Mitran Main Khand Ban Gai
[00:11.95] ਤੈਥੋ ਔਲਾ ਹੁਣ ਕੀ ਵੈ ਭਾਵੇਂ ਘੁੱਟਾ ਵਟ ਪੀ
[00:15.14] ਤੈਥੋ ਔਲਾ ਹੁਣ ਕੀ ਵੈ ਭਾਵੇਂ ਘੁੱਟਾ ਵਟ ਪੀ
[00:18.06] ਮੈਥੋਂ ਚੱਕ ਨਈਉ ਹੁੰਦੀ ਹੁਣ ਮਿੱਤਰਾ
[00:20.45] ਮੈ ਜੋਬਨੇ ਦੀ ਪੰਡ ਬਣ ਗਈ
[00:22.57] ਹਾਯੇ
[00:23.90] ਮੈਨੂੰ ਚੱਟ ਲੈਅ
[00:25.77] ਚੱਟ ਲੈਅ
[00:27.62] ਚੱਟ ਲੈਅ ਤਲੀ ਦੇ ਉੱਤੇ ਧਰ ਕੇ ਵੈ
[00:29.48] ਮਿੱਤਰਾ ਮੈ ਖੰਡ ਬਣ ਗਈ
[00:31.60] ਮੈਨੂ ਚੱਟ ਲੈਅ ਤਲੀ ਦੇ ਉੱਤੇ ਧਰ ਕੇ ਵੈ
[00:34.00] ਮਿੱਤਰਾ ਮੈ ਖੰਡ ਬਣ ਗਈ
[00:37.18] ਆਯੇ ਹਾਯੇ ਦੇ ਕਾਲਜੇ ਨੂੰ ਠਾਰ ਦਰੋ ਮੋੜੀ ਨਾ ਨੀ ਯਾਰ
[00:40.37] ਦੇ ਕਾਲਜੇ ਨੂੰ ਠਾਰ ਦਰੋ ਮੋੜੀ ਨਾ ਨੀ ਯਾਰ
[00:43.29] ਵੈਰ ਪਿੰਡ ਦੀ ਮੰਡੀਰ ਨਾਲ ਪਾ ਲੇਯਾ
[00:45.68] ਨੀ ਲੜ ਲੜ ਜੱਟ ਮਰਦਾ
[00:47.81] ਹਾਯੇ
[00:49.15] ਲਾ ਲੈਅ ਹਿੱਕ ਨਾਲ
[00:50.21] ਕਿਓ
[00:51.01] ਹਿੱਕ ਨਾਲ
[00:51.81] ਹਾਯੇ
[00:52.62] ਹਿੱਕ ਨਾਅ ਵੈਰਨੇ ਫੜ ਕੇ ਨੀ
[00:54.48] ਯਾਰ ਕੁਲ੍ਹਾ ਪਤ ਵਰਗਾ
[00:56.64] ਲਾ ਲੈਅ ਹਿੱਕ ਨਾਅ ਵੈਰਨੇ ਫੜ ਕੇ ਨੀ
[00:59.29] ਯਾਰ ਕੁਲ੍ਹਾ ਪਤ ਵਰਗਾ
[01:06.73] ਮੇਰੇ ਵੱਸ ਦੀ ਰਹੀ ਨਾਅ ਗੱਲ ਕੋਈ ਵੈ
[01:08.85] ਐ ਐ ਐ ਐ
[01:11.25] ਕੇਹਰ ਵਾਣ ਐ ਜਵਾਨੀ ਹੁਣ ਹੋਯੀ ਵੈ
[01:14.17] ਤੈਨੂੰ ਪਲ ਵਿਚ ਡੱਸ ਲੈਣਾ ਮਿੱਤਰਾ
[01:16.03] ਮੈ ਸੱਪਣੀ ਦੇ ਡੰਗ ਬਣ ਗਈ
[01:18.95] ਹਾਯੇ
[01:20.02] ਮੈਨੂੰ ਚੱਟ ਲੈਅ
[01:21.87] ਚੱਟ ਲੈਅ
[01:23.47] ਚੱਟ ਲੈਅ ਤਲੀ ਦੇ ਉੱਤੇ ਧਰ ਕੇ ਵੈ
[01:25.59] ਮਿੱਤਰਾ ਮੈ ਖੰਡ ਬਣ ਗਈ
[01:29.05] ਹੋ ਤੇਰੇ ਹੱਥ ਲਾਯੇਆ ਮੈਲੇ ਹੁੰਦੇ ਅੰਗ ਨੀ
[01:31.17] ਈ ਈ ਈ ਈ ਈ ਈ ਈ ਈ
[01:35.95] ਹਾਯੇ ਹਾਯੇ ਤੇਰੇ ਹੱਥ ਲਾਯੇਆ ਮੈਲੇ ਹੁੰਦੇ ਅੰਗ ਨੀ
[01:39.42] ਚਓ ਦਾ ਫਿਰਦਾ ਸੰਦੁਰੀ ਜੇਹਾ ਰੰਗ ਨੀ
[01:42.62] ਤੇਰਾ ਮੁੱਖੜਾ ਵੇਖ ਕੇ ਬੱਲੀਏ ਨੀ
[01:45.00] ਬੱਦਲਾਂ ਚ ਚੰਨ ਵੜਦਾ
[01:47.12] ਹਾਯੇ
[01:48.46] ਲਾ ਲੈਅ ਹਿੱਕ ਨਾਲ
[01:50.33] ਹਿੱਕ ਨਾਲ
[01:51.92] ਹਿੱਕ ਨਾਅ ਵੈਰਨੇ ਫੜ ਕੇ ਨੀ
[01:54.04] ਯਾਰ ਕੁਲ੍ਹਾ ਪਤ ਵਰਗਾ
[02:03.07] ਜੋੜਾ ਘੁੱਗੀਆਂ ਦਾ ਕਰਦੇ ਕਲੋਲ ਵੈ
[02:05.47] ਐ ਐ ਐ ਐ
[02:07.59] ਚਿੱਤ ਹੋ ਜਾਂਦਾ ਵੇਖ ਡਾਵਾ ਡੋਲ ਵੈ
[02:10.51] ਜਾਵਾਂ ਦਿਨੋ ਦਿਨ ਵੈਲ ਵਾਂਗੂ ਵਧ ਦੀ
[02:12.90] ਕਰੀਰ ਤੋਂ ਮੈਂ ਜੰਡ ਬਣ ਗਈ
[02:15.03] ਹਾਯੇ
[02:16.35] ਮੈਨੂੰ ਚੱਟ ਲੈਅ
[02:18.22] ਚੱਟ ਲੈਅ
[02:19.81] ਚੱਟ ਲੈਅ ਤਲੀ ਦੇ ਉੱਤੇ ਧਰ ਕੇ ਵੈ
[02:21.93] ਮਿੱਤਰਾ ਮੈ ਖੰਡ ਬਣ ਗਈ
[02:25.39] ਹੋ ਤੂੰ ਯਾਰਾ ਦੇ ਲਵਾ ਦੇ ਨਾਵੇ ਜਿੰਦ ਨੀ
[02:27.52] ਈ ਈ ਈ ਈ ਈ ਈ ਈ ਈ
[02:31.23] ਹੋ ਤੂੰ ਯਾਰਾ ਦੇ ਲਵਾ ਦੇ ਨਾਵੇ ਜਿੰਦ ਨੀ
[02:34.15] ਤੇਰੇ ਬਿਨਾ ਨਾਅ ਜਿਓਦਾ ਜੱਟ ਬਿੰਦ ਨੀ
[02:37.10] ਤਾਹੀਓ ਨਿੱਤ ਚਮਕੀਲਾ ਤੇਰੀ
[02:38.96] ਖੜ ਕੇ ਨੀ ਸੱਥ ਚ ਸਿਫ਼ਤ ਕਰਦਾ
[02:41.89] ਹਾਯੇ
[02:43.21] ਲਾ ਲੈਅ ਹਿੱਕ ਨਾਲ
[02:44.55] ਹਾਯੇ
[02:45.08] ਹਿੱਕ ਨਾਲ
[02:45.62] ਹੂਈ
[02:46.40] ਹਿੱਕ ਨਾਅ ਵੈਰਨੇ ਫੜ ਕੇ ਨੀ
[02:47.47] ਯਾਰ ਕੁਲ੍ਹਾ ਪਤ ਵਰਗਾ
[02:50.13] ਮੈਨੂ ਚੱਟ ਲੈਅ ਤਲੀ ਦੇ ਉੱਤੇ ਧਰ ਕੇ ਵੈ
[02:52.51] ਮਿੱਤਰਾ ਮੈ ਖੰਡ ਬਣ ਗਈ
[02:54.64] ਓਹ ਲਾ ਲਾ ਹਿੱਕ ਨਾਅ ਵੈਰਨੇ ਫੜ ਕੇ ਨੀ
[02:57.29] ਯਾਰ ਕੁਲ੍ਹਾ ਪਤ ਵਰਗਾ
