Banhan Wich Bhabi
[00:09.27] ਹੋ ਭਾਬੀ ਸਜ ਵੇਆ ਹੀ ਆਯੀ
[00:11.40] ਵੀਰ ਨੇ ਨਵੀਂ ਨਵੀਂ ਮੁਕਲਾਈ
[00:13.55] ਭਾਬੀ ਸਜ ਵੇਆ ਹੀ ਆਯੀ
[00:15.70] ਵੀਰ ਨੇ ਨਵੀਂ ਨਵੀਂ ਮੁਕਲਾਈ
[00:17.82] ਤੁਰਦੀ ਫੜਕੇ ਬਖ਼ੀਆਂ
[00:19.68] ਬਾਹਾਂ ਵਿੱਚ ਭਾਬੀ
[00:22.34] ਬਾਹਾਂ ਵਿੱਚ ਭਾਬੀ ਸੌ ਜਾ ਨੀ
[00:25.00] ਝਲੂੰਗਾ ਦੇਓਰ ਪੱਖੀਆ
[00:26.85] ਬਾਹਾਂ ਵਿੱਚ ਭਾਬੀ ਸੌ ਜਾ ਨੀ
[00:28.98] ਝਲੂੰਗਾ ਦੇਓਰ ਪੱਖੀਆ
[00:32.16] ਵੈ ਦੇਓਰਾ ਤੇਰਾ ਵੀਰ ਸ਼ਰਾਬੀ
[00:34.31] ਪੀ ਕੇ ਕਰਦੇ ਰੋਜ ਖਰਾਬੀ
[00:36.69] ਵੈ ਦੇਓਰਾ ਤੇਰਾ ਵੀਰ ਸ਼ਰਾਬੀ
[00:38.56] ਪੀ ਕੇ ਕਰਦੇ ਰੋਜ ਖਰਾਬੀ
[00:40.68] ਮੈਨੂ ਲਗਦੀ ਸੰਗ ਬੜੀ
[00:42.54] ਤੇਰਾ ਵੀਰ ਸ਼ਰਾਬੀ
[00:45.19] ਤੇਰਾ ਵੀਰ ਸ਼ਰਾਬੀ
[00:47.06] ਦੇਓਰਾ ਵੈ
[00:47.85] ਸੌ ਤੇਰੀ ਕਰਦੇ ਤੰਗ ਬੜੀ
[00:49.71] ਤੇਰਾ ਵੀਰ ਸ਼ਰਾਬੀ
[00:51.04] ਦੇਓਰਾ ਵੈ
[00:51.84] ਸੌ ਤੇਰੀ ਕਰਦੇ ਤੰਗ ਬੜੀ
[01:01.14] ਭਾਬੀ ਤੈਨੂੰ ਚਾਅ ਮੁਕਲਾਵੇ ਦਾ
[01:03.52] ਵੀਰੇ ਨੂੰ ਜੋਬਨ ਕੋਰੇ ਦਾ
[01:06.44] ਓਹ ਤਾਂ ਚੁਗਲੇ ਮੁਗਲੇ ਕਰਦਾ ਵਾ
[01:08.83] ਨੀ ਠਰਕੀ ਆ ਰੰਗ ਗੋਰੇ ਦਾ
[01:10.96] ਆ ਦੇਖ ਵੀਰ ਦੀ ਡੱਬੀ ਨੀ
[01:12.82] ਵਿਚ ਡਲੀਆ ਫੀਮ ਦੀਯਾ ਰੱਖੀਆ
[01:14.95] ਬਾਹਾਂ ਵਿੱਚ ਭਾਬੀ
[01:17.60] ਬਾਹਾਂ ਵਿੱਚ ਭਾਬੀ ਸੌ ਜਾ ਨੀ
[01:20.52] ਝਲੂੰਗਾ ਦੇਓਰ ਪੱਖੀਆ
[01:24.25] ਤਾਹੀਓਂ ਮੈ ਮਰਜਾ ਅੱਦੀ ਰਾਤੋ
[01:26.63] ਮੰਜੇ ਦਾ ਪਾਵਾ ਫੜ ਬੇਹਦਾ
[01:29.55] ਇੱਕ ਨਸ਼ੇ ਨਾਲ ਘੁੱਟ ਹੁੰਦਾ
[01:31.15] ਓਹ ਜਰਦੇ ਨਾਲ ਮੂੰਹ ਵੀ ਭਰ ਲੈਂਦਾ
[01:34.61] ਓਹ ਦੇ ਡੱਬ ਵਿੱਚ ਗੁਥਲੀ ਨਸ਼ੇਆ ਦੀ
[01:36.74] ਮੈ ਦੇਖ ਕੇ ਰੇਹ ਗਈ ਦੰਗ ਬੜੀ
[01:39.13] ਤੇਰਾ ਵੀਰ ਸ਼ਰਾਬੀ
[01:41.53] ਤੇਰਾ ਵੀਰ ਸ਼ਰਾਬੀ
[01:43.13] ਦੇਓਰਾ ਵੈ
[01:44.19] ਸੌ ਤੇਰੀ ਕਰਦੇ ਤੰਗ ਬੜੀ
[01:56.41] ਹੋ ਬਾਬੇ ਦੀ ਕਿਰਪਾ ਹੋ ਜਾਣੀ
[01:58.59] ਜਦੋਂ ਦਰਜਨ ਜੰਮ ਲਐ ਨਿਆਣੇ ਨੀ
[02:01.79] ਤੈਥੋਂ ਚੜ ਦੇ ਸਾਲ ਜਵਾਕਾਂ ਦੇ ਨਾਅ
[02:04.44] ਧੋਤੇ ਪੋਤੜੇ ਜਾਣੇ ਨੀ
[02:06.30] ਤੇਰਾ ਹਾਲ ਪੁਸ਼ੁ ਚਮਕੀਲਾ ਨੀ
[02:08.16] ਤੈਅ ਮੰਜੀਆ ਜੋੜ ਕੇ ਰੱਖੀਆ
[02:10.02] ਬਾਹਾਂ ਵਿੱਚ ਭਾਬੀ
[02:12.95] ਬਾਹਾਂ ਵਿੱਚ ਭਾਬੀ ਸੌ ਜਾ ਨੀ
[02:15.87] ਝਲੂੰਗਾ ਦੇਓਰ ਪੱਖੀਆ
[02:19.58] ਬਾਪੂ ਨੂੰ ਕੇਹਾ ਬਥੇਰਾ ਮੈ ਏਹਨੂੰ
[02:21.71] ਕੰਮ ਧੰਦੇ ਕੋਈ ਲਾ ਇਆ ਕਰ
[02:24.65] ਨਾਲ਼ੇ ਸੱਸ ਨੂੰ ਕੇਹਾ ਪੰਜਾਹ ਵਾਰੀ
[02:27.04] ਮੰਜੀ ਮੇਰੇ ਕੋਲੇ ਡਾਹਿਆ ਕਰ
[02:29.96] ਤੇਰੇ ਵੀਰ ਨੂੰ ਦੇਓਰਾ ਅੱਡ ਕਰਕੇ
[02:32.08] ਕਰ ਦੇਣ ਵਿਚਾਲੇ ਕੰਧ ਖੜੀ
[02:34.21] ਤੇਰਾ ਵੀਰ ਸ਼ਰਾਬੀ
[02:36.87] ਤੇਰਾ ਵੀਰ ਸ਼ਰਾਬੀ
[02:38.73] ਦੇਓਰਾ ਵੈ
[02:39.53] ਸੌ ਤੇਰੀ ਕਰਦੇ ਤੰਗ ਬੜੀ
[02:41.65] ਬਾਹਾਂ ਵਿੱਚ ਭਾਬੀ ਸੌ ਜਾ ਨੀ
[02:43.77] ਸੌ ਤੇਰੀ ਕਰਦੇ ਤੰਗ ਬੜੀ
[02:45.90] ਬਾਹਾਂ ਵਿੱਚ ਭਾਬੀ ਸੌ ਜਾ ਨੀ
[02:48.02] ਸੌ ਤੇਰੀ ਕਰਦੇ ਤੰਗ ਬੜੀ
