Lrc Player

Khunde Nun Tel Lake Rakhia

Unknown artist
[03:06.12]·Synced by Guest·
This lyric sheet isn't paired with a song yet, so lines are shown but won't sync or seek.

[00:15.10] ਵੈ ਹੁਣ ਨਿੱਤ ਸਕੀਮਾਂ ਘੜਦੇ

[00:17.31] ਤੈਨੂੰ ਸ਼ਿਲਕਣਗੇ ਮੇਰੇ ਘਰ ਦੇ

[00:19.43] ਤੈਨੂੰ ਸ਼ਿਲਕਣਗੇ ਮੇਰੇ ਘਰ ਦੇ

[00:21.29] ਤੇਰੇ ਮੇਰੇ ਹੁੰਦੇ ਚਰਚੇ

[00:23.15] ਕੀਹਨੇ ਮਾਪੇਆ ਦੇ ਕੰਨ ਭਰਤੇ

[00:25.01] ਖੌਰੇ ਕੀਹਨੇ ਚਕੇਆ

[00:27.66] ਮੇਰੇ ਬਾਪੂ ਨੇ ਖੁੰਡੇ ਨੂੰ ਤੇਲ ਲਾ ਕੇ ਰਖੇਆ

[00:31.66] ਮੇਰੇ ਬਾਪੂ ਨੇ ਖੁੰਡੇ ਨੂੰ ਤੇਲ ਲਾ ਕੇ ਰਖੇਆ

[00:35.91] ਹਾਏ ਨੀ ਜਦੋ ਮਾਰਦਾ ਜੱਟ ਲਲਕਾਰਾ

[00:38.30] ਕੁੰਡੇ ਲਾ ਲੈਂਦਾ ਪਿੰਡ ਸਾਰਾ

[00:40.16] ਹੋ ਜਦੋ ਮਾਰਦਾ ਜੱਟ ਲਲਕਾਰਾ

[00:42.02] ਕੁੰਡੇ ਲਾ ਲੈਂਦਾ ਪਿੰਡ ਸਾਰਾ

[00:44.15] ਮੈਨੂੰ ਟੋਡਿਆ ਨੇ ਕਿ ਕਰਨਾ

[00:45.74] ਲਗਦਾ ਮੇਰੇ ਹੱਥੋ ਮਰਣਾ

[00:47.60] ਮਾੜਾ ਤੱਕੀ ਫਿਰਦੇ ਨੇ

[00:50.52] ਔਹ ਫੇਰੇ ਦੇਣੀ ਦੇ ਐਵੇ ਲਾਂਗੜ ਚੱਕੀ ਫਿਰਦੇ ਨੇ

[00:54.50] ਫੇਰੇ ਦੇਣੀ ਦੇ ਐਵੇ ਲਾਂਗੜ ਚੱਕੀ ਫਿਰਦੇ ਨੇ

[01:10.44] ਮੇਰੇ ਮਾਪੇ ਤੇਰੇ ਵੈਰੀ

[01:12.04] ਵੈ ਤੇਰੀ ਜਿੰਦ ਵੈਰੀਆ ਕੈਰੀ

[01:14.43] ਮੇਰੇ ਮਾਪੇ ਤੇਰੇ ਵੈਰੀ

[01:16.02] ਵੈ ਤੇਰੀ ਜਿੰਦ ਵੈਰੀਆ ਕੈਰੀ

[01:18.42] ਡਕੇਆ ਰੋਜ ਦਾਰੂ ਨਾਲ ਆਓ ਨੇ

[01:20.01] ਮੇਰੇ ਨਾਅ ਤੈਅ ਬੋਲੀਆ ਪਾਓ ਨੇ

[01:22.16] ਮੇਰੇ ਨਾਅ ਤੈਅ ਬੋਲੀਆ ਪਾਓ ਨੇ

[01:24.02] ਤੂੰ ਨਾਅ ਜਾਈ ਪੱਟਿਆ

[01:26.68] ਮੇਰੇ ਬਾਪੂ ਨੇ ਖੁੰਡੇ ਨੂੰ ਤੇਲ ਲਾ ਕੇ ਰਖੇਆ

[01:30.66] ਮੇਰੇ ਬਾਪੂ ਨੇ ਖੁੰਡੇ ਨੂੰ ਤੇਲ ਲਾ ਕੇ ਰਖੇਆ

[01:34.91] ਔਹ ਫਿਰਦੇ ਨਾਢੂ ਖ਼ਾਂ ਜੋ ਵੱਡੇ

[01:37.04] ਜੱਟ ਨੇ ਰਗੜ ਬਾਲੇ ਜਦ ਕੱਢੇ

[01:39.18] ਫਿਰਦੇ ਨਾਢੂ ਖ਼ਾਂ ਜੋ ਵੱਡੇ

[01:41.04] ਜੱਟ ਨੇ ਰਗੜ ਬਾਲੇ ਜਦ ਕੱਢੇ

[01:43.17] ਝਗੜੇ ਦੋਹਾਂ ਧਿਰਾਂ ਦੇ ਭਾਰੇ

[01:44.76] ਨੀ ਹੁਣ ਕਈ ਸਿਰ ਲਗਣੇ ਆਰੇ

[01:46.62] ਹੁਣ ਤਾਂ ਕਈ ਸਿਰ ਲਗਣੇ ਆਰੇ

[01:49.01] ਦੇਖ ਜਵਾਈ ਚਿੜ ਦੇ ਨੇ

[01:51.40] ਔਹ ਫੇਰੇ ਦੇਣੀ ਦੇ ਐਵੇ ਲਾਂਗੜ ਚੱਕੀ ਫਿਰਦੇ ਨੇ

[01:55.65] ਫੇਰੇ ਦੇਣੀ ਦੇ ਐਵੇ ਲਾਂਗੜ ਚੱਕੀ ਫਿਰਦੇ ਨੇ

[02:11.85] ਤੈਅ ਜਦ ਗਾਨੀ ਕੱਲ ਫੜਾਈ

[02:14.00] ਵੈ ਸ਼ੱਕ ਕਰ ਗੀ ਮੇਰੀ ਤਾਈ

[02:16.13] ਤੈਅ ਜਦ ਗਾਨੀ ਕੱਲ ਫੜਾਈ

[02:17.99] ਵੈ ਸ਼ੱਕ ਕਰ ਗੀ ਮੇਰੀ ਤਾਈ

[02:19.85] ਮੇਰੀ ਗੁੱਤ ਵੈਰੀਆ ਪੁੱਟੀ

[02:21.71] ਵੈ ਕੱਲ ਮੈ ਬੇਬੇ ਨੇ ਕੁੱਟੀ

[02:23.84] ਵੈ ਕੱਲ ਮੈ ਬੇਬੇ ਨੇ ਕੁੱਟੀ

[02:25.43] ਦਸ ਕੀ ਖੱਟਿਆ

[02:28.35] ਮੇਰੇ ਬਾਪੂ ਨੇ ਖੁੰਡੇ ਨੂੰ ਤੇਲ ਲਾ ਕੇ ਰਖੇਆ

[02:32.35] ਮੇਰੇ ਬਾਪੂ ਨੇ ਖੁੰਡੇ ਨੂੰ ਤੇਲ ਲਾ ਕੇ ਰਖੇਆ

[02:36.85] ਔਹ ਤੇਰੇ ਨਾਓ ਤੈਅ ਸ਼ਰਤਾਂ ਲਾਵਾ

[02:38.97] ਨੀ ਯਾਰਾਂ ਨੂੰ ਰੋਜ਼ ਪਲਾਵਾ

[02:41.10] ਔਹ ਤੇਰੇ ਨਾਓ ਤੈਅ ਸ਼ਰਤਾਂ ਲਾਵਾ

[02:42.96] ਓਹ ਯਾਰਾਂ ਨੂੰ ਰੋਜ਼ ਪਲਾਵਾ

[02:44.82] ਤੇਰੇ ਤੈਅ ਚਮਕੀਲਾ ਮਰਦਾ

[02:46.68] ਮੇਰਾ ਤੇਰੇ ਬਿਨਾ ਨਹੀ ਸਰਦਾ

[02:48.54] ਮੇਰਾ ਤੇਰੇ ਬਿਨਾ ਨਹੀ ਸਰਦਾ

[02:50.40] ਪਰਦੇ ਡੱਕੀ ਫਿਰਦੇ ਨੇ

[02:53.32] ਔਹ ਫੇਰੇ ਦੇਣੀ ਦੇ ਐਵੇ ਲਾਂਗੜ ਚੱਕੀ ਫਿਰਦੇ ਨੇ

[02:57.04] ਮੇਰੇ ਬਾਪੂ ਨੇ ਖੁੰਡੇ ਨੂੰ ਤੇਲ ਲਾ ਕੇ ਰਖੇਆ

[03:00.76] ਔਹ ਫੇਰੇ ਦੇਣੀ ਦੇ ਐਵੇ ਲਾਂਗੜ ਚੱਕੀ ਫਿਰਦੇ ਨੇ