Nit Bhalde Chuprhian
[00:11.53] ਨਾਲ ਚੋਪੜੀਆ ਨਾਲ ਦੋ ਦੋ ਦੇਵਾ
[00:13.92] ਚੋਪੜੀਆ ਨਾਲ ਦੋ ਦੋ ਦੇਵਾ
[00:16.06] ਗੱਲਾਂ ਕਰੇ ਅਨੋਖੜੀਆ
[00:17.44] ਵੈ ਹੁਣ ਜੇਠ ਵੈਰੀਆ
[00:19.82] ਨਿੱਤ ਭਾਲਦੇ ਚੋਪੜੀਆ
[00:21.72] ਵੈ ਹੁਣ ਜੇਠ ਵੈਰੀਆ
[00:24.10] ਓਹ ਘਰ ਵਿੱਚ ਕੱਲਾ ਵੀਰ ਕਮਾਊ
[00:26.50] ਘਰ ਵਿੱਚ ਕੱਲਾ ਵੀਰ ਕਮਾਊ
[00:28.62] ਝਿੜਕੀ ਨਾਅ ਮਾਂ ਜਾਯੇ ਨੂੰ
[00:30.21] ਖ਼ੁਸ਼ ਰਖ੍ਯ੍ਯਾ ਕਰ ਨੀ
[00:32.34] ਹੋ ਤੂੰ ਨਿਆਣਾ ਦੇ ਤਾਏ ਨੂੰ
[00:34.20] ਖ਼ੁਸ਼ ਰਖ੍ਯ੍ਯਾ ਕਰ ਨੀ
[00:48.28] ਮੈਨੂ ਕੱਲਮ ਕੱਲੀ ਦੇਖ
[00:50.14] ਮੁੱਛਾ ਨੂੰ ਵੱਟ ਚਾੜ੍ਹ ਦਾ ਰੇਹਦੇ
[00:52.79] ਦੱਸ ਕੀ ਮਰਜਈ ਤੇਰੀ ਆ
[00:54.38] ਨਿੱਕੀਏ ਭਰਜਾਈਏ ਕੇਹਦਾ
[00:57.04] ਮਰਜੂ ਤੇਰੇ ਜਵਾਕ ਖਿਡੋਦਾ
[00:59.17] ਮਰਜੂ ਕਰਦਾ ਚੋਪਰੀਯਾ
[01:00.76] ਨੀ ਹੁਣ ਜੇਠ ਵੈਰੀਆ
[01:03.15] ਨਿੱਤ ਭਾਲਦੇ ਚੋਪੜੀਆ
[01:04.48] ਵੈ ਹੁਣ ਜੇਠ ਵੈਰੀਆ
[01:13.24] ਹੋ ਗੱਲੀ ਬਾਤੀ ਜੀ ਜੀ ਕਰਕੇ
[01:15.63] ਚਿੱਤ ਓਹਦਾ ਖ਼ੁਸ਼ ਕਰਦੀ
[01:17.50] ਹੋ ਗੱਲੀ ਬਾਤੀ ਜੀ ਜੀ ਕਰਕੇ
[01:19.62] ਚਿੱਤ ਓਹਦਾ ਖ਼ੁਸ਼ ਕਰਦੀ
[01:21.74] ਓਹਦਾ ਰਾਂਝਾ ਰਾਜੀ ਹੋ ਜਉ
[01:23.61] ਨੀ ਫੋਕੀ ਹਾਮੀ ਭਰਦੀ
[01:25.74] ਸੁਲ੍ਹਾ ਮਾਰ ਕੇ ਪਾਣੀ ਧਾਣੀ
[01:27.86] ਪੁਸ਼ੇਆ ਕਰ ਘਰ ਆਯੇ ਨੂੰ
[01:29.46] ਖ਼ੁਸ਼ ਰਖ੍ਯ੍ਯਾ ਕਰ ਨੀ
[01:31.86] ਹੋ ਤੂੰ ਨਿਆਣਾ ਦੇ ਤਾਏ ਨੂੰ
[01:33.45] ਖ਼ੁਸ਼ ਰਖ੍ਯ੍ਯਾ ਕਰ ਨੀ
[01:48.33] ਕਾਲੀ ਗਾਨੀ ਲੇ ਕੇ ਆਯਾ
[01:49.92] ਕੱਲ੍ਹ ਮੈਲੇ ਤੋਂ ਜਾ ਕੇ
[01:52.31] ਗੋਰੀ ਗਰਦਨ ਦੇ ਵਿਚ ਕੇਹਦਾ
[01:53.91] ਦੇਖ ਭਾਬੀਏ ਪਾ ਕੇ
[01:56.29] ਵਿੱਚ ਰੁਮਾਲ ਦੇ ਬੰਨੇ ਮਖਾਣੇ
[01:58.42] ਖਿੱਲਾ ਲੇਆ ਇਆ ਫੋਕੜੀਆ
[02:00.01] ਵੈ ਹੁਣ ਜੇਠ ਵੈਰੀਆ
[02:02.67] ਨਿੱਤ ਭਾਲਦੇ ਚੋਪੜੀਆ
[02:04.26] ਵੈ ਹੁਣ ਜੇਠ ਵੈਰੀਆ
[02:12.76] ਓਹ ਘਰ ਵਿੱਚ ਗੰਗਾ ਵਗਦੀ ਜੀਹਦੇ
[02:14.89] ਓਹ ਤੀਰਥ ਕਦ ਜਾਉ
[02:17.01] ਹੋ ਘਰ ਵਿੱਚ ਗੰਗਾ ਵਗਦੀ ਜੀਹਦੇ
[02:19.14] ਓਹ ਤੀਰਥ ਕਦ ਜਾਉ
[02:20.99] ਹਾਯੇ ਖੰਡ ਖੀਰ ਜੀਹਦੇ ਮੂੰਹ ਨੂੰ ਲਗ ਗਯੀ
[02:23.40] ਓਹ ਦਲੀਆ ਕਦ ਖਾਉ
[02:25.27] ਓਹ ਠਰਕੀ ਆ ਚਮਕੀਲੇ ਵਰਗਾ
[02:27.39] ਠਰਕੀ ਆ ਚਮਕੀਲੇ ਵਰਗਾ
[02:29.25] ਗਲੋ ਲਾਹਿਆ ਕਰ ਫਾਹੇ ਨੂੰ
[02:31.12] ਖ਼ੁਸ਼ ਰਖ੍ਯ੍ਯਾ ਕਰ ਨੀ
[02:33.51] ਹੋ ਤੂੰ ਨਿਆਣਾ ਦੇ ਤਾਏ ਨੂੰ
[02:35.37] ਖ਼ੁਸ਼ ਰਖ੍ਯ੍ਯਾ ਕਰ ਨੀ
[02:36.70] ਨਿੱਤ ਭਾਲਦੇ ਚੋਪੜੀਆ
[02:38.04] ਵੈ ਹੁਣ ਜੇਠ ਵੈਰੀਆ
[02:39.65] ਹਾਯੇ ਤੂੰ ਨਿਆਣਾ ਦੇ ਤਾਏ ਨੂੰ
[02:41.34] ਖ਼ੁਸ਼ ਰਖ੍ਯ੍ਯਾ ਕਰ ਨੀ
