Bhij Gai Bahar Khadi
[00:16.19] ਓਹ ਸੌਣ ਮਹੀਨਾ
[00:17.58] ਮੀਂਹ ਪੇਆ ਵਰਸੇ
[00:18.64] ਸੌਣ ਮਹੀਨਾ
[00:19.70] ਮੀਂਹ ਪੇਆ ਵਰਸੇ
[00:20.77] ਮੱਚੇ ਕਾਲਜਾ
[00:21.83] ਸਿਨ੍ਹਾ ਧੜਕੇ
[00:22.90] ਮੱਚੇ ਕਾਲਜਾ
[00:23.95] ਸਿਨ੍ਹਾ ਧੜਕੇ
[00:25.02] ਨੈਣ ਨੈਣਾਂ ਦੇ
[00:25.82] ਫੋਲਣ ਵਰਕੇ
[00:26.88] ਨੀ ਨੈਣ ਨੈਣਾਂ ਦੇ
[00:27.97] ਫੋਲਣ ਵਰਕੇ
[00:29.30] ਗਲੀਆਂ ਦੇ ਵਿੱਚ ਗਾਰਾ
[00:30.63] ਭਿੱਜ ਗਈ ਬਾਹਰ ਖੜ੍ਹੀ
[00:31.95] ਤਾਣ ਛੱਤਰੀ ਮੁਲਾਹਜ਼ੇਦਾਰਾ
[00:33.55] ਭਿੱਜ ਗਈ ਬਾਹਰ ਖੜ੍ਹੀ
[00:34.88] ਤਾਣ ਛੱਤਰੀ ਮੁਲਾਹਜ਼ੇਦਾਰਾ
[00:36.73] ਹੋ ਭਿੱਜ ਗਈ ਬਾਹਰ ਖੜ੍ਹੀ
[00:39.13] ਬੋਲਣ ਉੱਲੂ
[00:40.19] ਭੌਕਣ ਕੁੱਤੇ
[00:41.55] ਬੋਲਣ ਉੱਲੂ
[00:42.62] ਨੀ ਭੌਕਣ ਕੁੱਤੇ
[00:43.41] ਜਾਗ ਪੇਆ ਕੋਈ
[00:44.75] ਮੈ ਲਾ ਦੂ ਗੁੱਠੇ
[00:45.81] ਜਾਗ ਪੇਆ ਕੋਈ
[00:46.61] ਮੈ ਲਾ ਦੂ ਗੁੱਠੇ
[00:47.96] ਇਸ਼ਕ ਵਣਜ ਦੇ
[00:48.75] ਕਾਰੇ ਪੁੱਠੇ
[00:49.81] ਇਸ਼ਕ ਵਣਜ ਦੇ
[00:50.87] ਹਾਏ ਨੀ ਕਾਰੇ ਪੁੱਠੇ
[00:51.94] ਖੰਗ ਦਾ ਕੌਣ
[00:53.00] ਗਵਾਂਢੀ ਉੱਠੇ
[00:54.06] ਖੰਗ ਦਾ ਕੌਣ
[00:54.86] ਗਵਾਂਢੀ ਉੱਠੇ
[00:55.92] ਜਾਗ ਪਉ ਕਰਤਾਰਾ
[00:57.79] ਭਿੱਜ ਗਈ ਬਾਹਰ ਖੜ੍ਹੀ
[00:58.84] ਤਾਣ ਛੱਤਰੀ ਮੁਲਾਹਜ਼ੇਦਾਰਾ
[01:00.70] ਤੂੰ ਭਿੱਜ ਗਈ ਬਾਹਰ ਖੜ੍ਹੀ
[01:02.03] ਤਾਣ ਛੱਤਰੀ ਮੁਲਾਹਜ਼ੇਦਾਰਾ
[01:03.62] ਹੋ ਭਿੱਜ ਗਈ ਬਾਹਰ ਖੜ੍ਹੀ
[01:14.52] ਓਹ ਲਾਈਆ ਝਾਂਜਰਾ
[01:15.84] ਨੰਗੇ ਪੈਰੀਂ
[01:16.91] ਤੈਅ ਲਾਈਆ ਝਾਂਜਰਾ
[01:17.70] ਨੰਗੇ ਪੈਰੀਂ
[01:19.03] ਅੱਧੀ ਰਾਤ ਨੂੰ
[01:20.09] ਕੱਲੀ ਕੈਰੀ
[01:20.89] ਨੀ ਅੱਧੀ ਰਾਤ ਨੂੰ
[01:21.95] ਕੱਲੀ ਕੈਰੀ
[01:23.02] ਹਾਏ ਚੋਹ ਨੈਣਾਂ ਦੇ
[01:24.08] ਲੋਕੀ ਵੈਰੀ
[01:25.15] ਹਾਏ ਚੋਹ ਨੈਣਾਂ ਦੇ
[01:26.20] ਲੋਕੀ ਵੈਰੀ
[01:27.27] ਹੋ ਜਿਹਣ ਨਾ ਦਿੰਦੀ
[01:28.33] ਦੁਨੀਆ ਭੈੜੀ
[01:29.40] ਹੋ ਜਿਹਣ ਨਾ ਦਿੰਦੀ
[01:30.45] ਦੁਨੀਆ ਭੈੜੀ
[01:31.52] ਸੋਹਣੇਆ ਦੂਰ ਚੁਬਾਰਾ
[01:33.11] ਭਿੱਜ ਗਈ ਬਾਹਰ ਖੜ੍ਹੀ
[01:34.44] ਤਾਣ ਛੱਤਰੀ ਮੁਲਾਹਜ਼ੇਦਾਰਾ
[01:36.03] ਤੂੰ ਭਿੱਜ ਗਈ ਬਾਹਰ ਖੜ੍ਹੀ
[01:37.36] ਤਾਣ ਛੱਤਰੀ ਮੁਲਾਹਜ਼ੇਦਾਰਾ
[01:39.22] ਹੋ ਭਿੱਜ ਗਈ ਬਾਹਰ ਖੜ੍ਹੀ
[01:42.14] ਭਿੱਜ ਗਏ ਕੱਪੜੇ
[01:43.21] ਗੱਚ ਗੱਚ ਹੋਈ
[01:44.00] ਭਿੱਜ ਗਏ ਕੱਪੜੇ
[01:45.06] ਗੱਚ ਗੱਚ ਹੋਈ
[01:46.39] ਕੰਬਣੀ ਸ਼ਿੜਦੀ
[01:47.19] ਆਹ ਲੈਅ ਲੋਈ
[01:48.52] ਕੰਬਣੀ ਸ਼ਿੜਦੀ
[01:49.31] ਹਾਏ ਨੀ ਆਹ ਲੈਅ ਲੋਈ
[01:50.64] ਰੰਗ ਗੁਲਾਬੀ
[01:51.44] ਹਾਏ ਨੀ ਜਾਵੇ ਧੋਈ
[01:52.50] ਰੰਗ ਗੁਲਾਬੀ
[01:53.56] ਹਾਏ ਨੀ ਜਾਵੇ ਧੋਈ
[01:54.62] ਜਿਸ ਤਨ ਨੂੰ ਲਗਦੀ
[01:55.96] ਜਾਣੇ ਸੋਈ
[01:56.76] ਜਿਸ ਤਨ ਨੂੰ ਲਗਦੀ
[01:57.81] ਜਾਣੇ ਸੋਈ
[01:58.88] ਹਾਣੀ ਨੂੰ ਹਾਣ ਪ੍ਯਾਰਾ
[02:00.48] ਭਿੱਜ ਗਈ ਬਾਹਰ ਖੜ੍ਹੀ
[02:01.81] ਤਾਣ ਛੱਤਰੀ ਮੁਲਾਹਜ਼ੇਦਾਰਾ
[02:03.41] ਹੋ ਭਿੱਜ ਗਈ ਬਾਹਰ ਖੜ੍ਹੀ
[02:04.74] ਤਾਣ ਛੱਤਰੀ ਮੁਲਾਹਜ਼ੇਦਾਰਾ
[02:06.59] ਤੂੰ ਭਿੱਜ ਗਈ ਬਾਹਰ ਖੜ੍ਹੀ
[02:17.22] ਓਹ ਵਿੱਚ ਹੱਥਾ ਦੇ
[02:18.55] ਸਿਨ੍ਹਾ ਫੜਕੇ
[02:19.89] ਵਿੱਚ ਹੱਥਾ ਦੇ
[02:20.69] ਸਿਨ੍ਹਾ ਫੜਕੇ
[02:22.03] ਜਿੰਦ ਬੈਠ ਗਏ
[02:23.10] ਤਲੀ ਤੇ ਧਰ ਕੇ
[02:24.16] ਜਿੰਦ ਬੈਠ ਗਏ
[02:25.23] ਤਲੀ ਤੇ ਧਰ ਕੇ
[02:26.28] ਧਕ ਧਕ ਕਰਕੇ
[02:27.35] ਸਿਨ੍ਹਾ ਧੜਕੇ
[02:28.14] ਨੀ ਧਕ ਧਕ ਕਰਕੇ
[02:29.47] ਸਿਨ੍ਹਾ ਧੜਕੇ
[02:30.53] ਹਾਏ ਨੀ ਅੱਖੀਆਂ ਦੇ ਵਿਚ
[02:31.33] ਨੀਂਦਰ ਰੜਕੇ
[02:32.40] ਹਾਏ ਨੀ ਅੱਖੀਆਂ ਦੇ ਵਿਚ
[02:33.72] ਨੀਂਦਰ ਰੜਕੇ
[02:34.78] ਚੜ੍ਹੇ ਆ ਹੱਡਾ ਨੂੰ ਪਾਰਾ
[02:36.38] ਹੋ ਭਿੱਜ ਗਈ ਬਾਹਰ ਖੜ੍ਹੀ
[02:37.97] ਤਾਣ ਛੱਤਰੀ ਮੁਲਾਹਜ਼ੇਦਾਰਾ
[02:39.30] ਤੂੰ ਭਿੱਜ ਗਈ ਬਾਹਰ ਖੜ੍ਹੀ
[02:40.89] ਤਾਣ ਛੱਤਰੀ ਮੁਲਾਹਜ਼ੇਦਾਰਾ
[02:42.48] ਹੋ ਭਿੱਜ ਗਈ ਬਾਹਰ ਖੜ੍ਹੀ
[02:45.16] ਗੋਰੀ ਨਾਰ ਦੀ
[02:46.22] ਅੱਖ ਨੇ ਪਟੇਆ
[02:47.55] ਗੋਰੀ ਨਾਰ ਦੀ
[02:48.61] ਹਾਏ ਅੱਖ ਨੇ ਪਟੇਆ
[02:49.68] ਹਿੱਕ ਤੈਅ ਬਰੁਟਾ
[02:50.50] ਤੈਅ ਲਾ ਕੇ ਰਖੇਆ
[02:51.59] ਹਿੱਕ ਤੈਅ ਬਰੁਟਾ
[02:52.66] ਨੀ ਤੈਅ ਲਾ ਕੇ ਰਖੇਆ
[02:53.73] ਲੱਖ ਸਮਝਾ ਏਯਾ
[02:54.53] ਹਾਏ ਨੀ ਨਹੀਓ ਹਟੇਆ
[02:55.89] ਲੱਖ ਸਮਝਾ ਏਯਾ
[02:56.96] ਹਾਏ ਨੀ ਨਹੀਓ ਹਟੇਆ
[02:58.02] ਅੱਜ ਚਮਕੀਲਾ
[02:59.08] ਫਿਰ ਦਾ ਐ ਡੱਕੇਆ
[03:00.14] ਅੱਜ ਚਮਕੀਲਾ
[03:01.21] ਫਿਰ ਦਾ ਐ ਡੱਕੇਆ
[03:02.27] ਪੈਂਦਾ ਦਿਸੇ ਪਵਾੜਾ
[03:03.86] ਹੋ ਭਿੱਜ ਗਈ ਬਾਹਰ ਖੜ੍ਹੀ
[03:05.19] ਤਾਣ ਛੱਤਰੀ ਮੁਲਾਹਜ਼ੇਦਾਰਾ
[03:06.78] ਹੋ ਭਿੱਜ ਗਈ ਬਾਹਰ ਖੜ੍ਹੀ
[03:08.11] ਤਾਣ ਛੱਤਰੀ ਮੁਲਾਹਜ਼ੇਦਾਰਾ
[03:09.99] ਓਹ ਭਿੱਜ ਗਈ ਬਾਹਰ ਖੜ੍ਹੀ
