Yaari Toot Gai - Amar Singh Chamkila, Amarjot
[00:13.16] ਹੋ ਯਾਰੀ ਟੁੱਟ ਗਈ
[00:13.96] ਵੈ ਟੁੱਟ ਗਈ ਤੜੱਕ ਵੈ
[00:15.55] ਹੋ ਯਾਰੀ ਟੁੱਟ ਗਈ
[00:16.35] ਵੈ ਟੁੱਟ ਗਈ ਤੜੱਕ ਵੈ
[00:17.94] ਨੀ ਹੁਣ ਤੇਰੀ ਮੇਰੀ
[00:18.74] ਮੇਰੀ ਤੇਰੀ ਬਸ ਵੈ
[00:20.07] ਹਾਏ ਨੀ ਹੁਣ ਤੇਰੀ ਮੇਰੀ
[00:21.40] ਮੇਰੀ ਤੇਰੀ ਬਸ ਵੈ
[00:22.73] ਹੋ ਤੇਰੀ ਕੱਡੂਗਾ ਰੜਕ ਸਾਰੀ ਭੰਨੂਗਾ ਮੜਕ
[00:25.38] ਕੱਡੂਗਾ ਰੜਕ ਸਾਰੀ ਭੰਨੂਗਾ ਮੜਕ
[00:27.50] ਨੀ ਤੂੰ ਟਿਕ ਦੀ ਨੀ ਬੜਾ ਮੈ ਟਿਕਾਇਆ
[00:30.69] ਤੂੰ ਜੋਰ ਲਾਯੇਆ ਅੱਡੀਆਂ ਦਾ
[00:32.28] ਤੇਰੇ ਹੱਥ ਨਾਅ ਪਟੋਲਾ ਆਏਆ
[00:35.48] ਤੂੰ ਜੋਰ ਲਾਯੇਆ ਅੱਡੀਆਂ ਦਾ
[00:39.46] ਯਾਰੀ ਛੱਡ ਦੇ
[00:40.26] ਸ਼ੱਡੂਗਾ ਕਿਸੇ ਗੱਲ ਤੈਅ
[00:41.85] ਯਾਰੀ ਛੱਡ ਦੇ
[00:42.65] ਸ਼ੱਡੂਗਾ ਕਿਸੇ ਗੱਲ ਤੈਅ
[00:44.24] ਧੌਣ ਸੇਕਦੂ
[00:45.04] ਮੈ ਪਾ ਦਊ ਨੀਲ ਗਲ਼ ਤੈਅ
[00:46.65] ਧੌਣ ਸੇਕਦੂ
[00:47.71] ਮੈ ਪਾ ਦਊ ਨੀਲ ਗਲ਼ ਤੈਅ
[00:49.31] ਗੁੱਸਾ ਜਾਣੇ ਨਾਅ ਤੂੰ ਮੇਰਾ ਕੱਖ ਲੱਭਣਾ ਨੀ ਤੇਰਾ
[00:51.16] ਓਏ ਹੋਏ
[00:52.49] ਗੁੱਸਾ ਜਾਣੇ ਨਾਅ ਤੂੰ ਮੇਰਾ ਕੱਖ ਲੱਭਣਾ ਨੀ ਤੇਰਾ
[00:53.82] ਮੇਰੇ ਮਗਰ ਗੇੜ੍ਹੇ ਤੂੰ ਐਵੇਂ ਲੋਦਾ
[00:57.32] ਨੀ ਚੋਗਾ ਪਾ ਕੇ ਲੱਡੂਆ ਦਾ
[00:58.91] ਮਾਲ ਸਿਰੇ ਦਾ ਟੀਕੋਣਾ ਸਾਨੂੰ ਆਉਦੇ
[01:01.83] ਨੀ ਚੋਗਾ ਪਾ ਕੇ ਲੱਡੂਆ ਦਾ
[01:21.49] ਵੈ ਮੈ ਸੱਚੀ ਮੁੱਚੀ
[01:22.29] ਸੱਚੀ ਮੁੱਚੀ
[01:23.08] ਸੱਚੀ ਮੁੱਚੀ ਹੋ ਗਈ ਆ ਜਵਾਨ ਵੈ
[01:25.21] ਵੈ ਮੈ ਸੱਚੀ ਮੁੱਚੀ
[01:26.53] ਸੱਚੀ ਮੁੱਚੀ ਹੋ ਗਈ ਆ ਜਵਾਨ ਵੈ
[01:28.93] ਲੱਗਾ ਲਾਲ ਸੂਹੇ ਪੱਟ ਦਾ ਨਾਅ ਥਾਨ ਵੈ
[01:31.05] ਲੱਗਾ ਲਾਲ ਸੂਹੇ ਪੱਟ ਦਾ ਨਾਅ ਥਾਨ ਵੈ
[01:33.46] ਹੋ ਗਜ ਵਰਗਾ ਨੀ ਯਾਰ ਤੈਨੂੰ ਥਿਆਇਆ
[01:36.65] ਤੂੰ ਜੋਰ ਲਾਯੇਆ ਅੱਡੀਆਂ ਦਾ
[01:38.54] ਤੇਰੇ ਹੱਥ ਨਾਅ ਪਟੋਲਾ ਆਏਆ
[01:41.73] ਤੂੰ ਜੋਰ ਲਾਯੇਆ ਅੱਡੀਆਂ ਦਾ
[01:44.38] ਹੋ ਤੂੰ ਦਿਨਾਂ ਵਿੱਚ ਕਿੱਡੀ ਵੱਡੀ ਬਣ ਗਈ ਬਣ ਗਈ
[01:47.30] ਵਾਂਗ ਛਤਰੀ ਦੇ ਹਿੱਕ ਤੇਰੀ ਤਣ ਗਈ
[01:51.56] ਹਾਏ ਤੂੰ ਦਿਨਾਂ ਵਿੱਚ ਕਿੱਡੀ ਵੱਡੀ ਬਣ ਗਈ ਬਣ ਗਈ
[01:53.94] ਵਾਂਗ ਛਤਰੀ ਦੇ ਹਿੱਕ ਤੇਰੀ ਤਣ ਗਈ
[01:56.33] ਤੂੰ ਕੀ ਪੜੀਆਂ ਨੂੰ ਪੜਤਾ ਪੜੋਦਾ
[01:59.52] ਨੀ ਚੋਗਾ ਪਾ ਕੇ ਲੱਡੂਆ ਦਾ
[02:01.38] ਮਾਲ ਸਿਰੇ ਦਾ ਟੀਕੋਣਾ ਸਾਨੂੰ ਆਉਦੇ
[02:04.57] ਨੀ ਚੋਗਾ ਪਾ ਕੇ ਲੱਡੂਆ ਦਾ
[02:35.38] ਤੇਲ ਲਾ ਕੇ ਪੇਹਲਾ ਟੋਟਣ ਨੂੰ ਆਈ ਵੈ
[02:37.77] ਫੇਰ ਮੇਰੇ ਜੇਹੀ ਕੁੜੀ ਤੂੰ ਫਸਾਈ ਵੈ
[02:40.43] ਤੇਲ ਲਾ ਕੇ ਪੇਹਲਾ ਟੋਟਣ ਨੂੰ ਆਈ ਵੈ
[02:42.82] ਫੇਰ ਮੇਰੇ ਜੇਹੀ ਕੁੜੀ ਤੂੰ ਫਸਾਈ ਵੈ
[02:45.21] ਨੀ ਮੈਂ ਤਾਂ ਦੁੱਧ ਮੁੱਠੀਆਂ ਨੂੰ ਲਾਯੇਆ
[02:48.39] ਤੂੰ ਜੋਰ ਲਾਯੇਆ ਅੱਡੀਆਂ ਦਾ
[02:50.00] ਤੇਰੇ ਹੱਥ ਨਾਅ ਪਟੋਲਾ ਆਏਆ
[02:53.18] ਤੂੰ ਜੋਰ ਲਾਯੇਆ ਅੱਡੀਆਂ ਦਾ
[02:55.83] ਨੀ ਕੀ ਖੱਟਿਆ ਕਮਾਯਾ ਗੱਲ ਦੱਸਣੀ ਦੱਸਣੀ
[02:58.54] ਰੰਨ ਸੂਜੀ ਦੇ ਕੜਾਹ ਦੇ ਵਾਂਗੂ ਸ਼ਕਣੀ
[03:03.06] ਹਾਏ ਕੀ ਖੱਟਿਆ ਕਮਾਯਾ ਗੱਲ ਦੱਸਣੀ ਦੱਸਣੀ
[03:05.71] ਰੰਨ ਸੂਜੀ ਦੇ ਕੜਾਹ ਦੇ ਵਾਂਗੂ ਸ਼ਕਣੀ
[03:08.10] ਤੈਨੂੰ ਗੱਲਾ ਚਮਕੀਲਾ ਐ ਸਿਖੋਦਾ
[03:11.29] ਨੀ ਚੋਗਾ ਪਾ ਕੇ ਲੱਡੂਆ ਦਾ
[03:12.88] ਮਾਲ ਸਿਰੇ ਦਾ ਟੀਕੋਣਾ ਸਾਨੂੰ ਆਉਦੇ
[03:16.07] ਤੂੰ ਜੋਰ ਲਾਯੇਆ ਅੱਡੀਆਂ ਦਾ
[03:17.93] ਮਾਲ ਸਿਰੇ ਦਾ ਟੀਕੋਣਾ ਸਾਨੂੰ ਆਉਦੇ
[03:20.85] ਤੂੰ ਜੋਰ ਲਾਯੇਆ ਅੱਡੀਆਂ ਦਾ
