Mitran Main Khand Ban Gai
[00:12.23] ਤੈਥੋ ਔਲਾ ਹੁਣ ਕੀ ਵੈ ਭਾਵੇਂ ਘੁੱਟਾ ਵਟ ਪੀ
[00:15.20] ਤੈਥੋ ਔਲਾ ਹੁਣ ਕੀ ਵੈ ਭਾਵੇਂ ਘੁੱਟਾ ਵਟ ਪੀ
[00:18.12] ਮੈਥੋਂ ਚੱਕ ਨਈਉ ਹੁੰਦੀ ਹੁਣ ਮਿੱਤਰਾ
[00:20.53] ਮੈ ਜੋਬਨੇ ਦੀ ਪੰਡ ਬਣ ਗਈ
[00:22.92] ਹਾਯੇ
[00:23.98] ਮੈਨੂੰ ਚੱਟ ਲੈਅ
[00:25.84] ਚੱਟ ਲੈਅ
[00:27.70] ਚੱਟ ਲੈਅ ਤਲੀ ਦੇ ਉੱਤੇ ਧਰ ਕੇ
[00:29.56] ਵੈ ਮਿੱਤਰਾ ਮੈ ਖੰਡ ਬਣ ਗਈ
[00:31.69] ਮੈਨੂ ਚੱਟ ਲੈਅ ਤਲੀ ਦੇ ਉੱਤੇ ਧਰ ਕੇ
[00:34.08] ਵੈ ਮਿੱਤਰਾ ਮੈ ਖੰਡ ਬਣ ਗਈ
[00:37.00] ਆਯੇ ਹਾਯੇ ਦੇ ਕਾਲਜੇ ਨੂੰ ਠਾਰ ਦਰੋ ਮੋੜੀ ਨਾ ਨੀ ਯਾਰ
[00:40.45] ਦੇ ਕਾਲਜੇ ਨੂੰ ਠਾਰ ਦਰੋ ਮੋੜੀ ਨਾ ਨੀ ਯਾਰ
[00:43.37] ਵੈਰ ਪਿੰਡ ਦੀ ਮੰਡੀਰ ਨਾਲ ਪਾ ਲੇਯਾ
[00:45.77] ਨੀ ਲੜ ਲੜ ਜੱਟ ਮਰਦਾ
[00:47.90] ਹਾਯੇ
[00:49.00] ਲਾ ਲੈਅ ਹਿੱਕ ਨਾਲ
[00:50.34] ਕਿਓ
[00:51.42] ਹਿੱਕ ਨਾਲ
[00:51.69] ਹਾਯੇ
[00:52.49] ਹਿੱਕ ਨਾਅ ਵੈਰਨੇ ਫੜ ਕੇ
[00:54.35] ਨੀ ਯਾਰ ਕੁਲ੍ਹਾ ਪਤ ਵਰਗਾ
[00:56.75] ਲਾ ਲੈਅ ਹਿੱਕ ਨਾਅ ਵੈਰਨੇ ਫੜ ਕੇ
[00:59.14] ਨੀ ਯਾਰ ਕੁਲ੍ਹਾ ਪਤ ਵਰਗਾ
[01:06.85] ਮੇਰੇ ਵੱਸ ਦੀ ਰਹੀ ਨਾਅ ਗੱਲ ਕੋਈ ਵੈ
[01:08.70] ਐ ਐ ਐ ਐ
[01:11.63] ਕੇਹਰ ਵਾਣ ਐ ਜਵਾਨੀ ਹੁਣ ਹੋਯੀ ਵੈ
[01:14.01] ਤੈਨੂੰ ਪਲ ਵਿਚ ਡੱਸ ਲੈਣਾ ਮਿੱਤਰਾ
[01:16.42] ਮੈ ਸੱਪਣੀ ਦਾ ਡੰਗ ਬਣ ਗਈ
[01:18.81] ਹਾਯੇ
[01:20.14] ਮੈਨੂੰ ਚੱਟ ਲੈਅ
[01:22.00] ਚੱਟ ਲੈਅ
[01:23.59] ਚੱਟ ਲੈਅ ਤਲੀ ਦੇ ਉੱਤੇ ਧਰ ਕੇ
[01:25.99] ਵੈ ਮਿੱਤਰਾ ਮੈ ਖੰਡ ਬਣ ਗਈ
[01:29.19] ਹੋ ਤੇਰੇ ਹੱਥ ਲਾਯੇਆ ਮੈਲੇ ਹੁੰਦੇ ਅੰਗ ਨੀ
[01:31.57] ਈ ਈ ਈ ਈ ਈ ਈ ਈ ਈ
[01:36.09] ਹਾਯੇ ਹਾਯੇ ਤੇਰੇ ਹੱਥ ਲਾਯੇਆ ਮੈਲੇ ਹੁੰਦੇ ਅੰਗ ਨੀ
[01:39.59] ਚਓ ਦਾ ਫਿਰਦਾ ਸੰਦੂਰੀ ਜੇਹਾ ਰੰਗ ਨੀ
[01:42.51] ਤੇਰਾ ਮੁੱਖੜਾ ਵੇਖ ਕੇ ਬੱਲੀਏ ਨੀ
[01:45.17] ਬੱਦਲਾਂ ਚ ਚੰਨ ਵੜਦਾ
[01:47.29] ਹਾਯੇ
[01:48.36] ਲਾ ਲੈਅ ਹਿੱਕ ਨਾਲ
[01:50.25] ਹਿੱਕ ਨਾਲ
[01:51.84] ਹਿੱਕ ਨਾਅ ਵੈਰਨੇ ਫੜ ਕੇ
[01:53.97] ਨੀ ਯਾਰ ਕੁਲ੍ਹਾ ਪਤ ਵਰਗਾ
[02:03.00] ਜੋੜਾ ਘੁੱਗੀਆਂ ਦਾ ਕਰਦੇ ਕਲੋਲ ਵੈ
[02:05.39] ਐ ਐ ਐ ਐ
[02:07.51] ਚਿੱਤ ਹੋ ਜਾਂਦਾ ਵੇਖ ਡਾਵਾ ਡੋਲ ਵੈ
[02:10.70] ਜਾਵਾਂ ਦਿਨੋ ਦਿਨ ਵੈਲ ਵਾਂਗੂ ਵਧ ਦੀ
[02:13.09] ਕਰੀਰ ਤੋਂ ਮੈਂ ਜੰਡ ਬਣ ਗਈ
[02:15.21] ਹਾਯੇ
[02:16.54] ਮੈਨੂੰ ਚੱਟ ਲੈਅ
[02:18.41] ਚੱਟ ਲੈਅ
[02:20.00] ਚੱਟ ਲੈਅ ਤਲੀ ਦੇ ਉੱਤੇ ਧਰ ਕੇ
[02:21.86] ਵੈ ਮਿੱਤਰਾ ਮੈ ਖੰਡ ਬਣ ਗਈ
[02:25.57] ਹੋ ਤੂੰ ਯਾਰਾ ਦੇ ਲਵਾ ਦੇ ਨਾਵੇ ਜਿੰਦ ਨੀ
[02:27.70] ਈ ਈ ਈ ਈ ਈ ਈ ਈ ਈ
[02:31.16] ਹੋ ਤੂੰ ਯਾਰਾ ਦੇ ਲਵਾ ਦੇ ਨਾਵੇ ਜਿੰਦ ਨੀ
[02:34.34] ਤੇਰੇ ਬਿਨਾ ਨਾਅ ਜਿਓਦਾ ਜੱਟ ਬਿੰਦ ਨੀ
[02:37.26] ਤਾਹੀਓ ਨਿੱਤ ਚਮਕੀਲਾ ਤੇਰੀ
[02:39.12] ਖੜ ਕੇ ਨੀ ਸੱਥ ਚ ਸਿਫ਼ਤ ਕਰਦਾ
[02:42.04] ਹਾਯੇ
[02:43.11] ਲਾ ਲੈਅ ਹਿੱਕ ਨਾਲ
[02:43.91] ਹਾਯੇ
[02:44.97] ਹਿੱਕ ਨਾਲ
[02:45.50] ਹੂ ਈ
[02:46.56] ਹਿੱਕ ਨਾਅ ਵੈਰਨੇ ਫੜ ਕੇ
[02:48.69] ਨੀ ਯਾਰ ਕੁਲ੍ਹਾ ਪਤ ਵਰਗਾ
[02:50.28] ਮੈਨੂ ਚੱਟ ਲੈਅ ਤਲੀ ਦੇ ਉੱਤੇ ਧਰ ਕੇ
[02:52.67] ਵੈ ਮਿੱਤਰਾ ਮੈ ਖੰਡ ਬਣ ਗਈ
[02:54.54] ਓਹ ਲਾ ਲਾ ਹਿੱਕ ਨਾਅ ਵੈਰਨੇ ਫੜ ਕੇ
[02:57.45] ਨੀ ਯਾਰ ਕੁਲ੍ਹਾ ਪਤ ਵਰਗਾ
