Lrc Player

03. Kan Kar Gal Sun Makhna

Unknown artist
[03:53.53]·Synced by Guest·
This lyric sheet isn't paired with a song yet, so lines are shown but won't sync or seek.

[00:31.69] ਕੰਨ ਕਰ ਗੱਲ ਸੁਣ ਮੱਖਣਾ

[00:35.19] ਪਿਆਰ ਦਾ ਤੈਨੂੰ ਮੈ ਵੱਲ ਦੱਸਣਾ

[00:38.10] ਕੰਨ ਕਰ ਗੱਲ ਸੁਣ ਮੱਖਣਾ

[00:41.29] ਪਿਆਰ ਦਾ ਤੈਨੂੰ ਮੈ ਵੱਲ ਦੱਸਣਾ

[00:44.22] ਤਾਰਿਆ ਦੀ ਲੋਏ ਬਾਤਾਂ ਪਾਈਐ ਬੇਹ ਕੇ ਦੋਐ

[00:47.14] ਤੈਨੂੰ ਹਿੱਕ ਦੇ ਤਵੀਤ ਵਾਂਗੂੰ ਰੱਖਣਾ

[00:49.79] ਆਏ ਹਾਏ ਕੰਨ ਕਰ ਗੱਲ ਸੁਣ ਸੋਹਣੀਏ

[00:53.24] ਅੱਖ ਦੇ ਇਸ਼ਾਰੇ ਨਾਲ ਮੋਹਣੀਐ

[00:55.90] ਹੋ ਕੰਨ ਕਰ ਗੱਲ ਸੁਣ ਸੋਹਣੀਏ

[00:59.17] ਅੱਖ ਦੇ ਇਸ਼ਾਰੇ ਨਾਲ ਮੋਹਣੀਐ

[01:01.83] ਹੋ ਬੁੱਲੀਆਂ ਚੋ ਹੱਸ ਲੇਆ ਨਾਗ ਵਾਂਗੂੰ ਡੱਸ

[01:04.75] ਜਿੰਦ ਕੱਢ ਲਈ ਯਾਰਾ ਦੀ ਪੱਟ ਹੋਣੀਏ

[01:07.93] ਕੰਨ ਕਰ ਗੱਲ ਸੁਣ ਸੋਹਣੀਏ

[01:10.59] ਜਿੰਦ ਕੱਢ ਲਈ ਯਾਰਾ ਦੀ ਪੱਟ ਹੋਣੀਏ

[01:25.21] ਕਰੇ ਉੱਡੂ ਉੱਡੂ ਚਿੱਤ ਖੰਭ ਲਾਅ ਲਵਾ

[01:28.44] ਬਾਵਾਂ ਤੇਰੇ ਵੈ ਗਲੇ ਵਿਚ ਪਾ ਲਵਾ

[01:31.62] ਕਰੇ ਉੱਡੂ ਉੱਡੂ ਚਿੱਤ ਖੰਭ ਲਾਅ ਲਵਾ

[01:34.28] ਬਾਵਾਂ ਤੇਰੇ ਵੈ ਗਲੇ ਵਿਚ ਪਾ ਲਵਾ

[01:37.46] ਰੱਖ ਦੇ ਰੱਖ ਦੇ ਕਾਲਜੇ ਤੈਅ ਹੱਥ ਚੰਨਾ ਰੱਖ ਦੇ

[01:43.36] ਵੈਰੀ ਕਜਲੇ ਦੀ ਧਾਰ ਬਣ ਚੱਲੀ ਤਲਵਾਰ

[01:46.54] ਮਤ ਬਖੀਆ ਦੇ ਵਾਰ ਕੋਲੋ ਬਚਣਾ

[01:49.47] ਕੰਨ ਕਰ ਗੱਲ ਸੁਣ ਮੱਖਣਾ

[01:52.38] ਪਿਆਰ ਦਾ ਤੈਨੂੰ ਮੈ ਵੱਲ ਦੱਸਣਾ

[01:55.31] ਅੱਖ ਤਿਲਕੇ ਤੇਰੇ ਨੀ ਗੋਰੇ ਰੰਗ ਤੋ

[01:58.23] ਹੋ ਮੇਹਕ ਸ਼ਿੜ ਦੀ ਬਿੱਲੋ ਨੀ ਅੰਗ ਅੰਗ ਚੋ

[02:01.15] ਅੱਖ ਤਿਲਕੇ ਬਿੱਲੋ ਨੀ ਗੋਰੇ ਰੰਗ ਤੋ

[02:04.08] ਹਾਏ ਮੇਹਕ ਖਿੜ ਦੀ ਬਿੱਲੋ ਨੀ ਅੰਗ ਅੰਗ ਚੋ

[02:07.26] ਹੋ ਪਟਿਆ ਨੀ ਤੈਅ ਪਟਿਆ

[02:10.45] ਕੱਖ ਨਾਅ ਯਾਰਾ ਨੇ ਪੱਲੇ ਰਖੇਆ

[02:13.11] ਤੇਰੇ ਉੱਤੋ ਜਿੰਦ ਜਾਨ ਕਰ ਦੇਵਾ ਕੁਰਬਾਨ

[02:16.29] ਗਲ ਲੱਗ ਕੇ ਯਾਰਾ ਦੇ ਦੁੱਖ ਰੋਣੀਏ

[02:19.21] ਕੰਨ ਕਰ ਗੱਲ ਸੁਣ ਸੋਹਣੀਏ

[02:22.16] ਜਿੰਦ ਕੱਢ ਲਈ ਯਾਰਾ ਦੀ ਪੱਟ ਹੋਣੀਏ

[02:36.76] ਲਾਈ ਜਦੋਂ ਲੱਗੇ ਵੈ ਚੰਨਾ ਅੱਖ ਨਾਅ

[02:39.95] ਪੱਲੇ ਛੱਡਿਆ ਤੂੰ ਵੈਰੀਆ ਵੈ ਖੱਖ ਨਾਅ

[02:42.87] ਲਾਈ ਜਦੋਂ ਲੱਗੇ ਵੈ ਚੰਨਾ ਅੱਖ ਨਾਅ

[02:45.79] ਪੱਲੇ ਛੱਡਿਆ ਤੂੰ ਵੈਰੀਆ ਵੈ ਖੱਖ ਨਾਅ

[02:49.25] ਘੁੱਟ ਵੈ ਵਿਣੀ ਘੁੱਟ ਵੈ ਹਿੱਕ ਨਾਲ ਲਾ ਕੇ ਤੋੜ ਦੁੱਖ ਵੈ

[02:55.09] ਕਾਲੀ ਬਉਲੀ ਰਾਤ ਪਾਕੇ ਇਸ਼ਕੇ ਦੀ ਬਾਤ

[02:58.30] ਕਿੱਥੋਂ ਸਿੱਖੇਆ ਤੂੰ ਅੱਲ੍ਹੜਾਂ ਨੂੰ ਪੱਟਣਾ

[03:01.22] ਕੰਨ ਕਰ ਗੱਲ ਸੁਣ ਮੱਖਣਾ

[03:04.40] ਪਿਆਰ ਦਾ ਤੈਨੂੰ ਮੈ ਵੱਲ ਦੱਸਣਾ

[03:06.80] ਹੋ ਲਾਈਆ ਲੁੱਕ ਲੁੱਕ ਭੇਤ ਜਾਣੇ ਖੁੱਲ ਨੀ

[03:10.00] ਹੋ ਪਾ ਦੇ ਸੋਹਣੀਏ ਮੁਹੱਬਤਾਂ ਦਾ ਮੁੱਲ ਨੀ

[03:12.92] ਲਾਈਆ ਲੁੱਕ ਲੁੱਕ ਭੇਤ ਜਾਣੇ ਖੁੱਲ ਨੀ

[03:15.88] ਹੋ ਪਾ ਦੇ ਸੋਹਣੀਏ ਮੁਹੱਬਤਾਂ ਦਾ ਮੁੱਲ ਨੀ

[03:19.06] ਹੋ ਝੱਲੀਏ ਨੀ ਉੱਡ ਚੱਲੀਏ

[03:22.26] ਹਾਂ ਕਰ ਇੱਕ ਵਾਰੀ ਬੱਲੀਏ

[03:24.92] ਹੋ ਕਰ ਕੋਈ ਹੀਲਾ ਤੇਰਾ ਯਾਰ ਚਮਕੀਲਾ

[03:28.10] ਢਾਹ ਕੇ ਮਿੱਤਰਾ ਨੂੰ ਪਿੰਡ ਪਾਣੀ ਪੋਣੀਏ

[03:31.29] ਕੰਨ ਕਰ ਗੱਲ ਸੁਣ ਸੋਹਣੀਏ

[03:33.95] ਜਿੰਦ ਕੱਢ ਲਈ ਯਾਰਾ ਦੀ ਪੱਟ ਹੋਣੀਏ

[03:37.14] ਪਿਆਰ ਦਾ ਤੈਨੂੰ ਮੈ ਵੱਲ ਦੱਸਣਾ

[03:40.06] ਜਿੰਦ ਕੱਢ ਲਈ ਯਾਰਾ ਦੀ ਪੱਟ ਹੋਣੀਏ

[03:43.25] ਪਿਆਰ ਦਾ ਤੈਨੂੰ ਮੈ ਵੱਲ ਦੱਸਣਾ

[03:45.90] ਜਿੰਦ ਕੱਢ ਲਈ ਯਾਰਾ ਦੀ ਪੱਟ ਹੋਣੀਏ