08. Pattua Patan Nu Phirde
[00:12.63] ਓਹ ਅੱਖਾਂ ਬਿੱਲੀਆ ਤੈਅ ਗੱਲਾ ਗੋਲ ਮੋਲ ਨੀ
[00:15.81] ਅੱਖਾਂ ਬਿੱਲੀਆ ਤੈਅ ਗੱਲਾ ਗੋਲ ਮੋਲ ਨੀ
[00:18.47] ਹੋ ਤੇਰਾ ਅੰਗ ਅੰਗ ਕਰਦੇ ਕਲੋਲ ਨੀ
[00:21.41] ਹੋ ਤੇਰਾ ਅੰਗ ਅੰਗ ਕਰਦੇ ਕਲੋਲ ਨੀ
[00:24.33] ਆਸ਼ਕ ਮਾਰੇਗੀ
[00:27.78] ਫਿਰ ਦੀ ਐ ਖੁੰਭ ਵਾਂਗੂੰ ਨਿੱਖਰੀ ਨੀ ਕੇਹਰ ਗੁਜਾਰੇ ਗੀ
[00:32.03] ਫਿਰ ਦੀ ਐ ਖੁੰਭ ਵਾਂਗੂੰ ਨਿੱਖਰੀ ਨੀ ਕੇਹਰ ਗੁਜਾਰੇ ਗੀ
[00:37.61] ਅੱਜ ਭੁੱਲ ਕੇ ਸ਼ੋਕੀਨੀ ਐਵੇ ਲਾਅ ਲਈ
[00:40.83] ਹਾਏ ਵੈ ਲੋਕਾਂ ਦੀ ਨਜ਼ਰ ਭੈੜੀ ਖਾਹ ਗਈ
[00:43.75] ਅੱਜ ਭੁੱਲ ਕੇ ਸ਼ੋਕੀਨੀ ਐਵੇ ਲਾਅ ਲਈ
[00:46.68] ਹਾਏ ਵੈ ਲੋਕਾਂ ਦੀ ਨਜ਼ਰ ਭੈੜੀ ਖਾਹ ਗਈ
[00:49.35] ਹਾਏ ਉੱਡਣ ਕਟੋਲੇ ਨੂੰ
[00:53.06] ਪੱਟੂਆ ਪੱਟਣ ਨੂੰ ਫਿਰਦੇ ਵੈ ਨਰਮ ਪਟੋਲੇ ਨੂੰ
[00:57.60] ਪੱਟੂਆ ਪੱਟਣ ਨੂੰ ਫਿਰਦੇ ਵੈ ਨਰਮ ਪਟੋਲੇ ਨੂੰ
[01:23.36] ਹੋ ਬਿੱਲੋ ਚੋਬਰਾ ਦੇ ਸੀਨਹੇ ਡੰਗ ਮਾਰਦੀ ਨੀ
[01:26.01] ਤੋਰ ਤੇਰੀ ਸੱਪ ਵਰਗੀ
[01:29.21] ਓਹ ਲਾਟ ਗੱਬਰੂ ਦੀ ਹਿੱਕ ਵਿੱਚੋ ਨਿਕਲੇ
[01:31.87] ਤੰਦੂਰ ਵਾਂਗੂੰ ਹਿੱਕ ਰਾੜਦੀ
[01:35.34] ਓਹ ਲੱਕ ਪਤਲਾ ਮਰੋੜ ਜਦੋਂ ਲੰਘ ਦੀ
[01:38.26] ਹੋ ਲੋਰ ਤੈਨੂੰ ਜਿਵੇਂ ਨੱਢੀਏ ਨੀ ਭੰਗ ਦੀ
[01:40.92] ਨਵਾਂ ਚੰਨ ਚਾੜੇ ਗੀ
[01:44.39] ਫਿਰ ਦੀ ਐ ਖੁੰਭ ਵਾਂਗੂੰ ਨਿੱਖਰੀ ਨੀ ਕੇਹਰ ਗੁਜਾਰੇ ਗੀ
[01:49.19] ਫਿਰ ਦੀ ਐ ਖੁੰਭ ਵਾਂਗੂੰ ਨਿੱਖਰੀ ਨੀ ਕੇਹਰ ਗੁਜਾਰੇ ਗੀ
[01:54.77] ਦੰਦ ਮੋਤੀਆ ਦੇ ਦਾਣੇ ਲਾਲ ਬੁੱਲੀਆਂ
[01:57.15] ਸੰਧੂਰੀ ਜੇਹਾ ਰੰਗ ਹੋ ਗੇਆ
[02:00.87] ਕੱਲ੍ਹ ਚੋਬਰਾ ਦੀ ਡਾਹਣੀ ਵਿੱਚੋ ਭੁੱਲ ਕੇ ਸੱਚੀ ਵੈ ਮੈਥੋ ਲੰਘ ਹੋ ਗੇਆ
[02:06.71] ਵੈ ਮੈ ਮੁੰਡੇਆ ਦੀ ਅੱਖ ਥੱਲੇ ਆ ਗਈ
[02:09.92] ਵੈ ਮੈ ਚੁੰਨੀ ਨਾਲ ਮੁੱਖੜਾ ਛੁਪਾ ਗਈ
[02:12.31] ਹਾਏ ਕਰੇਆ ਕਿ ਓਹਲੇ ਨੂੰ
[02:16.03] ਹਾਏ ਪੱਟੂਆ ਪੱਟਣ ਨੂੰ ਫਿਰਦੇ ਵੈ ਨਰਮ ਪਟੋਲੇ ਨੂੰ
[02:20.54] ਪੱਟੂਆ ਪੱਟਣ ਨੂੰ ਫਿਰਦੇ ਵੈ ਨਰਮ ਪਟੋਲੇ ਨੂੰ
[02:46.31] ਓਹ ਬੋਹਤਾ ਹਸੇਆ
[02:48.44] ਹਸੇਆ ਨਾਅ ਕਰ ਡੁੱਬ ਜਾਣੀ ਐ ਨੀ
[02:50.56] ਕੁੜੀਆ ਦੇ ਵਿੱਚ ਖੜ੍ਹਕੇ
[02:54.01] ਓਹ ਨੀ ਤੂੰ ੧੫ ਵਰ੍ਹੇ ਤੋ ਹੁਣ ਟੱਪ ਗੀ ਨੀ
[02:56.93] ਦਿਨ ਕੱਟ ਡਰ ਡਰ ਕੇ
[02:59.86] ਓਹ ਚੜ੍ਹ ਕੋਠੇ ਉਤੇ ਐਵੇ ਨਾਅ ਖਲੋਹ ਨੀ
[03:03.33] ਹੋ ਚੰਨ ਬੱਦਲਾ ਦੇ ਜਾਉ ਓਹਲੇ ਹੋ ਨੀ
[03:05.72] ਜਦ ਵਾਲ ਖਲਾਰੇ ਗੀ
[03:09.43] ਫਿਰ ਦੀ ਐ ਖੁੰਭ ਵਾਂਗੂੰ ਨਿੱਖਰੀ ਨੀ ਕੇਹਰ ਗੁਜਾਰੇ ਗੀ
[03:13.95] ਫਿਰ ਦੀ ਐ ਖੁੰਭ ਵਾਂਗੂੰ ਨਿੱਖਰੀ ਨੀ ਕੇਹਰ ਗੁਜਾਰੇ ਗੀ
[03:19.53] ਸੋਹ ਰੱਬ ਦੀ ਮੈ ਨਾਂ ਓਹਦਾ ਭੁੱਲ ਗੀ ਵੈ
[03:22.45] ਪੈਂਦੇ ਨੇ ਭੁਲੇਖੇ ਉਸ ਦੇ
[03:25.65] ਕੱਲ੍ਹ ਕੁੜੀਆ ਤੋ ਨਾਂ ਓਹਦਾ ਸੁਣ ਕੇ ਵੈ
[03:28.56] ਕਾਲਜੇ ਚ ਹੋਲ ਉਠਦੇ
[03:31.75] ਓਹਦਾ ਨਾਓ ਚਮਕੀਲਾ ਜਦੋਂ ਦਸੇਆ
[03:34.71] ਵੈ ਮੈ ਮੱਲੋ ਜੋਰੀ ਸਾਂਭ ਸਾਂਭ ਰਖੇਆ
[03:37.36] ਹਾਏ ਨੀ ਮੰਨ ਡੋਲ੍ਹੇ ਨੂੰ
[03:41.08] ਪੱਟੂਆ ਪੱਟਣ ਨੂੰ ਫਿਰਦੇ ਵੈ ਨਰਮ ਪਟੋਲੇ ਨੂੰ
[03:45.32] ਅੱਜ ਫਿਰ ਦੀ ਐ ਖੁੰਭ ਵਾਂਗੂੰ ਨਿੱਖਰੀ ਨੀ ਕੇਹਰ ਗੁਜਾਰੇ ਗੀ
[03:49.84] ਹਾਏ ਪੱਟੂਆ ਪੱਟਣ ਨੂੰ ਫਿਰਦੇ ਵੈ ਨਰਮ ਪਟੋਲੇ ਨੂੰ
