04. Tera Deor Sire Da Velli
[00:10.93] ਤੂੰ ਹੱਥ ਮੱਥੇ ਤੈਅ ਧਰਕੇ ਵੈ
[00:14.38] ਰੋਏਗਾ ਅੰਦਰ ਵੜਕੇ ਵੈ
[00:17.84] ਤੂੰ ਹੱਥ ਮੱਥੇ ਤੈਅ ਧਰਕੇ ਵੈ
[00:20.49] ਰੋਏਗਾ ਅੰਦਰ ਵੜਕੇ ਵੈ
[00:23.68] ਉਰਾ ਨੂੰ ਹੋ ਕੇ ਗੱਲ ਸੁਣ ਲੈਅ
[00:26.07] ਉਰਾ ਨੂੰ ਹੋ ਕੇ ਗੱਲ ਸੁਣ ਲੈਅ
[00:28.20] ਵੈ ਮੇਰਾ ਸਾਹ ਸੱਕ ਮੁੱਕਦਾ ਜਾਵੇ
[00:30.32] ਦੇਓਰ ਗੱਬਰੂ ਹੋ ਗੇਆ ਮੱਖਣਾ
[00:32.44] ਮੈਨੂੰ ਡਰ ਵੈ ਕੱਲੀ ਨੂੰ ਆਵੇ
[00:34.59] ਦੇਓਰ ਗੱਬਰੂ ਹੋ ਗੇਆ ਮੱਖਣਾ
[00:36.98] ਮੈਨੂੰ ਡਰ ਵੈ ਕੱਲੀ ਨੂੰ ਆਵੇ
[00:39.10] ਓਹਤੋ ਬੱਚ ਕੇ ਰਹੀ ਨੀ ਮੇਰੇ ਹਾਣ ਦੀਏ
[00:42.62] ਓਹ ਨੇੜੇ ਹੋਣ ਨਾਅ ਦਈ ਨੀ ਸਭ ਜਾਣ ਦੀਏ
[00:46.07] ਓਹਤੋ ਬੱਚ ਕੇ ਰਹੀ ਨੀ ਮੇਰੇ ਹਾਣ ਦੀਏ
[00:48.47] ਨੇੜੇ ਹੋਣ ਨਾਅ ਦਈ ਨੀ ਸਭ ਜਾਣ ਦੀਏ
[00:51.65] ਹਾਏ ਉਰਾ ਨੂੰ ਹੋ ਕੇ ਗੱਲ ਸੁਣ ਲੈਅ
[00:54.30] ਉਰਾ ਨੂੰ ਹੋ ਕੇ ਗੱਲ ਸੁਣ ਲੈਅ
[00:56.43] ਨੀ ਨਿੱਤ ਨਵੇਂ ਪਵਾੜੇ ਪਾਵੇ
[00:58.56] ਤੇਰਾ ਦੇਓਰ ਸਿਰੇ ਦਾ ਵੈਲੀ
[01:00.95] ਰੰਨ ਚੁੱਟਕੀ ਨਾਲ ਟਿਕਾਵੇ
[01:03.07] ਹੋ ਤੇਰਾ ਦੇਓਰ ਸਿਰੇ ਦਾ ਵੈਲੀ
[01:05.73] ਰੰਨ ਚੁੱਟਕੀ ਨਾਲ ਟਿਕਾਵੇ
[01:23.52] ਰੰਨਾਂ ਵਿੱਚ ਧੰਨਾ ਬਣ ਕੇ ਵੈ ਓਹ ਬੇਹ ਜਾਂਦਾ
[01:28.04] ਖ਼ੌਰੇ ਕੰਨ ਵਿੱਚ ਕੁਰ ਕੁਰ ਕਰਕੇ ਵੈ ਕੀ ਕੇਹ ਜਾਂਦਾ
[01:32.56] ਖ਼ੌਰੇ ਕੰਨ ਵਿੱਚ ਕੁਰ ਕੁਰ ਕਰਕੇ ਵੈ ਕੀ ਕੇਹ ਜਾਂਦਾ
[01:37.07] ਕੇਹਂਦਾ ਤੇਰੀ ਭੈਣ ਵਿਉਣੀ ਆ
[01:40.26] ਕੇਹਂਦਾ ਤੇਰੀ ਭੈਣ ਵਿਉਣੀ ਆ
[01:42.65] ਜੰਨ ਵਾਜੇਆ ਨਾਲ ਚੜੋਨੀ ਆ
[01:46.38] ਉਰਾ ਨੂੰ ਹੋ ਕੇ ਗੱਲ ਸੁਣ ਲੈਅ
[01:48.51] ਉਰਾ ਨੂੰ ਹੋ ਕੇ ਗੱਲ ਸੁਣ ਲੈਅ
[01:50.67] ਵੈ ਖ਼ੌਰੇ ਕੇਹੜੀ ਜੁਗਤ ਬਣਾਵੇ
[01:52.79] ਦੇਓਰ ਗੱਬਰੂ ਹੋ ਗੇਆ ਮੱਖਣਾ
[01:55.19] ਮੈਨੂੰ ਡਰ ਵੈ ਕੱਲੀ ਨੂੰ ਆਵੇ
[01:57.30] ਦੇਓਰ ਗੱਬਰੂ ਹੋ ਗੇਆ ਮੱਖਣਾ
[01:59.44] ਮੈਨੂੰ ਡਰ ਵੈ ਕੱਲੀ ਨੂੰ ਆਵੇ
[02:08.48] ਐਵੇਂ ਮਿੱਠੀਆ ਗੱਲਾਂ ਵਿੱਚ ਆ ਕੇ
[02:10.60] ਨੀ ਧੋਖਾ ਖਾਹ ਲਈ ਨਾਅ
[02:13.00] ਐਵੇ ਮਿੱਠੀਆ ਗੱਲਾਂ ਵਿੱਚ ਆ ਕੇ
[02:15.13] ਨੀ ਧੋਖਾ ਖਾਹ ਲਈ ਨਾਅ
[02:17.79] ਓਹ ਤਾ ਬੜ੍ਹੇ ਪੈਂਤਰੇ ਜਾਣਦਾ ਅੜਿਕੇ ਆ ਜਈ ਨਾਅ
[02:22.31] ਓਹਨੂੰ ਕਿ ਸਮਜਾਈ ਐ ਵੈਲੀ ਆ
[02:25.76] ਓਹਨੂੰ ਕਿ ਸਮਜਾਈ ਐ ਵੈਲੀ ਆ
[02:28.15] ਨਸ਼ਿਆ ਦੀ ਡੱਬ ਵਿੱਚ ਥੈਲੀ ਆ
[02:31.61] ਹਾਏ ਉਰਾ ਨੂੰ ਹੋ ਕੇ ਗੱਲ ਸੁਣ ਲੈਅ
[02:33.99] ਉਰਾ ਨੂੰ ਹੋ ਕੇ ਗੱਲ ਸੁਣ ਲੈਅ
[02:36.12] ਨੀ ਨਿੱਤ ਡਲਾ ਫੀਮ ਦਾ ਖਾਵੇ
[02:38.24] ਤੇਰਾ ਦੇਓਰ ਸਿਰੇ ਦਾ ਵੈਲੀ
[02:40.64] ਰੰਨ ਚੁੱਟਕੀ ਨਾਲ ਟਿਕਾਵੇ
[02:42.77] ਹੋ ਤੇਰਾ ਦੇਓਰ ਸਿਰੇ ਦਾ ਵੈਲੀ
[02:45.17] ਰੰਨ ਚੁੱਟਕੀ ਨਾਲ ਟਿਕਾਵੇ
[03:03.24] ਕੱਲ੍ਹ ਭੈਣ ਮੇਰੀ ਦੇ ਨਓ ਤੈਅ
[03:05.37] ਬੋਲੀਆ ਪੋਦਾ ਸੀ
[03:07.76] ਖੌਰੇ ਕਿਹਦਾ ਨਓ ਲੈਅ ਲੈਅ ਕੇ
[03:09.90] ਡੋਲ੍ਹੇ ਦੀਆ ਲੋਦਾ ਸੀ
[03:12.29] ਦੇਖੇ ਟੀਰੀ ਜਹੀ ਅੱਖ ਦੱਬਕੇ ਵੈ
[03:15.74] ਦੇਖੇ ਟੀਰੀ ਜਹੀ ਅੱਖ ਦੱਬਕੇ ਵੈ
[03:18.13] ਆਵੇ ਰੋਜ ਦਾਰੂ ਨਾਲ਼ ਰੱਜ ਕੇ ਵੈ
[03:21.85] ਉਰਾ ਨੂੰ ਹੋ ਕੇ ਗੱਲ ਸੁਣ ਲੈਅ
[03:24.24] ਉਰਾ ਨੂੰ ਹੋ ਕੇ ਗੱਲ ਸੁਣ ਲੈਅ
[03:26.11] ਵੈ ਮੈਨੂੰ ਸੈਨਤਾਂ ਨਾਲ ਬੁਲਾਵੇ
[03:28.50] ਦੇਓਰ ਗੱਬਰੂ ਹੋ ਗੇਆ ਮੱਖਣਾ
[03:30.62] ਮੈਨੂੰ ਡਰ ਵੈ ਕੱਲੀ ਨੂੰ ਆਵੇ
[03:33.01] ਦੇਓਰ ਗੱਬਰੂ ਹੋ ਗੇਆ ਮੱਖਣਾ
[03:35.40] ਮੈਨੂੰ ਡਰ ਵੈ ਕੱਲੀ ਨੂੰ ਆਵੇ
[03:44.17] ਹੋ ਚੱਲ ਓਹ ਜਾਣੇ ਓਹਨੂੰ ਕਿਸੇ ਬਹਾਨੇ ਟਾਹਲੀ ਜਾਹ
[03:48.95] ਚੱਲ ਓਹ ਜਾਣੇ ਓਹਨੂੰ ਕਿਸੇ ਬਹਾਨੇ ਟਾਹਲੀ ਜਾਹ
[03:53.46] ਓਹਨੂੰ ਕੇਹ ਦੇ ਦੇਓਰਾ ਮੁੰਸ਼ ਚੋ ਮੱਛੀਆ ਪਾਲ੍ਹੀ ਜਾਹ
[03:57.98] ਓਹਨੂੰ ਮਿਲ ਗਈ ਗੁੜ੍ਹਤੀ ਮਾੜੀ ਆ
[04:01.43] ਓਹਨੂੰ ਮਿਲ ਗਈ ਗੁੜ੍ਹਤੀ ਮਾੜੀ ਆ
[04:04.09] ਚਮਕੀਲੇ ਹੋਰਾ ਨਾਲ ਯਾਰੀ ਆ
[04:07.27] ਓਹ ਉਰਾ ਨੂੰ ਹੋ ਕੇ ਗੱਲ ਸੁਣ ਲੈਅ
[04:09.93] ਉਰਾ ਨੂੰ ਹੋ ਕੇ ਗੱਲ ਸੁਣ ਲੈਅ
[04:11.79] ਨੀ ਨਿੱਤ ਕਿੰਗ ਤੇ ਡੱਟ ਖੜਕਾਵੇ
[04:14.18] ਤੇਰਾ ਦੇਓਰ ਸਿਰੇ ਦਾ ਵੈਲੀ
[04:16.57] ਰੰਨ ਚੁੱਟਕੀ ਨਾਲ ਟਿਕਾਵੇ
[04:18.70] ਦੇਓਰ ਗੱਬਰੂ ਹੋ ਗੇਆ ਮੱਖਣਾ
[04:21.09] ਮੈਨੂੰ ਡਰ ਵੈ ਕੱਲੀ ਨੂੰ ਆਵੇ
[04:23.21] ਓਹ ਤੇਰਾ ਦੇਓਰ ਸਿਰੇ ਦਾ ਵੈਲੀ
[04:25.87] ਰੰਨ ਚੁੱਟਕੀ ਨਾਲ ਟਿਕਾਵੇ
