Gol Galundi Pa Leni
[00:07.71] ਓਹ ਤੂੰ ਜੋਬਨ ਦੇ ਵਿੱਚ ਤਨ ਜਾ ਨੀ
[00:09.57] ਯਾਰਾ ਦੇ ਮੇਚ ਦੀ ਬਣ ਜਾ ਨੀ
[00:12.22] ਜੋਬਨ ਦੇ ਵਿੱਚ ਤਨ ਜਾ ਨੀ
[00:13.82] ਯਾਰਾ ਦੇ ਮੇਚ ਦੀ ਬਣ ਜਾ ਨੀ
[00:15.94] ਮੇਹਕ ਤੇਰੀ ਚੰਦਨ ਗੇਲੀਏ ਨੀ
[00:17.81] ਕਿਸੇ ਐਬਾ ਵਾਂਗ ਹੰਢਾ ਲੈਣੀ
[00:20.72] ਤੇਰੇ ਗੋਰੇ ਲੱਕ ਨੂੰ
[00:22.85] ਤੇਰੇ ਗੋਰੇ ਲੱਕ ਨੂੰ
[00:24.17] ਕਿਸੇ ਨਾਗ ਨੇ ਗੋਲ ਗਲੁੰਡੀ ਪਾ ਲੈਣੀ
[00:27.89] ਤੇਰੇ ਗੋਰੇ ਲੱਕ ਨੂੰ
[00:30.02] ਮੈ ਦੋ ਉਂਗਲਾ ਨਿੱਤ ਵੱਧ ਦੀ ਵੈ
[00:31.89] ਹੁਣ ਲਾਟ ਵਾਂਗਰਾ ਦਗਦੀ ਵੈ
[00:35.07] ਮੈ ਧਾਰੀ ਬੰਨ ਕੇ ਨੈਣਾਂ ਵਿੱਚ ਕਿਉ
[00:37.19] ਲੱਪ ਲੱਪ ਸੁਰਮਾ ਪਾ ਬੈਠੀ
[00:40.11] ਤੱਕ ਗੱਭਰੂ ਹਾਣ ਦਾ
[00:42.24] ਮੈ ਮਰਜਾਣੀ ਆਪੇ ਅੱਖ ਮਟਕਾ ਬੈਠੀ
[00:46.22] ਤੱਕ ਗੱਭਰੂ ਹਾਣ ਦਾ
[00:56.05] ਹੋ ਜਦੋਂ ਮੇਹਕ ਫੁੱਲਾਂ ਚੋ ਔਂਦੀ ਐ
[00:58.52] ਫਿਰ ਭੁਓਰ ਮਾਰਦੇ ਗੇੜੇ ਨੀ
[01:01.44] ਹੋ ਤੂੰ ਆਪ ਮੁਹਾਰੀ ਹੁੱਕੇ ਗੀ
[01:03.57] ਜਦ ਰਾਗ ਇਸ਼ਕ ਨੇ ਸ਼ੇੜੇ ਨੀ
[01:06.22] ਤੈਅ ਭਰੀ ਜੋਬਨ ਦੀ ਹੱਟੀ ਨੀ
[01:08.38] ਗਾਹਕਾਂ ਨੂੰ ਆਪ ਲੁਟਾ ਲੈਣੀ
[01:11.58] ਤੇਰੇ ਗੋਰੇ ਲੱਕ ਨੂੰ
[01:13.69] ਤੇਰੇ ਗੋਰੇ ਲੱਕ ਨੂੰ
[01:14.76] ਕਿਸੇ ਨਾਗ ਨੇ ਗੋਲ ਗਲੁੰਡੀ ਪਾ ਲੈਣੀ
[01:18.48] ਤੇਰੇ ਗੋਰੇ ਲੱਕ ਨੂੰ
[01:20.60] ਮੇਰੇ ਮੋਤੀਆ ਵਰਗੇ ਦੰਦਾਂ ਚੋ
[01:22.72] ਹੁਣ ਹਾਸੇ ਡੁਲ ਡੁਲ ਪੈਂਦੇ ਨੇ
[01:25.64] ਮੇਰੀ ਹਿੱਕ ਤੈਅ ਨਾਗ ਦੋ ਗੁੱਤਾ ਦੇ
[01:27.50] ਬੇਸਬਰੇ ਸਹਕ ਦੇ ਰੇਹਦੇ ਨੇ
[01:30.69] ਮੈ ਪਾ ਕੇ ਪੇਚਾ ਇਸ਼ਕੇ ਦਾ
[01:32.55] ਹੁਣ ਆਪਣੀ ਡੋਰ ਕਟਾ ਬੈਠੀ
[01:35.74] ਤੱਕ ਗੱਭਰੂ ਹਾਣ ਦਾ
[01:37.87] ਮੈ ਮਰਜਾਣੀ ਆਪੇ ਅੱਖ ਮਟਕਾ ਬੈਠੀ
[01:41.88] ਤੱਕ ਗੱਭਰੂ ਹਾਣ ਦਾ
[01:51.71] ਓਹ ਤੂੰ ਦੁੱਧ ਦਾ ਭਰ ਕਟੋਰਾ ਨਾ
[01:54.10] ਬਿੱਲੀਆਂ ਦੇ ਰੱਖ ਸਿਰ੍ਹਾਣੇ ਨੀ
[01:57.02] ਤੇਰੀ ਰਾਮ ਸਤਿ ਹੋ ਜਾਊਗੀ
[01:59.15] ਮੰਨੇਗੀ ਰੱਬ ਦੇ ਭਾਣੇ ਨੀ
[02:02.07] ਕਿਸੇ ਐਬਕ ਪਾਪੀ ਬੰਦੇ ਨੇ
[02:04.45] ਤੂੰ ਬੋਤਲ ਵਾਂਗ ਚੜਾ ਲੈਣੀ
[02:07.11] ਤੇਰੇ ਗੋਰੇ ਲੱਕ ਨੂੰ
[02:09.24] ਤੇਰੇ ਗੋਰੇ ਲੱਕ ਨੂੰ
[02:10.30] ਕਿਸੇ ਨਾਗ ਨੇ ਗੋਲ ਗਲੁੰਡੀ ਪਾ ਲੈਣੀ
[02:14.02] ਤੇਰੇ ਗੋਰੇ ਲੱਕ ਨੂੰ
[02:16.14] ਮੈ ਬੋਚ ਬੋਚ ਪਬ ਧਰਦੀ ਆ
[02:18.27] ਧਰਤੀ ਨਾ ਅੱਡੀ ਝੱਲੇ ਵੈ
[02:21.22] ਹੱਥ ਫੜਕੇ ਗੋਰੀਆਂ ਉਂਗਲਾਂ ਵਿਚ
[02:23.36] ਚਮਕੀਲਾ ਪਾ ਗੇਯਾ ਛੱਲੇ ਵੈ
[02:26.29] ਬੁੱਲੀਆਂ ਦੀ ਸੁਰਖ਼ ਸੁਰਾਹੀ ਚੋ
[02:28.15] ਮੈ ਆਪੇ ਘੁੱਟ ਪਿਲਾ ਭੈਠੀ
[02:31.35] ਤੱਕ ਗੱਭਰੂ ਹਾਣ ਦਾ
[02:33.74] ਮੈ ਮਰਜਾਣੀ ਆਪੇ ਅੱਖ ਮਟਕਾ ਬੈਠੀ
[02:37.72] ਹੋ ਤੇਰੇ ਗੋਰੇ ਲੱਕ ਨੂੰ
[02:39.05] ਕਿਸੇ ਨਾਗ ਨੇ ਗੋਲ ਗਲੁੰਡੀ ਪਾ ਲੈਣੀ
[02:42.51] ਤੱਕ ਗੱਭਰੂ ਹਾਣ ਦਾ
