Lrc Player

07. Pehle Lalkare Naal Main Dar Di

Unknown artist
[03:29.08]·Synced by Guest·
This lyric sheet isn't paired with a song yet, so lines are shown but won't sync or seek.

[00:12.82] ਬੁਰੱਰੱਰਰਆਹ

[00:14.15] ਪੇਹਲੇ ਲਲਕਾਰੇ ਨਾਲ ਮੈ ਡਰ ਗਈ

[00:16.54] ਬੁਰਾਹਹ

[00:17.07] ਦੂਜੇ ਲਲਕਾਰੇ ਵੈ ਅੰਦਰ ਵੜ ਗਈ

[00:20.01] ਤੀਜੇ ਲਲਕਾਰੇ ਨਾਲ ਨਓ ਮੇਰਾ ਲੈ ਕੇ

[00:22.67] ਸਿੱਧਾ ਆਣ ਕੇ ਦਰਾ ਦੇ ਵਿੱਚ ਵਜੇ ਆ

[00:25.59] ਨੀ ਪੱਟੂ ਫਿਰਦੇ ਫਿਰਦੇ ਸ਼ਰਾਬ ਨਾਲ ਰੱਜੇਆ

[00:29.84] ਨੀ ਪੱਟੂ ਫਿਰਦੇ

[00:32.76] ਹੋ ਪੇਹਲਾ ਕੰਮ ਵੈੱਲੀਆ ਨੇ ਵੈਲ ਖੱਟਨੇ

[00:35.97] ਨੀ ਦੂਜਾ ਕੰਮ ਬੋਤਲਾਂ ਦੇ ਡੱਟ ਪੱਟਨੇ

[00:38.88] ਹਾਏ ਤੀਜਾ ਕੰਮ ਲੈਣੀ ਆਪਾ ਮੁੱਲ ਦੀ ਲੜਾਈ

[00:41.81] ਕੋਈ ਆਣ ਕੇ ਮਾਈ ਦਾ ਲਾਲ ਟੱਕਰੇ

[00:44.20] ਨੀ ਤੇਰੇ ਦਰ ਤੇ ਦਰ ਤੇ ਬਲੋਂਦਾ ਮੁੰਡਾ ਬੱਕਰੇ

[00:48.47] ਨੀ ਤੇਰੇ ਦਰ ਤੇ

[01:09.18] ਚਰਖੀ ਤਰਿੰਜਣਾ ਚ ਡੇਹਨੋ ਹੱਟ ਗਈ

[01:12.11] ਹਾਰ ਤੇ ਸ਼ਿੰਗਾਰ ਲਾ ਕੇ ਬੇਹਨੋ ਹੱਟ ਗਈ

[01:17.70] ਚਰਖੀ ਤਰਿੰਜਣਾ ਚ ਡੇਹਨੋ ਹੱਟ ਗਈ

[01:20.35] ਹਾਰ ਤੇ ਸ਼ਿੰਗਾਰ ਲਾ ਕੇ ਬੇਹਨੋ ਹੱਟ ਗਈ

[01:23.56] ਸਾਰਾ ਸਾਰਾ ਦਿਨ ਸਾਡੀ ਗਲੀ ਵਿੱਚ ਗੇੜੇ

[01:26.22] ਬਿਨਾ ਕੰਮ ਤੋ ਫਿਰੇ ਐਵੇ ਲੋਂਦਾ

[01:28.87] ਨੀ ਡੁੱਬ ਜਾਣੀ ਦਾ ਚੁੰਮ ਕੇ ਰੁਮਾਲ ਫੜੋਦਾ

[01:33.12] ਨੀ ਡੁੱਬ ਜਾਣੀ ਦਾ

[01:36.30] ਓਹ ਤੇਰੇਆ ਦੁੱਖਾ ਚ ਜਾਵਾ ਵੈਲੀ ਬਣਦਾ

[01:39.50] ਛਾਨਣੀ ਚੋਂ ਦੇਖ ਲੈਅ ਸਰੀਰ ਛਣ ਦਾ

[01:45.09] ਹਾਏ ਤੇਰੇਆ ਦੁੱਖਾ ਚ ਜਾਵਾ ਵੈਲੀ ਬਣਦਾ

[01:48.28] ਛਾਨਣੀ ਚੋਂ ਦੇਖ ਲੈਅ ਸਰੀਰ ਛਣ ਦਾ

[01:50.93] ਸੁਲਫਾ, ਸ਼ਰਾਬ, ਫੀਮ, ਰਚਗੀ ਹੱਡਾ ਚ

[01:53.59] ਰੋਗ ਡੋਡੇਆ ਦਾ ਭੇੜਾਂ ਆਪਾ ਲਾ ਲੈਆ

[01:56.24] ਨੀ ਸਾਲ਼ੇ ਨਸ਼ੇਆ ਨੇ ਕੁੰਦਨ ਸਰੀਰ ਸਾਰਾ ਖਾਹ ਲੇਆ

[02:00.76] ਨੀ ਸਾਲ਼ੇ ਨਸ਼ੇਆ ਨੇ

[02:20.95] ਖੁੱਲ੍ਹੇ ਕੇਸ ਬੰਨਾ ਸਿਰ ਰੱਖ ਪੱਟ ਤੈਅ

[02:23.87] ਮਾਰੀ ਵੈ ਗੰਡਾਸੀ ਕੀਹਨੇ ਤੇਰੀ ਲੱਤ ਤੈਅ

[02:29.72] ਖੁੱਲ੍ਹੇ ਕੇਸ ਬੰਨਾ ਸਿਰ ਰੱਖ ਪੱਟ ਤੈਅ

[02:32.64] ਮਾਰੀ ਵੈ ਗੰਡਾਸੀ ਕੀਹਨੇ ਤੇਰੀ ਲੱਤ ਤੈਅ

[02:35.56] ਸੱਪਾ ਦੀਆ ਸੀਰੀਆ ਤੈਅ ਖੇਡੇ ਚਮਕੀਲਾ

[02:38.21] ਖਾਹ ਕੇ ਡਿੱਗੇਆ ਭੋਏ ਤੈਅ ਗੇੜ੍ਹੇ

[02:40.87] ਨੀ ਜੇ ਵੱਡੀ ਦਾ ਚੰਦਰੀ ਮੌਤ ਨੂੰ ਛੇੜੇ

[02:45.12] ਨੀ ਜੇ ਵੱਡੀ ਦਾ

[02:48.30] ਹਾਏ ਹੋਰ ਕੋਈ ਤੈਨੂੰ ਜੇ ਵੇਆਹ ਕੇ ਲੈਅ ਗੇਆ

[02:51.76] ਜੱਟ ਦਾ ਜੀਉਣਾ ਜੱਗ ਤੇ ਨਾਅ ਰੇਹ ਗੇਆ

[02:56.81] ਨੀ ਹੋਰ ਕੋਈ ਤੈਨੂੰ ਜੇ ਵੇਆਹ ਕੇ ਲੈਅ ਗੇਆ

[02:59.99] ਜੱਟ ਦਾ ਜੀਉਣਾ ਜੱਗ ਤੇ ਨਾਅ ਰੇਹ ਗੇਆ

[03:02.92] ਚੱਲ ਮੇਰੇ ਨਾਲ ਚਾਰ ਲੈਅ ਲਯੀ ਐ ਲਾਵਾ

[03:05.58] ਜਿੱਤੀ ਪਯਾਰ ਦੀ ਹਰੇ ਨਾਅ ਬਾਜ਼ੀ

[03:08.23] ਨੀ ਚਿੱਤ ਕਰਦੇ ਕਰਦੇ ਮੁੰਡੇ ਦਾ ਰਾਜ਼ੀ

[03:12.49] ਨੀ ਪੱਟੂ ਫਿਰਦੇ

[03:14.09] ਹਾਏ ਕਰਦੇ ਮੁੰਡੇ ਦਾ ਚਿੱਤ ਰਾਜ਼ੀ

[03:16.48] ਨੀ ਪੱਟੂ ਫਿਰਦੇ

[03:18.34] ਹਾਏ ਨੀ ਕਰਦੇ ਮੁੰਡੇ ਦਾ ਚਿੱਤ ਰਾਜ਼ੀ

[03:21.26] ਅੱਜ ਕਰਦੇ