Lrc Player

Yaaran Da Rumaal Rakhdi - Amar Singh Chamkila, Amarjot

Unknown artist
[04:14.85]·Synced by Guest·
This lyric sheet isn't paired with a song yet, so lines are shown but won't sync or seek.

[00:30.41] ਸੰਘ ਦੀ ਰਹੀ ਮੈ ਕੋਲੋ ਲੰਘ ਦੀ ਰਹੀ

[00:33.07] ਚੋਰੀ ਛੁਪੇ ਚੀਜ ਓਹਤੋ ਮੰਗ ਦੀ ਰਹੀ

[00:35.72] ਸੰਘ ਦੀ ਰਹੀ ਮੈ ਕੋਲੋ ਲੰਘ ਦੀ ਰਹੀ

[00:38.38] ਚੋਰੀ ਛੁਪੇ ਚੀਜ ਓਹਤੋ ਮੰਗ ਦੀ ਰਹੀ

[00:41.04] ਇੱਕ ਨਾਅ ਨੀ ਮੰਗੀ ਵੰਗ ਵਿਣੀ ਵਿੱਚੋ ਭੰਨੀ

[00:43.69] ਇੱਕ ਨਾਅ ਨੀ ਮੰਗੀ ਵੰਗ ਵਿਣੀ ਵਿੱਚੋ ਭੰਨੀ

[00:45.82] ਹੋਲ ਸਿਨਹੇ ਪੈ ਗੇਆ

[00:48.47] ਪੱਟੂ ਹਾਸੇ ਭਾਣੇ ਮੁੰਦਰੀ ਲੁਹਾ ਕੇ ਲੈਅ ਗੇਆ

[00:51.16] ਪੱਟੂ ਹਾਸੇ ਭਾਣੇ ਮੁੰਦਰੀ ਲੁਹਾ ਕੇ ਲੈਅ ਗੇਆ

[00:55.41] ਪੇਹਲਾ ਸ਼ੇੜ ਸ਼ਾੜ ਨਾਲ ਗੱਲ ਨਾਅ ਬਣੀ

[00:58.33] ਡੱਟ ਕੇ ਯਾਰਾ ਨੇ ਮੁਹਰੇ ਹਿੱਕ ਸੀ ਤਣੀ

[01:00.72] ਪੇਹਲਾ ਸ਼ੇੜ ਸ਼ਾੜ ਨਾਲ ਗੱਲ ਨਾਅ ਬਣੀ

[01:03.40] ਡੱਟ ਕੇ ਯਾਰਾ ਨੇ ਮੁਹਰੇ ਹਿੱਕ ਸੀ ਤਣੀ

[01:06.06] ਨੀਵੀਂ ਪਾਏ ਰੱਖੇ ਹੁਣ ਅੱਖ ਬਿਣਾ ਚੱਕੇ

[01:08.72] ਨੀਵੀਂ ਪਾਏ ਰੱਖੇ ਹੁਣ ਅੱਖ ਬਿਣਾ ਚੱਕੇ

[01:11.39] ਚੋਰੀ ਤੱਕ ਦੀ

[01:13.51] ਨੱਢੀ ਚੁੰਮ ਚੁੰਮ ਯਾਰਾਂ ਦਾ ਰੁਮਾਲ ਰੱਖਦੀ

[01:16.69] ਚੁੰਮ ਚੁੰਮ ਯਾਰਾਂ ਦਾ ਰੁਮਾਲ ਰੱਖਦੀ

[01:42.99] ਓਹ ਦੇ ਬੂਟੀਆ ਰੁਮਾਲ ਉੱਤੇ ਕੱਢ ਦੀ ਰਹੀ

[01:45.65] ਓਹ ਦੇ ਬੂਟੀਆ ਰੁਮਾਲ ਉੱਤੇ ਕੱਢ ਦੀ ਰਹੀ

[01:48.57] ਤਾਰ ਪੇਆਰ ਦੀ ਦਿਲਾ ਦੇ ਵਿੱਚ ਵੱਜਦੀ ਰਹੀ

[01:51.22] ਤਾਰ ਪੇਆਰ ਦੀ ਦਿਲਾ ਦੇ ਵਿੱਚ ਵੱਜਦੀ ਰਹੀ

[01:54.41] ਲੱਗਦਾ ਨਾਅ ਜੀ ਵੈ ਮੈ ਕਰ ਲਵਾਂ ਕੀ

[01:57.07] ਲੱਗਦਾ ਨਾਅ ਜੀ ਵੈ ਮੈ ਕਰ ਲਵਾਂ ਕੀ

[01:59.20] ਹੋ ਮੋਢਾ ਨਾਲ ਖੇਹ ਗੇਆ

[02:02.11] ਪੱਟੂ ਹਾਸੇ ਭਾਣੇ ਮੁੰਦਰੀ ਲੁਹਾ ਕੇ ਲੈਅ ਗੇਆ

[02:04.78] ਪੱਟੂ ਹਾਸੇ ਭਾਣੇ ਮੁੰਦਰੀ ਲੁਹਾ ਕੇ ਲੈਅ ਗੇਆ

[02:08.77] ਹੋ ਕੋਲੇ ਮੁੰਡੇਆ ਦੀ ਡਾਹਣੀ ਹੋ ਗਈ ਸੜ ਬੱਲੀਏ

[02:12.75] ਨੈਣ ਨੈਣਾਂ ਦੀ ਕਿਤਾਬ ਗਏ ਨੇ ਪੜ ਬੱਲੀਏ

[02:16.73] ਹੋ ਕੋਲੇ ਮੁੰਡੇਆ ਦੀ ਡਾਹਣੀ ਹੋ ਗਈ ਸੜ ਬੱਲੀਏ

[02:20.99] ਹੋ ਨੈਣ ਨੈਣਾਂ ਦੀ ਕਿਤਾਬ ਗਏ ਨੇ ਪੜ ਬੱਲੀਏ

[02:25.24] ਰੱਖ ਭਾਵੇਂ ਮਾਰ ਜਿੰਦ ਸੁਲ੍ਹੀ ਉਤੇ ਚਾੜ੍ਹ

[02:27.89] ਰੱਖ ਭਾਵੇਂ ਮਾਰ ਜਿੰਦ ਸੁਲ੍ਹੀ ਉਤੇ ਚਾੜ੍ਹ

[02:30.29] ਗੱਲ ਤੇਰੇ ਵੱਸਦੀ

[02:32.94] ਨੱਢੀ ਚੁੰਮ ਚੁੰਮ ਯਾਰਾਂ ਦਾ ਰੁਮਾਲ ਰੱਖਦੀ

[02:35.86] ਚੁੰਮ ਚੁੰਮ ਯਾਰਾਂ ਦਾ ਰੁਮਾਲ ਰੱਖਦੀ

[03:09.35] ਕੱਲ੍ਹ ਭਾਬੀ ਕੋਲੋ ਮੁੱਠੀਆ ਮੈ ਮੀਚ ਦੀ ਰਹੀ

[03:12.28] ਕੱਲ੍ਹ ਭਾਬੀ ਕੋਲੋ ਮੁੱਠੀਆ ਮੈ ਮੀਚ ਦੀ ਰਹੀ

[03:14.93] ਕੰਧਾਂ ਕੋਲੇਆ ਤੈਅ ਨਾ ਓਹਦਾ ਲੀਕ ਦੀ ਰਹੀ

[03:17.85] ਕੰਧਾਂ ਕੋਲੇਆ ਤੈਅ ਨਾ ਓਹਦਾ ਲੀਕ ਦੀ ਰਹੀ

[03:20.51] ਭਾਬੀ ਬੁੱਝੀ ਕਹਾਣੀ ਨੀ ਮੈਂ ਹੋ ਗਈ ਪਾਣੀ ਪਾਣੀ

[03:23.46] ਬੁੱਝੀ ਕਹਾਣੀ ਨੀ ਮੈਂ ਹੋ ਗਈ ਪਾਣੀ ਪਾਣੀ

[03:25.88] ਹੋ ਕੰਨ ਵਿੱਚ ਕੀ ਕੇਹ ਗੇਆ

[03:28.55] ਪੱਟੂ ਹਾਸੇ ਭਾਣੇ ਮੁੰਦਰੀ ਲੁਹਾ ਕੇ ਲੈਅ ਗੇਆ

[03:31.19] ਪੱਟੂ ਹਾਸੇ ਭਾਣੇ ਮੁੰਦਰੀ ਲੁਹਾ ਕੇ ਲੈਅ ਗੇਆ

[03:35.18] ਹੋ ਤੇਰਾ ਵੇਹਲੇ ਬੇਹ ਕੇ ਰੱਬ ਨੇ ਸਰੀਰ ਘੜ ਤਾਂ

[03:39.43] ਮੋਤੀ ਇੱਕ ਇੱਕ ਤੇਰੇ ਅੰਗਾ ਵਿੱਚ ਜੜ੍ਹ ਤਾਂ

[03:43.15] ਹੋ ਤੇਰਾ ਵੇਹਲੇ ਬੇਹ ਕੇ ਰੱਬ ਨੇ ਸਰੀਰ ਘੜ ਤਾਂ

[03:47.13] ਹੋ ਮੋਤੀ ਇੱਕ ਇੱਕ ਤੇਰੇ ਅੰਗਾ ਵਿੱਚ ਜੜ੍ਹ ਤਾਂ

[03:51.39] ਕੇਰੇ ਹੱਸਦੀ ਤੂੰ ਫੁੱਲ ਚਮਕੀਲਾ ਪਾਉ ਮੁੱਲ

[03:54.30] ਹੱਸਦੀ ਤੂੰ ਫੁੱਲ ਚਮਕੀਲਾ ਪਾਉ ਮੁੱਲ

[03:56.69] ਗੱਲ ਕੇਹਦਾ ਸੱਚ ਦੀ

[03:59.08] ਨੱਢੀ ਚੁੰਮ ਚੁੰਮ ਯਾਰਾਂ ਦਾ ਰੁਮਾਲ ਰੱਖਦੀ

[04:02.00] ਚੁੰਮ ਚੁੰਮ ਯਾਰਾਂ ਦਾ ਰੁਮਾਲ ਰੱਖਦੀ

[04:04.70] ਪੱਟੂ ਹਾਸੇ ਭਾਣੇ ਮੁੰਦਰੀ ਲੁਹਾ ਕੇ ਲੈਅ ਗੇਆ

[04:07.08] ਹੋ ਨੱਢੀ ਚੁੰਮ ਚੁੰਮ ਯਾਰਾਂ ਦਾ ਰੁਮਾਲ ਰੱਖਦੀ