02. Gora Gora Rang Jatta Akh Mastani
[00:13.79] ਗੋਰਾ ਗੋਰਾ ਰੰਗ ਜੱਟਾ ਅੱਖ ਮਸਤਾਨੀ
[00:19.63] ਗੋਰਾ ਗੋਰਾ ਰੰਗ ਜੱਟਾ ਅੱਖ ਮਸਤਾਨੀ
[00:22.30] ਸਾਲ ਸੋਲ੍ਹਵਾਂ ਚੜ ਗਿਆ ਗੇਆ ਮੈਨੂੰ ਵੈ
[00:24.95] ਹੁਣ ਪਰਖੂ ਗੱਭਰੂਆ
[00:27.92] ਹੁਣ ਪਰਖੂ ਗੱਭਰੂਆ ਤੈਨੂੰ ਵੈ
[00:30.84] ਹੁਣ ਪਰਖੂ ਗੱਭਰੂਆ
[00:33.50] ਹੋ ਰੇਸ਼ਮੀ ਰੁਮਾਲ ਕੁੜੀ ਖੰਡ ਦਾ ਖੇਡਣਾ
[00:39.07] ਹਾਏ ਰੇਸ਼ਮੀ ਰੁਮਾਲ ਕੁੜੀ ਖੰਡ ਦਾ ਖੇਡਣਾ
[00:42.30] ਮਗਰ ਫਿਰਾ ਬੜੇ ਚਿਰ ਦਾ ਨੀ
[00:44.97] ਮੁੰਡਾ ਗੁੱਟ ਤੇ ਪਟੋਲੇਆ
[00:47.62] ਤੇਰਾ ਨਓ ਲਿਖਵਾਈ ਫਿਰਦਾ ਨੀ
[00:50.28] ਮੁੰਡਾ ਗੁੱਟ ਤੇ ਪਟੋਲੇਆ
[01:07.28] ਕਦੇ ਮਾਪੇਆ ਦੀ ਝੱਲੀ ਨਾਅ ਮੈ ਘੂਰ ਵੈ
[01:10.23] ਮੈਨੂੰ ਕੁੜੀਆ ਬਲੋਨ ਕੇਹ ਕੇ ਹੂਰ ਵੈ
[01:13.15] ਕਦੇ ਮਾਪੇਆ ਦੀ ਝੱਲੀ ਨਾਅ ਮੈ ਘੂਰ ਵੈ
[01:15.81] ਮੈਨੂੰ ਕੁੜੀਆ ਬਲੋਨ ਕੇਹ ਕੇ ਹੂਰ ਵੈ
[01:18.99] ਦੁੱਧ ਦਾ ਗਿਲਾਸ ਬੇਬੇ ਨਿਰਣੇ ਕਾਲਜੇ
[01:21.92] ਸੁੱਤੀ ਨੂੰ ਜਗਾ ਕੇ ਪੀਓਦੀ ਵੈ
[01:24.31] ਮੁੰਡੇ ਮਾਰਦੇ ਸੀਟੀਆਂ
[01:26.97] ਲੱਕ ਪਤਲਾ ਜਦੋਂ ਲਚਕੋਦੀ ਵੈ
[01:30.18] ਮੁੰਡੇ ਮਾਰਦੇ ਸੀਟੀਆਂ
[01:32.84] ਓਹ ਹਿੱਕ ਤਾਣ ਕੇ ਜਦੋਂ ਤੂੰ ਬਿੱਲੋ ਤੁਰਦੀ
[01:36.03] ਜਿੰਦ ਯਾਰ ਦੀ ਬਰਫ ਵਾਂਗੂੰ ਖੁਰਦੀ
[01:38.42] ਹਿੱਕ ਤਾਣ ਕੇ ਜਦੋਂ ਤੂੰ ਬਿੱਲੋ ਤੁਰਦੀ ਨੀ
[01:41.60] ਜਿੰਦ ਯਾਰ ਦੀ ਬਰਫ ਵਾਂਗੂੰ ਖੁਰਦੀ
[01:44.53] ਹੋਊ ਤੇਰੇ ਨਾਲ ਕੋਈ ਭੈੜੀ ਵਾਰਦਾਤ
[01:47.20] ਐਵੇਂ ਬੈਠ ਨਾਅ ਦਰਾ ਚ ਮੰਜੀ ਡਾਹ ਕੇ ਨੀ
[01:50.13] ਮੁੰਡੇ ਪਿੰਡ ਦੇ ਹਾਨਣੇ
[01:52.51] ਓਹ ਚੱਕ ਲੈਣਗੇ ਹੱਥਾ ਨੂੰ ਥੁੱਕ ਲਾ ਕੇ ਨੀ
[01:55.70] ਮੁੰਡੇ ਪਿੰਡ ਦੇ ਹਾਨਣੇ
[02:12.97] ਵੈ ਮੈ ਅੱਖ ਦੇ ਇਸ਼ਾਰੇ ਨਾਲ ਮਾਰਦਾ
[02:15.89] ਜਿੰਦ ਮੁੰਡੇਆ ਦੀ ਸੂਲੀ ਉੱਤੇ ਚਾੜ੍ਹਦਾ
[02:18.81] ਵੈ ਮੈ ਅੱਖ ਦੇ ਇਸ਼ਾਰੇ ਨਾਲ ਮਾਰਦਾ
[02:21.73] ਜਿੰਦ ਮੁੰਡੇਆ ਦੀ ਸੂਲੀ ਉੱਤੇ ਚਾੜ੍ਹਦਾ
[02:24.65] ਚੋਬਰਾ ਦੇ ਵਿੱਚ ਨਿੱਤ ਹੁੰਦੀਆ ਨੇ ਗੱਲਾਂ
[02:27.32] ਕੋਈ ਪੱਟਿਆ ਤਾਬ ਨਾਅ ਔਂਦਾ ਵੈ
[02:30.25] ਮੇਰਾ ਉੱਡਣਾ ਡੋਰੀਆ
[02:32.90] ਅੱਗ ਚੋਬਰਾ ਦੇ ਸਿਨਹੇ ਤਾਈ ਲੋਂਦਾ ਵੈ
[02:35.87] ਮੇਰਾ ਉੱਡਣਾ ਡੋਰੀਆ
[02:38.80] ਓਹ ਪੱਟ ਹੋਣੀਏ ਪਵਾੜੇ ਨਵੇਂ ਪਾਏ ਗੀ
[02:41.98] ਨੀ ਤੂੰ ਮੁੰਡੇਆ ਦੇ ਸੀਰ ਪੜ ਵਾਏਗੀ
[02:44.63] ਪੱਟ ਹੋਣੀਏ ਪਵਾੜੇ ਨਵੇਂ ਪਾਏ ਗੀ
[02:47.56] ਨੀ ਤੂੰ ਮੁੰਡੇਆ ਦੇ ਸੀਰ ਪੜ ਵਾਏਗੀ
[02:50.76] ਪੁਸ਼ਦੇ ਦੇ ਸੀ ਮੁੰਡੇ ਚਮਕੀਲੇ ਨੂੰ ਓਹ ਕੋਣ
[02:53.42] ਮੇਹਗੇ ਮਾਮਲੇ ਪਵਾ ਤੇ ਜਿਹਦੀ ਯਾਰੀ ਨੇ
[02:56.35] ਪਿੰਡ ਧੜਿਆ ਚ ਵੰਡਤਾ
[02:58.99] ਹੋ ਲੱਕ ਪਤਲਾ ਪੱਟਾ ਦੀ ਭਾਰੀ ਨੇ
[03:01.92] ਪਿੰਡ ਧੜਿਆ ਚ ਵੰਡਤਾ
[03:04.84] ਹੁਣ ਪਰਖੂ ਗੱਭਰੂਆ ਤੈਨੂੰ ਵੈ
[03:07.76] ਹੁਣ ਪਰਖੂ ਗੱਭਰੂਆ
[03:10.69] ਹੋ ਲੱਕ ਪਤਲਾ ਪੱਟਾ ਦੀ ਭਾਰੀ ਨੇ
[03:13.61] ਪਿੰਡ ਧੜਿਆ ਚ ਵੰਡਤਾ
