Lrc Player

05. Gaddi Te Likha Le Mera Na

Unknown artist
[03:14.17]·Synced by Guest·
This lyric sheet isn't paired with a song yet, so lines are shown but won't sync or seek.

[00:09.89] ਮਿਲ ਦੇ ਵਰ੍ਹੇ ਸ਼ਮਾਹੀ ਆ ਕੇ

[00:12.33] ਤੁਰ ਜੇ ਗੇਅਰ ਗੱਡੀ ਨੂੰ ਲਾ ਕੇ

[00:14.45] ਫੋਟੋ ਰੱਖ ਲੈਅ ਮੇਰੀ ਜੜਾ ਕੇ

[00:16.58] ਮੰਨਾ ਤਾਅ ਮਿੱਤਰਾਂ

[00:19.23] ਗੱਡੀ ਤੈਅ ਲਿਖਾ ਲੈਅ ਮੇਰਾ ਨਾਅ ਮਿੱਤਰਾਂ

[00:23.48] ਗੱਡੀ ਤੈਅ ਲਿਖਾ ਲੈਅ ਮੇਰਾ ਨਾਅ ਮਿੱਤਰਾਂ

[00:26.94] ਓਹ ਲੱਭੀਏ ਨਵੀਆਂ ਰੋਜ਼ ਸੁਗਾਤਾ

[00:29.33] ਪਾਈਐ ਸੜਕਾਂ ਦੇ ਨਾਲ ਬਾਤਾਂ

[00:31.47] ਲਈਐ ਪੋਹ ਮਾਘ ਦੀਆਂ ਰਾਤਾਂ ਸਿਰ ਝੱਲ ਰਾਣੀਏ

[00:36.26] ਰੱਬ ਤੇਰਾ ਰਾਖਾ ਮੇਰੀ ਚੱਲ ਰਾਣੀਏ

[00:40.78] ਰੱਬ ਤੇਰਾ ਰਾਖਾ ਮੇਰੀ ਚੱਲ ਰਾਣੀਏ

[00:58.39] ਜਦੋਂ ਗੇੜ੍ਹਾ ਦੂਰ ਦਾ ਔਂਦਾ ਵੈ ਤੂੰ ਫਿਰੇ ਵਾਗੀਆ ਪੌਂਦਾ

[01:02.91] ਤੈਨੂੰ ਕਦੇ ਨਾਅ ਚੇਤਾ ਔਂਦਾ ਮੈਨੂੰ ਲੱਗੇ ਡਰ ਵੈ

[01:07.69] ਦੂਰ ਦੇ ਨਾਅ ਗੇੜੇ ਬੋਹਤੇ ਲਾਏਯਾ ਕਰ ਵੈ

[01:11.94] ਦੂਰ ਦੇ ਨਾਅ ਗੇੜੇ ਬੋਹਤੇ ਲਾਏਯਾ ਕਰ ਵੈ

[01:15.39] ਓਹ ਗੱਡੀ ਨਵੀਂ ਕਢਾ ਕੇ ਲੈਆ ਦੀ

[01:18.05] ਬਣ ਗਈ ਯਾਰਾਂ ਦੀ ਹੁਣ ਚਾਂਦੀ

[01:20.17] ਬੰਨ ਲਈ ਰਾਣੀ ਨਾਲ ਪ੍ਰਾਂਦੀ ਸੂਹੇ ਰੰਗ ਵਰਗੀ

[01:24.95] ਪੋ ਪੋ ਤੈਅ ਗਿੱਝ ਗੀ ਪਤੰਗ ਵਰਗੀ

[01:29.47] ਪੋ ਪੋ ਤੈਅ ਗਿੱਝ ਗੀ ਪਤੰਗ ਵਰਗੀ

[01:41.43] ਗੱਡੀ ਵੋਹਟੀ ਵਾਂਗ ਸ਼ਿੰਗਾਰੀ ਤੈਨੂੰ ਮੈਥੋਂ ਵੱਧ ਪੇਆਰੀ

[01:45.94] ਕਾਦੀ ਲਾਈ ਤੇਰੇ ਨਾਲ ਯਾਰੀ ਕੀਤਾ ਵਾਲ ਵਾਲ ਵੈ

[01:50.72] ਮੁੜ੍ਹਦੇ ਦੇ ਗੇੜ੍ਹੇ ਨੂੰ ਲੈਅ ਕੇ ਚੱਲੀ ਨਾਲ ਵੈ

[01:55.24] ਮੁੜ੍ਹਦੇ ਦੇ ਗੇੜ੍ਹੇ ਨੂੰ ਲੈਅ ਕੇ ਚੱਲੀ ਨਾਲ ਵੈ

[01:58.69] ਓਹ ਲਾਲ ਪਰੀ ਨਾਗਣੀ ਕਾਲੀ

[02:01.08] ਸਾਲ਼ੇ ਨਸ਼ੇ ਚਿੰਬੜ ਗਏ ਚਾਲ਼ੀ

[02:03.21] ਨੀ ਤੈਅ ਰੇਸ਼ਮ ਵਰਗੀ ਗਾਲੀ ਹਾਏ ਜਰਦੇ ਦਾ ਜਾਗ ਨੀ

[02:07.99] ਮੋਸ਼ਨ ਬਨੋਦੀ ਬਿੱਲੋ ਕਾਲੀ ਨਾਗਣੀ

[02:12.24] ਮੋਸ਼ਨ ਬਨੋਦੀ ਬਿੱਲੋ ਕਾਲੀ ਨਾਗਣੀ

[02:30.03] ਵੈ ਕਿ ਡਰੈਵਰਾ ਨੂੰ ਦਸ ਸਾਅਰਾ

[02:32.69] ਰੰਨਾਂ ਘਰ ਸੋਨੇ ਦੀਆਂ ਤਾਰਾ

[02:34.81] ਵੇਖਣ ਰਾਹ ਗੋਰੀਆ ਨਾਰਾ ਘਰੇ ਛੱਡ ਜਾਣ ਵੈ

[02:39.60] ਰੇਸ਼ਮੀ ਰਜਾਈਆ ਵੱਢ ਵੱਢ ਖਾਣ ਵੈ

[02:43.84] ਰੇਸ਼ਮੀ ਰਜਾਈਆ ਵੱਢ ਵੱਢ ਖਾਣ ਵੈ

[02:47.57] ਨੀ ਬੁਰੀਆ ਨਜ਼ਰਾ ਦੇ ਮੂੰਹ ਕਾਲੇ

[02:49.95] ਕਰਦੇ ਐਸ਼ ਟਰੱਕਾਂ ਵਾਲੇ

[02:52.09] ਪੱਕੇ ਯਾਰ ਹੋਟਲਾਂ ਵਾਲੇ ਨੀ ਚਮਕੀਲਾ ਦਸਦਾ

[02:56.87] ਤੇਰੇ ਨਓ ਤੈਅ ਬੋਤਲਾਂ ਦੇ ਡੱਟ ਪੱਟ ਦਾ

[03:01.39] ਗੱਡੀ ਤੈਅ ਲਿਖਾ ਲੈਅ ਮੇਰਾ ਨਾਅ ਮਿੱਤਰਾਂ

[03:05.37] ਓਹ ਬਿੱਲੋ ਤੇਰੇ ਨਓ ਤੈਅ ਬੋਤਲਾਂ ਦੇ ਡੱਟ ਪੱਟ ਦਾ