Lrc Player

Kal Bhaven Jind Kad Layi (Best ORG)

Unknown artist
[03:18.36]·Synced by Guest·
This lyric sheet isn't paired with a song yet, so lines are shown but won't sync or seek.

[00:08.09] ਹੋ ਇੱਕ ਗੱਲ ਸੁਣ ਬਿੱਲੋ ਕੰਨ ਕਰਕੇ

[00:10.80] ਕੀ ਮਿੱਤਰਾ

[00:12.12] ਇੱਕ ਗੱਲ ਸੁਣ ਬਿੱਲੋ ਕੰਨ ਕਰਕੇ

[00:14.25] ਕੀ ਮਿੱਤਰਾ

[00:15.59] ਔਹ ਬੰਦ ਬੋਤਲੇ ਨੀ ਪੀ ਲੇ ਘੁੱਟ ਭਰਕੇ

[00:17.99] ਪੀ ਮਿੱਤਰਾ

[00:19.31] ਹਾਯੇ ਬੰਦ ਬੋਤਲੇ ਨੀ ਪੀ ਲੇ ਘੁੱਟ ਭਰਕੇ

[00:21.71] ਪੀ ਮਿੱਤਰਾ

[00:22.77] ਹੋ ਮੇਰਾ ਦਿਲ ਕਰਦਾ ਨੀ ਥੋੜ੍ਹਾ ਜੇਹਾ ਡਰਦਾ

[00:25.17] ਪਿੰਡ ਵੈਰ ਪਵਾ ਲੇਯਾ ਸਾਰਾ

[00:27.30] ਕੱਲ ਭਾਵੇਂ ਜਿੰਦ ਕੱਢ ਲਯੀ

[00:28.89] ਅੱਜ ਛੱਡ ਦੇ ਮੁਲਾਹਜ਼ੇਦਾਰਾ

[00:30.75] ਕੱਲ ਭਾਵੇਂ ਜਿੰਦ ਕੱਢ ਲਯੀ

[00:32.61] ਅੱਜ ਛੱਡ ਦੇ ਮੁਲਾਹਜ਼ੇਦਾਰਾ

[00:37.66] ਚਿੱਟੇ-ਚਿੱਟੇ ਹਸਦੀ ਦੇ ਦੰਦ ਗਿਣਦੇ

[00:40.05] ਹੋ ਨਿੱਤ ਬੱਲੀਏ

[00:41.64] ਅੱਖੀਆਂ ਦੇ ਨਾਲ ਮੇਰੀ ਹਿੱਕ ਮਿਣਦੇ

[00:43.76] ਔਹ ਕਰੇ ਚਿੱਤ ਬੱਲੀਏ

[00:45.36] ਅੱਖੀਆਂ ਦੇ ਨਾਲ ਮੇਰੀ ਹਿੱਕ ਮਿਣਦੇ

[00:47.22] ਔਹ ਕਰੇ ਚਿੱਤ ਬੱਲੀਏ

[00:48.55] ਤੈਨੂੰ ਨਾਅ ਕਰਦਾ ਕੇ ਚੰਨਾ ਹਾਂ ਕਰਦਾ

[00:50.94] ਵੀਣੀ ਛੱਡ ਦੇ ਵੰਗਾ ਕਿਉ ਤੋੜੇ

[00:53.07] ਔਹ ਥਾਏ ਖੜੀ ਮੁੱਕਰ ਗਯੀ

[00:54.66] ਨੀ ਘਰ ਸਦਕੇ ਯਾਰ ਨੂੰ ਮੋੜੇ

[00:56.78] ਥਾਏ ਖੜੀ ਮੁੱਕਰ ਗਯੀ

[00:58.38] ਨੀ ਘਰ ਸਦਕੇ ਯਾਰ ਨੂੰ ਮੋੜੇ

[01:08.48] ਹਾੜੇ-ਹਾੜੇ ਅੱਜ ਮੇਰੀ ਗੱਲ ਮੰਨ ਵੈ

[01:10.86] ਤੂੰ ਕੇਯੋ ਡਰਦੀ

[01:12.46] ਕੱਚੀ ਛੱਲੀ ਮਿੱਤਰਾ ਤੂੰ ਨਾਅ ਭੰਨ ਵੈ

[01:14.31] ਨੀ ਰਵੇ ਨਿੱਤ ਟਲਦੀ

[01:15.93] ਕੱਚੀ ਛੱਲੀ ਮਿੱਤਰਾ ਤੂੰ ਨਾਅ ਭੰਨ ਵੈ

[01:18.06] ਤੂੰ ਰਵੇ ਨਿੱਤ ਟਲਦੀ

[01:19.66] ਤੇਰੇ ਹੱਥ ਜਿੰਦ ਜਾਨ ਭਾਵੇਂ ਕੱਢ ਲੈ ਪ੍ਰਾਨ

[01:21.78] ਮੈ ਤਾਂ ਦੋ ਗਿੱਠ ਅੱਗੇ ਨਾਲੋਂ ਹੋ ਗਯੀ ਜਵਾਨ

[01:24.17] ਮਾਰੇ ਚੰਦਰੀ ਜਵਾਨੀ ਲੋੜੇ

[01:26.56] ਥਾਏ ਖੜੀ ਮੁੱਕਰ ਗਯੀ

[01:27.89] ਨੀ ਘਰ ਸਦਕੇ ਯਾਰ ਨੂੰ ਮੋੜੇ

[01:30.02] ਥਾਏ ਖੜੀ ਮੁੱਕਰ ਗਯੀ

[01:31.34] ਨੀ ਘਰ ਸਦਕੇ ਯਾਰ ਨੂੰ ਮੋੜੇ

[01:36.66] ਹੋ ਮਸਾ-ਮਸਾ ਮਿਲੀ ਆ ਦਿਹਾੜੀ ਅੱਜ ਦੀ

[01:39.32] ਮਿਲਾਗੇ ਜਰੂਰ

[01:40.64] ਮਸਾ-ਮਸਾ ਮਿਲੀ ਆ ਦਿਹਾੜੀ ਅੱਜ ਦੀ

[01:43.04] ਮਿਲਾਗੇ ਜਰੂਰ

[01:44.37] ਗੱਭਰੂ ਦੀ ਹਿੱਕ ਚ ਬੰਦੂਕ ਵੱਜਦੀ

[01:46.77] ਐਵੇਂ ਨਾ ਤੂੰ ਘੂਰ

[01:48.64] ਹੋ ਗੱਭਰੂ ਦੀ ਹਿੱਕ ਚ ਬੰਦੂਕ ਵੱਜਦੀ

[01:50.50] ਐਵੇਂ ਨਾ ਤੂੰ ਘੂਰ

[01:51.83] ਇੱਕ ਪਲ ਵੇਹਜਾ ਗੱਲ ਕੰਨ ਵਿਚ ਕੇਹਜਾ

[01:54.48] ਚੱਲ ਅੱਜ ਦਾ ਦੂਪੇਹਰਾ ਕੋਲ ਮਿੱਤਰਾਂ ਦੇ ਰੇਹਜਾ

[01:56.35] ਲੈਅ ਜੀ ਘਰ ਨੂੰ ਜਾਣ ਦਾ ਭਾੜਾ

[01:58.73] ਕੱਲ ਭਾਵੇਂ ਜਿੰਦ ਕੱਢ ਲਯੀ

[02:00.33] ਅੱਜ ਛੱਡ ਦੇ ਮੁਲਾਹਜ਼ੇਦਾਰਾ

[02:02.45] ਕੱਲ ਭਾਵੇਂ ਜਿੰਦ ਕੱਢ ਲਯੀ

[02:04.05] ਅੱਜ ਛੱਡ ਦੇ ਮੁਲਾਹਜ਼ੇਦਾਰਾ

[02:13.89] ਮੈ ਤਾਂ ਕਦੇ ਮੁੱਕ੍ਰੀ ਨਾਅ ਸੌ ਰੱਬ ਦੀ

[02:16.01] ਤੂੰ ਗੱਲਾ ਨਾਲ ਸਾਰਦੀ

[02:17.87] ਮੈ ਤਾਂ ਕਦੇ ਮੁੱਕ੍ਰੀ ਨਾਅ ਸੌ ਰੱਬ ਦੀ

[02:19.73] ਤੂੰ ਗੱਲਾ ਨਾਲ ਸਾਰਦੀ

[02:21.34] ਗਲੀਆਂ ਚੋਂ ਤੇਰਾ ਪਰਛਾਵਾਂ ਲੱਭਦੀ

[02:23.22] ਹਾਯੇ ਨੀ ਸੌ ਖਾਹ ਪਯਾਰ ਦੀ

[02:25.08] ਗਲੀਆਂ ਚੋਂ ਤੇਰਾ ਪਰਛਾਵਾਂ ਲੱਭਦੀ

[02:26.94] ਹਾਯੇ ਨੀ ਸੌ ਖਾਹ ਪਯਾਰ ਦੀ

[02:28.81] ਮੇਰੀ ਨਾਅ ਚੰਨਾ ਨਾਅ ਗਾਲਾਂ ਕੱਢੂ ਘਰੇ ਮਾਂ

[02:30.94] ਹਾਯੇ ਵੈ ਟੁੱਟ ਜੂ ਤੜੱਕ ਦਿੰਨ ਛੱਡ ਮੇਰੀ ਬਾਹ

[02:33.61] ਘਰ ਜਾ ਕੇ ਫੇਰਨੇ ਗ੍ਹੋੜੇ

[02:35.73] ਥਾਏ ਖੜੀ ਮੁੱਕਰ ਗਯੀ

[02:37.33] ਨੀ ਘਰ ਸਦਕੇ ਯਾਰ ਨੂੰ ਮੋੜੇ

[02:39.45] ਥਾਏ ਖੜੀ ਮੁੱਕਰ ਗਯੀ

[02:40.78] ਨੀ ਘਰ ਸਦਕੇ ਯਾਰ ਨੂੰ ਮੋੜੇ

[02:46.09] ਹੋ ਦੇਖ ਲਵੀ ਕਦੇ ਅਜ਼ਮਾ ਕੇ ਯਾਰ ਨੂੰ

[02:48.75] ਲੱਗੇ ਡਰ ਵੈ

[02:50.08] ਦੇਖ ਲਵੀ ਕਦੇ ਅਜ਼ਮਾ ਕੇ ਯਾਰ ਨੂੰ

[02:52.49] ਲੱਗੇ ਡਰ ਵੈ

[02:53.55] ਟੱਲੀ ਵਾਂਗੂੰ ਪੇਹਲਾ ਟਣ ਕਾ ਕੇ ਯਾਰ ਨੂੰ

[02:55.94] ਲੈਅ ਹੱਥ ਫੜ ਵੈ

[02:57.27] ਹੋ ਟੱਲੀ ਵਾਂਗੂੰ ਪੇਹਲਾ ਟਣ ਕਾ ਕੇ ਯਾਰ ਨੂੰ

[02:59.66] ਲੈਅ ਹੱਥ ਫੜ ਵੈ

[03:00.98] ਹੱਥ ਟੀਸੀ ਉੱਤੇ ਪੋਅਣਾ ਆਪਾ ਘੱਟ ਨੀ ਕਹੋਨਾ

[03:03.38] ਨਾਲੇ ਡਾਂਗ ਦੀ ਤੜੀ ਤੇ ਚਮਕੀਲੇ ਨੇ ਜੀਉਣਾ

[03:05.77] ਕੋਈ ਕਰਨਾ ਪਉਗਾ ਕਾਰਾ

[03:08.16] ਕੱਲ ਭਾਵੇਂ ਜਿੰਦ ਕੱਢ ਲਯੀ

[03:09.75] ਅੱਜ ਛੱਡ ਦੇ ਮੁਲਾਹਜ਼ੇਦਾਰਾ

[03:11.87] ਕੱਲ ਭਾਵੇਂ ਜਿੰਦ ਕੱਢ ਲਯੀ

[03:13.47] ਅੱਜ ਛੱਡ ਦੇ ਮੁਲਾਹਜ਼ੇਦਾਰਾ