Lrc Player

11. Dhatt Khol Mitra

Unknown artist
[03:15.63]·Synced by Guest·
This lyric sheet isn't paired with a song yet, so lines are shown but won't sync or seek.

[00:09.66] ਵੈ ਮੈ ਬਣ ਲਾਲ ਪਰੀ ਅੱਜ ਸਜ ਧਜ ਖੜੀ

[00:12.84] ਬਣ ਲਾਲ ਪਰੀ ਅੱਜ ਸਜ ਧਜ ਖੜੀ

[00:15.24] ਭੌਰ ਬਣ ਮਿੱਤਰਾਂ ਤੂੰ ਮੈ ਗੁਲਾਬ ਬਣ ਗਈ

[00:18.16] ਗੁਲਾਬ ਬਣ ਗਈ

[00:19.22] ਗੁਲਾਬ ਬਣ ਗਈ

[00:20.54] ਡੱਟ ਖੋਲ ਮਿੱਤਰਾ ਵੈ ਮੈ ਸ਼ਰਾਬ ਬਣ ਗਈ

[00:23.20] ਸ਼ਰਾਬ ਬਣ ਗਈ

[00:24.26] ਸ਼ਰਾਬ ਬਣ ਗਈ

[00:25.89] ਸ਼ਰਾਬ ਬਣ ਗਈ

[00:27.22] ਸ਼ਰਾਬ ਬਣ ਗਈ

[00:29.34] ਹੋ ਚਿੱਤ ਪੀਣ ਨੂੰ ਨਾਅ ਕਰੇ ਤੈਨੂੰ ਦੇਖ ਕੇ ਨਾਅ ਸਰੇ

[00:32.27] ਚਿੱਤ ਪੀਣ ਨੂੰ ਨਾਅ ਕਰੇ ਤੈਨੂੰ ਦੇਖ ਕੇ ਨਾਅ ਸਰੇ

[00:34.67] ਨੀ ਤੂੰ ਮੱਲੋ ਮੱਲੀ ਵੈਲੀਆ ਨੂੰ ਜਾਵੇ ਡੰਗ ਦੀ

[00:37.33] ਜਾਵੇ ਡੰਗ ਦੀ

[00:38.67] ਹੋ ਜਾਵੇ ਡੰਗ ਦੀ

[00:39.47] ਨੀ ਜੱਟ ਬੁੱਕਦਾ ਫਿਰੂ ਜੇ ਪੀ ਲਈ ਲਾਲ ਰੰਗ ਦੀ

[00:42.65] ਲਾਲ ਰੰਗ ਦੀ

[00:43.98] ਲਾਲ ਰੰਗ ਦੀ

[00:45.32] ਲਾਲ ਰੰਗ ਦੀ

[00:46.64] ਲਾਲ ਰੰਗ ਦੀ

[01:06.56] ਰਾਤੀ ਡੁੱਬ ਗਈ ਸ਼ਰਾਬ ਵਿੱਚ ਗੁੱਤ ਮਿੱਤਰਾ

[01:09.22] ਵੈ ਹੋ ਗਈ ਅੰਬੀਆ ਦੇ ਵਾਂਗੂੰ ਮੈ ਵੀ ਗੁੱਟ ਮਿੱਤਰਾਂ

[01:13.20] ਗੁੱਤ ਨਾਗਣੀ ਵੈ ਡੰਗੇ ਡੰਗ ਮਾਰਨੋ ਨਾਅ ਸੰਘੇ

[01:16.12] ਨਾਗਣੀ ਵੈ ਡੰਗੇ ਡੰਗ ਮਾਰਨੋ ਨਾਅ ਸੰਘੇ

[01:18.52] ਹੁਣ ਜੋਬਨ ਤੈਅ ਭਰ ਲੈਅ ਸ਼ਬਾਬ ਬਣ ਗਈ

[01:21.43] ਸ਼ਬਾਬ ਬਣ ਗਈ

[01:22.76] ਸ਼ਬਾਬ ਬਣ ਗਈ

[01:23.83] ਡੱਟ ਖੋਲ ਮਿੱਤਰਾ ਵੈ ਮੈ ਸ਼ਰਾਬ ਬਣ ਗਈ

[01:26.48] ਸ਼ਰਾਬ ਬਣ ਗਈ

[01:27.81] ਸ਼ਰਾਬ ਬਣ ਗਈ

[01:29.40] ਸ਼ਰਾਬ ਬਣ ਗਈ

[01:30.73] ਸ਼ਰਾਬ ਬਣ ਗਈ

[01:32.59] ਹੋ ਤੈਨੂੰ ਰੱਬ ਨੇ ਨੀ ਜੋਬਨ ਦੇ ਨਾਲ ਲੱਦੇਆ

[01:35.53] ਤੇਰੇ ਨੈਣਾਂ ਨੂੰ ਸ਼ਰਾਬ ਚ ਡੁਬੋ ਕੇ ਕੱਢੇਆ

[01:39.25] ਹੋ ਤੇਰੀ ਅੱਖ ਦੀ ਨੀ ਮਾਰ ਸਾਥਹੋ ਹੋਈ ਨਾਅ ਸਹਾਰ

[01:42.17] ਤੇਰੀ ਅੱਖ ਦੀ ਨੀ ਮਾਰ ਸਾਥਹੋ ਹੋਈ ਨਾਅ ਸਹਾਰ

[01:44.83] ਖੌਰੇ ਚੰਦਰੀ ਜਵਾਨੀ ਤੇਰੀ ਕੀ ਮੰਗਦੀ

[01:47.48] ਕੀ ਮੰਗਦੀ

[01:48.82] ਕੀ ਮੰਗਦੀ

[01:49.88] ਨੀ ਯਾਰ ਬੁੱਕਦਾ ਫਿਰੂ ਜੇ ਪੀ ਲਈ ਲਾਲ ਰੰਗ ਦੀ

[01:52.80] ਲਾਲ ਰੰਗ ਦੀ

[01:54.12] ਲਾਲ ਰੰਗ ਦੀ

[01:55.45] ਲਾਲ ਰੰਗ ਦੀ

[01:56.78] ਲਾਲ ਰੰਗ ਦੀ

[02:16.70] ਹੋ ਜਾ ਹਾਸੇ ਭਾਣੇ ਸਾਡੇ ਤੈਅ ਦੇਆਲ ਮਿੱਤਰਾਂ

[02:19.36] ਵੈ ਤੇਰਾ ਚੱਤੋ ਪੈਰ ਰਹੰਦਾ ਐ ਖੇਆਲ ਮਿੱਤਰਾਂ

[02:23.34] ਜਦੋਂ ਤਰਿੰਜਣਾ ਚ ਜਾਵਾ ਵੈ ਮੈ ਤੇਰੇ ਗੁਣ ਗਾਵਾ

[02:26.26] ਤਰਿੰਜਣਾ ਚ ਜਾਵਾ ਵੈ ਮੈ ਤੇਰੇ ਗੁਣ ਗਾਵਾ

[02:28.69] ਤੇਰੇ ਨਾਲ ਚਮਕੀਲੇ ਮੇਰੀ ਆ ਬਣ ਗਈ

[02:31.61] ਆ ਬਣ ਗਈ

[02:32.94] ਆ ਬਣ ਗਈ

[02:34.27] ਡੱਟ ਖੋਲ ਮਿੱਤਰਾ ਵੈ ਮੈ ਸ਼ਰਾਬ ਬਣ ਗਈ

[02:36.92] ਸ਼ਰਾਬ ਬਣ ਗਈ

[02:38.26] ਸ਼ਰਾਬ ਬਣ ਗਈ

[02:39.58] ਸ਼ਰਾਬ ਬਣ ਗਈ

[02:40.90] ਸ਼ਰਾਬ ਬਣ ਗਈ

[02:43.04] ਹੋ ਬੰਦ ਬੋਤਲੇ ਨੀ ਜਿੰਦ ਤੇਰੀ ਗਾਲ ਜਾਣਗੇ

[02:47.02] ਕੱਚ ਸਣੇ ਤੈਨੂੰ ਵੈਲੀ ਨੀ ਨਿਗਾਲ ਜਾਣਗੇ

[02:51.00] ਹੋ ਵੈਲੀਆ ਨੂੰ ਦਾਰੂ ਫੱਕਾ ਮਾਰੇ ਅਮਲੀ ਨੂੰ ਠੱਕਾ

[02:53.92] ਵੈਲੀਆ ਨੂੰ ਦਾਰੂ ਫੱਕਾ ਮਾਰੇ ਅਮਲੀ ਨੂੰ ਠੱਕਾ

[02:56.58] ਭੋਰਾ ਖਾਣ ਨੂੰ ਜੇ ਮਿਲੇ ਨਾਅ ਦਿਹਾੜੀ ਲੰਘਦੀ

[02:59.23] ਦਿਹਾੜੀ ਲੰਘਦੀ

[03:00.56] ਦਿਹਾੜੀ ਲੰਘਦੀ

[03:01.63] ਨੀ ਜੱਟ ਬੁੱਕਦਾ ਫਿਰੂ ਜੇ ਪੀ ਲਈ ਲਾਲ ਰੰਗ ਦੀ

[03:04.54] ਲਾਲ ਰੰਗ ਦੀ

[03:05.89] ਲਾਲ ਰੰਗ ਦੀ

[03:07.22] ਲਾਲ ਰੰਗ ਦੀ

[03:08.28] ਲਾਲ ਰੰਗ ਦੀ