Kal Bhaven Jind Kad Layi (Best ORG)
[00:08.08] ਹੋ ਇੱਕ ਗੱਲ ਸੁਣ ਬਿੱਲੋ ਕੰਨ ਕਰਕੇ
[00:10.87] ਕੀ ਮਿੱਤਰਾ
[00:12.46] ਇੱਕ ਗੱਲ ਸੁਣ ਬਿੱਲੋ ਕੰਨ ਕਰਕੇ
[00:14.58] ਕੀ ਮਿੱਤਰਾ
[00:16.97] ਔਹ ਬੰਦ ਬੋਤਲੇ ਨੀ ਪੀ ਲੇ ਘੁੱਟ ਭਰਕੇ
[00:18.03] ਪੀ ਮਿੱਤਰਾ
[00:21.50] ਹਾਯੇ ਬੰਦ ਬੋਤਲੇ ਨੀ ਪੀ ਲੇ ਘੁੱਟ ਭਰਕੇ
[00:21.77] ਪੀ ਮਿੱਤਰਾ
[00:22.86] ਹੋ ਮੇਰਾ ਦਿਲ ਕਰਦਾ ਨੀ ਥੋੜ੍ਹਾ ਜੇਹਾ ਡਰਦਾ
[00:24.99] ਪਿੰਡ ਵੈਰ ਪਵਾ ਲੇਯਾ ਸਾਰਾ
[00:27.38] ਕੱਲ ਭਾਵੇਂ ਜਿੰਦ ਕੱਢ ਲਯੀ
[00:28.99] ਅੱਜ ਛੱਡ ਦੇ ਮੁਲਾਹਜ਼ੇਦਾਰਾ
[00:31.09] ਕੱਲ ਭਾਵੇਂ ਜਿੰਦ ਕੱਢ ਲਯੀ
[00:32.69] ਅੱਜ ਛੱਡ ਦੇ ਮੁਲਾਹਜ਼ੇਦਾਰਾ
[00:37.74] ਚਿੱਟੇ-ਚਿੱਟੇ ਹਸਦੀ ਦੇ ਦੰਦ ਗਿਣਦੇ
[00:40.39] ਹੋ ਨਿੱਤ ਬੱਲੀਏ
[00:42.26] ਅੱਖੀਆਂ ਦੇ ਨਾਲ ਮੇਰੀ ਹਿੱਕ ਮਿਣਦੇ
[00:43.85] ਔਹ ਕਰੇ ਚਿੱਤ ਬੱਲੀਏ
[00:45.44] ਅੱਖੀਆਂ ਦੇ ਨਾਲ ਮੇਰੀ ਹਿੱਕ ਮਿਣਦੇ
[00:47.85] ਔਹ ਕਰੇ ਚਿੱਤ ਬੱਲੀਏ
[00:49.17] ਤੈਨੂੰ ਨਾਅ ਕਰਦਾ ਕੇ ਚੰਨਾ ਹਾਂ ਕਰਦਾ
[00:51.30] ਵੀਣੀ ਛੱਡ ਦੇ ਵੰਗਾ ਕਿਉ ਤੋੜੇ
[00:53.71] ਔਹ ਥਾਏ ਖੜੀ ਮੁੱਕਰ ਗਯੀ
[00:55.04] ਨੀ ਘਰ ਸਦਕੇ ਯਾਰ ਨੂੰ ਮੋੜੇ
[00:56.64] ਥਾਏ ਖੜੀ ਮੁੱਕਰ ਗਯੀ
[00:58.50] ਨੀ ਘਰ ਸਦਕੇ ਯਾਰ ਨੂੰ ਮੋੜੇ
[01:08.33] ਹਾੜੇ-ਹਾੜੇ ਅੱਜ ਮੇਰੀ ਗੱਲ ਮੰਨ ਵੈ
[01:10.99] ਤੂੰ ਕੇਯੋ ਡਰਦੀ
[01:12.31] ਕੱਚੀ ਛੱਲੀ ਮਿੱਤਰਾ ਤੂੰ ਨਾਅ ਭੰਨ ਵੈ
[01:14.44] ਨੀ ਰਵੇ ਨਿੱਤ ਟਲਦੀ
[01:16.03] ਕੱਚੀ ਛੱਲੀ ਮਿੱਤਰਾ ਤੂੰ ਨਾਅ ਭੰਨ ਵੈ
[01:17.89] ਤੂੰ ਰਵੇ ਨਿੱਤ ਟਲਦੀ
[01:19.49] ਤੇਰੇ ਹੱਥ ਜਿੰਦ ਜਾਨ ਭਾਵੇਂ ਕੱਢ ਲੈ ਪ੍ਰਾਨ
[01:21.88] ਮੈ ਤਾਂ ਦੋ ਗਿੱਠ ਅੱਗੇ ਨਾਲੋਂ ਹੋ ਗਯੀ ਜਵਾਨ
[01:24.27] ਮਾਰੇ ਚੰਦਰੀ ਜਵਾਨੀ ਲੋੜੇ
[01:26.39] ਥਾਏ ਖੜੀ ਮੁੱਕਰ ਗਯੀ
[01:27.99] ਨੀ ਘਰ ਸਦਕੇ ਯਾਰ ਨੂੰ ਮੋੜੇ
[01:30.11] ਥਾਏ ਖੜੀ ਮੁੱਕਰ ਗਯੀ
[01:31.71] ਨੀ ਘਰ ਸਦਕੇ ਯਾਰ ਨੂੰ ਮੋੜੇ
[01:36.75] ਹੋ ਮਸਾ-ਮਸਾ ਮਿਲੀ ਆ ਦਿਹਾੜੀ ਅੱਜ ਦੀ
[01:39.15] ਮਿਲਾਗੇ ਜਰੂਰ
[01:40.74] ਮਸਾ-ਮਸਾ ਮਿਲੀ ਆ ਦਿਹਾੜੀ ਅੱਜ ਦੀ
[01:42.86] ਮਿਲਾਗੇ ਜਰੂਰ
[01:44.47] ਗੱਭਰੂ ਦੀ ਹਿੱਕ ਚ ਬੰਦੂਕ ਵੱਜਦੀ
[01:46.86] ਐਵੇਂ ਨਾ ਤੂੰ ਘੂਰ
[01:47.92] ਹੋ ਗੱਭਰੂ ਦੀ ਹਿੱਕ ਚ ਬੰਦੂਕ ਵੱਜਦੀ
[01:50.58] ਐਵੇਂ ਨਾ ਤੂੰ ਘੂਰ
[01:51.91] ਇੱਕ ਪਲ ਵੇਹਜਾ ਗੱਲ ਕੰਨ ਵਿਚ ਕੇਹਜਾ
[01:54.03] ਚੱਲ ਅੱਜ ਦਾ ਦੂਪੇਹਰਾ ਕੋਲ ਮਿੱਤਰਾਂ ਦੇ ਰੇਹਜਾ
[01:56.42] ਲੈਅ ਜੀ ਘਰ ਨੂੰ ਜਾਣ ਦਾ ਭਾੜਾ
[01:58.81] ਕੱਲ ਭਾਵੇਂ ਜਿੰਦ ਕੱਢ ਲਯੀ
[02:00.41] ਅੱਜ ਛੱਡ ਦੇ ਮੁਲਾਹਜ਼ੇਦਾਰਾ
[02:02.27] ਕੱਲ ਭਾਵੇਂ ਜਿੰਦ ਕੱਢ ਲਯੀ
[02:04.13] ਅੱਜ ਛੱਡ ਦੇ ਮੁਲਾਹਜ਼ੇਦਾਰਾ
[02:13.69] ਮੈ ਤਾਂ ਕਦੇ ਮੁੱਕ੍ਰੀ ਨਾਅ ਸੌ ਰੱਬ ਦੀ
[02:16.62] ਤੂੰ ਗੱਲਾ ਨਾਲ ਸਾਰਦੀ
[02:18.74] ਮੈ ਤਾਂ ਕਦੇ ਮੁੱਕ੍ਰੀ ਨਾਅ ਸੌ ਰੱਬ ਦੀ
[02:20.06] ਤੂੰ ਗੱਲਾ ਨਾਲ ਸਾਰਦੀ
[02:21.92] ਗਲੀਆਂ ਚੋਂ ਤੇਰਾ ਪਰਛਾਵਾਂ ਲੱਭਦੀ
[02:23.25] ਹਾਯੇ ਨੀ ਸੌ ਖਾਹ ਪਯਾਰ ਦੀ
[02:25.41] ਗਲੀਆਂ ਚੋਂ ਤੇਰਾ ਪਰਛਾਵਾਂ ਲੱਭਦੀ
[02:27.27] ਹਾਯੇ ਨੀ ਸੌ ਖਾਹ ਪਯਾਰ ਦੀ
[02:28.86] ਮੇਰੀ ਨਾਅ ਚੰਨਾ ਨਾਅ ਗਾਲਾਂ ਕੱਢੂ ਘਰੇ ਮਾਂ
[02:31.25] ਹਾਯੇ ਵੈ ਟੁੱਟ ਜੂ ਤੜੱਕ ਦਿੰਨ ਛੱਡ ਮੇਰੀ ਬਾਹ
[02:33.65] ਘਰ ਜਾ ਕੇ ਫੇਰਨੇ ਗ੍ਹੋੜੇ
[02:35.80] ਥਾਏ ਖੜੀ ਮੁੱਕਰ ਗਯੀ
[02:37.66] ਨੀ ਘਰ ਸਦਕੇ ਯਾਰ ਨੂੰ ਮੋੜੇ
[02:39.25] ਥਾਏ ਖੜੀ ਮੁੱਕਰ ਗਯੀ
[02:41.15] ਨੀ ਘਰ ਸਦਕੇ ਯਾਰ ਨੂੰ ਮੋੜੇ
[02:45.93] ਹੋ ਦੇਖ ਲਵੀ ਕਦੇ ਅਜ਼ਮਾ ਕੇ ਯਾਰ ਨੂੰ
[02:48.58] ਲੱਗੇ ਡਰ ਵੈ
[02:49.91] ਦੇਖ ਲਵੀ ਕਦੇ ਅਜ਼ਮਾ ਕੇ ਯਾਰ ਨੂੰ
[02:52.57] ਲੱਗੇ ਡਰ ਵੈ
[02:53.89] ਟੱਲੀ ਵਾਂਗੂੰ ਪੇਹਲਾ ਟਣ ਕਾ ਕੇ ਯਾਰ ਨੂੰ
[02:56.02] ਲੈਅ ਹੱਥ ਫੜ ਵੈ
[02:57.34] ਹੋ ਟੱਲੀ ਵਾਂਗੂੰ ਪੇਹਲਾ ਟਣ ਕਾ ਕੇ ਯਾਰ ਨੂੰ
[02:59.76] ਲੈਅ ਹੱਥ ਫੜ ਵੈ
[03:01.36] ਹੱਥ ਟੀਸੀ ਉੱਤੇ ਪੋਅਣਾ ਆਪਾ ਘੱਟ ਨੀ ਕਹੋਨਾ
[03:03.47] ਨਾਲੇ ਡਾਂਗ ਦੀ ਤੜੀ ਤੇ ਚਮਕੀਲੇ ਨੇ ਜੀਉਣਾ
[03:05.86] ਕੋਈ ਕਰਨਾ ਪਉਗਾ ਕਾਰਾ
[03:08.27] ਕੱਲ ਭਾਵੇਂ ਜਿੰਦ ਕੱਢ ਲਯੀ
[03:09.87] ਅੱਜ ਛੱਡ ਦੇ ਮੁਲਾਹਜ਼ੇਦਾਰਾ
[03:11.72] ਕੱਲ ਭਾਵੇਂ ਜਿੰਦ ਕੱਢ ਲਯੀ
[03:13.58] ਅੱਜ ਛੱਡ ਦੇ ਮੁਲਾਹਜ਼ੇਦਾਰਾ
