Lrc Player

Main Kurhian De Naal Jandi Si

Unknown artist
[03:23.23]·Synced by Guest·
This lyric sheet isn't paired with a song yet, so lines are shown but won't sync or seek.

[00:09.77] ਮੈ ‌‌ਕੁੜੀਆ ਦੇ ਨਾਲ ਜਾਂਦੀ ਸੀ

[00:14.09] ਵਲ ਇਕ ਨਯੀ ੧੦੦-੧੦੦ ਖਾਂਦੀ ਸੀ

[00:18.61] ਮੈ ‌‌ਕੁੜੀਆ ਦੇ ਨਾਲ ਜਾਂਦੀ ਸੀ

[00:20.74] ਵਲ ਇਕ ਨਯੀ ਸੋ ਸੋ ਖਾਂਦੀ ਸੀ

[00:22.86] ਮੈ ਮਰਜਾ ਹਾਣ ਦਾ ਗੱਬਰੂ ਕਾਲਜਾ

[00:27.37] ਕੱਡ ਕੇ ਲੈ ਗੇਆ ਮਰਗੀ

[00:29.51] ਖੜ੍ਹਜੋ ਨੀ ਮੇਰੇ ਹਾਣ ਦੀਓ

[00:31.62] ਮੇਰੀ ਗੱਬਰੂ ਨਾਲ ਅੱਖ ਲੜ ਗਯੀ

[00:33.76] ਖੜ੍ਹਜੋ ਨੀ ਮੇਰੇ ਹਾਣ ਦੀਓ

[00:36.94] ਹੋ ਜੀਹਦੀ ਕੁੜੀਆ ਤੇ ਸਰਦਾਰੀ ਆ

[00:41.47] ਔਹ ਯਾਰੋ ਜਾਨੋ ਵੱਧ ਪੇਯਾਰੀ ਆ

[00:45.70] ਹੋ ਜੀਹਦੀ ਕੁੜੀਆ ਤੇ ਸਰਦਾਰੀ ਆ

[00:48.10] ਯਾਰੋ ਜਾਨੋ ਵੱਧ ਪੇਯਾਰੀ ਆ

[00:49.95] ਔਹੋ ਮੁੰਡੇਓ ਧਰਮ ਨਾਲ ਰੜਕੇ ਦੇਖ ਕੇ

[00:54.73] ਮਰ ਕੇ ਮੋੜ ਤੇ ਖੜ੍ਹਗੀ

[00:56.86] ਸੁੱਕੀ ਨਾਅ ਮੁੰਡੇਓ ਜਾਣ ਦੇਓ

[00:58.99] ਛੇੜਖਾਨੀਆ ਮਜਾਜਣ ਕਰਦੀ

[01:01.11] ਔਹ ਸੁੱਕੀ ਨਾਅ ਮੁੰਡੇਓ ਜਾਣ ਦੇਓ

[01:20.50] ਬੇਹ ਗਯੀ ਹੱਥ ਮੈ ਸੀਹਨੇ ਦੇ ਉੱਤੇ ਧਰਕੇ ਨੀ

[01:23.97] ਭੁੱਖ ਲੇਹ ਗਯੀ ਉਹ ਦੇ ਦਰਸ਼ਣ ਕਰਕੇ ਨੀ

[01:27.16] ਬੇਹ ਗਯੀ ਹੱਥ ਮੈ ਸੀਹਨੇ ਦੇ ਉੱਤੇ ਧਰਕੇ ਨੀ

[01:29.57] ਭੁੱਖ ਲੇਹ ਗਯੀ ਉਹ ਦੇ ਦਰਸ਼ਣ ਕਰਕੇ ਨੀ

[01:32.76] ਮੈ ਲੁੱਟ ਲਯੀ ਹਾਅੜਾ ਨੀ

[01:34.35] ਓਹਨੇ ਪੁੱਟ ਲਯੀ ਹਾਨਣੌ

[01:37.53] ਪੁੱਟ ਲਯੀ ਹਾਯੇ ਨੀ ਮੈ ਤਾ ਹੜ੍ਹਗੀ

[01:39.66] ਖੜ੍ਹਜੋ ਨੀ ਮੇਰੇ ਹਾਣ ਦੀਓ

[01:41.78] ਮੇਰੀ ਗੱਬਰੂ ਨਾਲ ਅੱਖ ਲੜ ਗਯੀ

[01:43.91] ਖੜ੍ਹਜੋ ਨੀ ਮੇਰੇ ਹਾਣ ਦੀਓ

[01:46.86] ਹੋ ਬਾਹਾਂ ਗੋਰੀਆ ਕਿਸੇ ਦੇ ਗਲ ਪੋਅਣ ਨੂੰ ਫਿਰੇ

[01:50.31] ਪੇਚਾ ਮੁੱਛ ਫੁਟ ਗੱਬਰੂ ਨਾਅ ਲੋਅਣ ਨੂੰ ਫੀਰੇ

[01:53.50] ਹਾਯੇ ਲੋਅਣ ਨੂੰ ਫਿਰੇ

[01:55.91] ਔਹ ਮਿੱਤਰੋ ਘਸੇ ਹੋਯੇ ਛਿੱਤਰੋ ਵੈੱਲੀਓ

[02:00.71] ਅੱਜ ਨਾਅ ਦਿਸੇ ਐਹੇ ਟਲਦੀ

[02:02.83] ਸੁੱਕੀ ਨਾਅ ਮੁੰਡੇਓ ਜਾਣ ਦੇਓ

[02:04.95] ਛੇੜਖਾਨੀਆ ਮਜਾਜਣ ਕਰਦੀ

[02:07.08] ਔਹ ਸੁੱਕੀ ਨਾਅ ਮੁੰਡੇਓ ਜਾਣ ਦੇਓ

[02:26.48] ਜੇਹੜਾ ਹਸੂੰ ਹਸੂੰ ਕਰੇ ਓਹਦਾ ਨਾਓ ਪੁੱਸ਼ ਲਾ

[02:29.68] ਓਹਨੂੰ ਬਾਹਾਂ ਦੇ ਕਲਾਵੇ ਵਿੱਚ ਮੈ ਘੁੱਟ ਲਾ

[02:32.88] ਜੇਹੜਾ ਹਸੂੰ ਹਸੂੰ ਕਰੇ ਓਹਦਾ ਨਾਓ ਪੁਸ਼ ਲਾ

[02:35.53] ਓਹਨੂੰ ਬਾਹਾਂ ਦੇ ਕਲਾਵੇ ਵਿੱਚ ਮੈ ਘੁੱਟ ਲਾ

[02:38.72] ਸੁੱਖ ਸੁਖ ਲੂ ਆਪੇ ਮੈ ਓਹਤੋ ਪੁੱਸ਼ ਲੂ ਹਾਨਣੌ

[02:43.24] ਮੈ ਨਾਲ ਓਸਦੇ ਪਟ ਗਯੀ

[02:45.62] ਖੜ੍ਹਜੋ ਨੀ ਮੇਰੇ ਹਾਣ ਦੀਓ

[02:47.49] ਮੇਰੀ ਗੱਬਰੂ ਨਾਲ ਅੱਖ ਲੜ ਗਯੀ

[02:49.88] ਖੜ੍ਹਜੋ ਨੀ ਮੇਰੇ ਹਾਣ ਦੀਓ

[02:52.80] ਫੜ ਹੋਲੀ ਜੇਹੀ ਵੀਣੀ ਨੂੰ ਮਰੋੜ ਦੇਓ

[02:56.27] ਹੋ ਵੰਗਾ ਸੁੱਚੀਆਂ ਚੜਾਈਆਂ ਅੱਜ ਤੋੜ ਦੇਓ

[02:59.45] ਅੱਜ ਤੋੜ ਦੇਓ

[03:01.85] ਅੱਖ ਰੱਖ ਲਓ ਬੋਚ ਕੇ ਚੱਕ ਲਓ ਵੈੱਲੀਓ

[03:06.37] ਏਹ ਤਾਂ ਫਿਰੇ ਚਮਕੀਲੇ ਉੱਤੇ ਮਰਦੀ

[03:08.75] ਸੁੱਕੀ ਨਾਅ ਮੁੰਡੇਓ ਜਾਣ ਦੇਓ

[03:10.88] ਛੇੜਖਾਨੀਆ ਮਜਾਜਣ ਕਰਦੀ

[03:13.00] ਖੜ੍ਹਜੋ ਨੀ ਮੇਰੇ ਹਾਣ ਦੀਓ

[03:15.41] ਛੇੜਖਾਨੀਆ ਮਜਾਜਣ ਕਰਦੀ

[03:17.52] ਖੜ੍ਹਜੋ ਨੀ ਮੇਰੇ ਹਾਣ ਦੀਓ