੇ ਦੇ ਕੰਮ ਆਉਣਾ

[01:21.68] ਪਸ਼ੂਆਂ ਦੇ ਹੱਡ ਵਿੱਕਦੇ

[01:25.40] ਪਸ਼ੂਆਂ ਦੇ ਹੱਡ ਵਿੱਕਦੇ

[01:32.84] ਸਾਢੇ ਤਿੰਨ ਹੱਥ ਧਰਤੀ ਤੇਰੀ

[01:36.83] ਬੋਹਤੀਆ ਜਗੀਰਾਂ ਵਾਲਿਆਂ

[01:40.28] ਬੋਹਤੀਆ ਜਗੀਰਾਂ ਵਾਲਿਆਂ

[01:52.24] ਓਹ ਪਾਲੇ ਤਤਿਆ ਥੰਮਾਂ ਨੂੰ ਜੱਫੀਆਂ

[01:56.23] ਦੇਖਾ ਤੇਰਾ ਰਾਮ ਰੱਖ ਲੂ

[01:59.68] ਦੇਖਾ ਤੇਰਾ ਰਾਮ ਰੱਖ ਲੂ

[02:07.12] ਚਿੱਟੇ ਦੰਦਾਂ ਦੇ ਬਣਨ ਗੇ ਕੋਲੇ

[02:11.38] ਹੱਡੀਆਂ ਦੀ ਰਾਖ਼ ਬਣੂ

[02:14.56] ਹੱਡੀਆਂ ਦੀ ਰਾਖ਼ ਬਣੂ

[02:26.54] ਹੋ ਰੱਬ ਮਿਲਦੇ ਗਰੀਬੀ ਦਾਵੇ

[02:31.06] ਉੱਚਾ ਹੋ ਕੇ ਮਾਣ ਨਾ ਕਰੀ

[02:34.25] ਉੱਚਾ ਹੋ ਕੇ ਮਾਣ ਨਾ ਕਰੀ

[02:41.96] ਜਿੰਦੇ ਹੁਸਨ ਜਵਾਨੀ ਤੀਜੇ ਮਾਪੇ

[02:46.22] ਤਿੰਨ ਰੰਗ ਨਹੀਉਂ ਲੱਭਣੇ

[02:49.67] ਤਿੰਨ ਰੰਗ ਨਹੀਉਂ ਲੱਭਣੇ