Lrc Player

10. Milno Vi Reh Geya Ve

Unknown artist
[03:26.71]·Synced by Guest·
This lyric sheet isn't paired with a song yet, so lines are shown but won't sync or seek.

[00:10.66] ਵੈ ਜਾਹ ਕੱਚਿਆ ਦਿਲਾ ਦੇਆ ਭੇੜੇਆ

[00:13.10] ਪਾ ਕੇ ਪੇਯਾਰ ਤੋੜ ਨਾਅ ਚਾੜ੍ਹੇ ਆ

[00:15.24] ਹਾਏ ਮੈ ਮਰਗੀ ਹਿਜਰ ਵਿਚ ਖਰਗੀ

[00:17.36] ਕਾਲਜਾ ਕੱਢ ਕੇ ਲੈਅ ਗੇਯੋ ਵੈ

[00:20.30] ਵੇਯਾਹ ਕਰਵਾ ਕੇ

[00:22.42] ਵੇਯਾਹ ਕਰਵਾ ਕੇ ਹਾਣ ਦੇਆ ਮਿਲਣੋਂ ਵੀ ਰੇਹ ਗੇਯੋ ਵੈ

[00:27.24] ਵੇਯਾਹ ਕਰਵਾ ਕੇ

[00:29.37] ਨੀ ਰੰਨ ਆ ਗਈ ਨਵੀਂ ਨਕੋਰੀ

[00:31.22] ਹਾਨਣੇ ਚੰਨ ਦੇ ਨਾਲੋ ਗੋਰੀ

[00:33.62] ਬੁੱਲ੍ਹ ਗੁਲਾਬੀ ਨੈਣ ਸ਼ਰਾਬੀ

[00:36.03] ਨੀ ਕੰਮ ਫਿੱਟ ਵਿਚੋਲੇ ਦਾ

[00:38.69] ਦੇਖ ਡੋਰੀਆ

[00:40.81] ਓਹ ਦੇਖ ਡੋਰੀਆ ਉੱਡ ਦਾ ਹਾਨਣੇ ਲਾਲ ਪਟੋਲੇ ਦਾ

[00:45.60] ਦੇਖ ਡੋਰੀਆ

[01:07.91] ਮੈ ਸੱਥ ਸਰ ਹੌਲੀ ਹੋ ਗਈ ਸੀ

[01:10.57] ਜਦੋਂ ਤੇਰਾ ਸਾਹਾ ਧਰਿਆ ਸੀ

[01:14.02] ਖੱਤ ਕੱਢ ਕੇ ਤੇਰਾ ਸੰਦੂਕ ਵਿੱਚੋ

[01:16.14] ਮੈ ੧੦੦ ੧੦੦ ਵਾਰੀ ਪੜ੍ਹਿਆ ਸੀ

[01:19.61] ਮੇਰੇ ਜੋਬਨ ਦਾ ਰਸ ਪੀਤਾ ਸਬਰ ਨਾਅ ਕੀਤਾ

[01:23.07] ਰੂਪ ਹੰਢਾ ਕੇ ਬੇਹ ਗੇਯੋ ਵੈ

[01:25.72] ਵੇਯਾਹ ਕਰਵਾ ਕੇ

[01:28.12] ਵੇਯਾਹ ਕਰਵਾ ਕੇ ਹਾਣ ਦੇਆ ਮਿਲਣੋਂ ਵੀ ਰੇਹ ਗੇਯੋ ਵੈ

[01:32.64] ਵੇਯਾਹ ਕਰਵਾ ਕੇ

[01:34.50] ਇੱਕ ਪਾਸੇ ਗੱਲਾ ਹੁੰਦੀਆ ਨੇ

[01:37.18] ਬਿੱਲੋ ਤੇਰੇ ਮੇਰੇ ਪੇਯਾਰ ਦੀ

[01:40.36] ਦੂਜੇ ਪਾਸੇ ਸਿਫ਼ਤਾਂ ਹੁੰਦੀਆ ਨੇ ਨੀ

[01:43.02] ਗਾਜਰ ਵਰਗੀ ਨਾਰ ਦੀਆ

[01:45.97] ਹੋ ਕਰ ਪੱਥਰ ਵਰਗਾ ਜੈਰਾ

[01:48.10] ਚੇਤਾ ਤੇਰਾ ਹਾਏ ਭਾਰ ਬਾਹਾਂ ਤੈਅ ਤੋਲੇ ਦਾ

[01:52.08] ਦੇਖ ਡੋਰੀਆ

[01:54.21] ਓਹ ਦੇਖ ਡੋਰੀਆ ਉੱਡ ਦਾ ਹਾਨਣੇ ਲਾਲ ਪਟੋਲੇ ਦਾ

[01:58.99] ਦੇਖ ਡੋਰੀਆ

[02:21.31] ਮੈ ਕੋਲੇ ਲੱਗ ਲੱਗ ਰੋਂਦੀ ਸੀ

[02:23.69] ਜਦੋਂ ਮੁੜਵੀਂ ਡੋਲੀ ਆਈ ਸੀ

[02:27.15] ਤੇਲ ਚੋਹ੍ਹ ਕੇ ਵਿੱਚ ਬਰੂਹਾਂ ਦੇ

[02:29.27] ਨਾਲ ਸ਼ਗਨ ਮਨਾ ਕੇ ਲਾਹੀ ਸੀ

[02:32.72] ਮੇਰੇ ਫਿਰਗੀ ਸੀਨੇ ਆਰੀ ਓਹ ਪਲੰਗਣ ਬਾਰੀ

[02:36.20] ਮੇਰੀ ਹਿੱਕ ਤੈਅ ਡੇਹ ਗੇਆ ਵੈ

[02:38.85] ਵੇਯਾਹ ਕਰਵਾ ਕੇ

[02:41.24] ਵੇਯਾਹ ਕਰਵਾ ਕੇ ਹਾਣ ਦੇਆ ਮਿਲਣੋਂ ਵੀ ਰੇਹ ਗੇਯੋ ਵੈ

[02:45.75] ਵੇਯਾਹ ਕਰਵਾ ਕੇ

[02:47.62] ਓਹ ਕਈ ਰਾਂਝਿਆ ਦੇ ਹੱਥ ਕਾਸੇ ਨੇ

[02:50.00] ਕੋਈ ਦਰਦ ਨਾਅ ਸੁਣਦਾ ਹੀਰਾ ਦਾ

[02:53.49] ਤੇਰਾ ਮੇਰਾ ਪੇਆ ਵਿਛੋੜਾ ਨੀ

[02:56.14] ਜੇਯੋ ਨਦੀਓਂ ਵਿਛੜੇ ਨੀਰਾਂ ਦਾ

[02:59.33] ਓਹ ਰੋਈ ਨਾਅ ਅੰਦਰ ਵੜਕੇ ਨੀ

[03:01.72] ਚਮਕੀਲਾ ਚੇਤੇ ਕਰਕੇ

[03:03.58] ਹੁਣ ਮੁੱਲ ਨਹੀਂ ਦੁੱਖ ਫੋਲੇ ਦਾ

[03:06.24] ਦੇਖ ਡੋਰੀਆ

[03:08.36] ਓਹ ਦੇਖ ਡੋਰੀਆ ਉੱਡ ਦਾ ਹਾਨਣੇ ਲਾਲ ਪਟੋਲੇ ਦਾ

[03:13.14] ਵੇਯਾਹ ਕਰਵਾ ਕੇ

[03:15.54] ਵੇਯਾਹ ਕਰਵਾ ਕੇ ਹਾਣ ਦੇਆ ਮਿਲਣੋਂ ਵੀ ਰੇਹ ਗੇਯੋ ਵੈ

[03:20.05] ਵੇਯਾਹ ਕਰਵਾ ਕੇ