06. Pekeyan De Ghar Main Changi
[00:07.80] ਪੇਕੇਆ ਦੇ ਘਰ ਮੈ ਚੰਗੀ
[00:10.28] ਕੱਟ ਨਾ ਹੁਣ ਹੁੰਦੀ ਤੰਗੀ
[00:12.41] ਪੇਕੇਆ ਦੇ ਘਰ ਮੈ ਚੰਗੀ
[00:14.53] ਕੱਟ ਨਾ ਹੁਣ ਹੁੰਦੀ ਤੰਗੀ
[00:16.92] ਕਦੇ ਰੱਜ ਕੇ ਨੀਂਦ ਨਾ ਆਈ
[00:19.84] ਕੀ ਵੇਯੋ ਖਾਹ ਕੇ ਮਰਜਾ
[00:21.97] ਤੰਗ ਕਰੇ ਤੇਰਾ ਬੇਬੇ ਨੀ ਜਵਾਈ
[00:24.63] ਕੀ ਵੇਯੋ ਖਾਹ ਕੇ ਮਰਜਾ
[00:27.01] ਹੋ ਤੀਆ ਸੀ ਦੇਖਣ ਘੱਲੀ
[00:29.14] ਪੇਯੋ ਦਾ ਘਰ ਬੈਠੀ ਮੱਲੀ
[00:31.30] ਤੀਆ ਸੀ ਦੇਖਣ ਘੱਲੀ
[00:33.16] ਪੇਯੋ ਦਾ ਘਰ ਬੈਠੀ ਮੱਲੀ
[00:35.84] ਬੈਠੀ ਕਜੀਆ ਵੈਰਨੇ ਪਾਈ ਨੀ
[00:38.76] ਚੁੱਪ ਕਰਕੇ ਤੁਰਪੇ
[00:40.89] ਲੈਣ ਆਯਾ ਤੇਰੇ ਬਾਪ ਦਾ ਜਵਾਈ ਨੀ
[00:43.55] ਚੁੱਪ ਕਰਕੇ ਤੁਰਪੇ
[01:02.14] ਸੱਸ ਮੇਰੀ ਬੜੀ ਹੈ ਚੰਗੀ
[01:04.53] ਵੰਡ ਦੀ ਹਰ ਸਾਲ ਨੂੰ ਲੋਹੜੀ
[01:06.65] ਗੋਦੀ ਵਿੱਚ ਚਾਰ ਨੇਆਣੇ
[01:08.78] ਬਾਬੇ ਦੀ ਕ੍ਰਿਪਾ ਥੋੜੀ
[01:11.17] ਸੱਸ ਸਹੁਰੇ ਨੇ ਰੋਣਕ ਘਰ ਲਾਈ
[01:14.09] ਕੀ ਵੇਯੋ ਖਾਹ ਕੇ ਮਰਜਾ
[01:16.23] ਤੰਗ ਕਰੇ ਤੇਰਾ ਬੇਬੇ ਨੀ ਜਵਾਈ
[01:18.88] ਕੀ ਵੇਯੋ ਖਾਹ ਕੇ ਮਰਜਾ
[01:21.26] ਹੋ ਚੜਦੇ ਦੇ ਹੀ ਸਾਲ ਦੇਖ ਲੈਅ
[01:23.66] ਨੇਆਣੇ ਆ ਹੱਥ ਕੈਦਾ ਹੁੰਦਾ
[01:25.78] ਕਰਦੇ ਜਦ ਭਾਬੀ ਭਾਬੀ
[01:27.68] ਤੇਰਾ ਹੀ ਫੇਦਾ ਹੁੰਦਾ
[01:30.06] ਵੋਟਾਂ ਬਾਪੂ ਹੋਰੀ ਜਾਂਦੇ ਨੇ ਵਧਾਈ ਨੀ
[01:33.51] ਚੁੱਪ ਕਰਕੇ ਤੁਰਪੇ
[01:35.37] ਲੈਣ ਆਯਾ ਤੇਰੇ ਬਾਪ ਦਾ ਜਵਾਈ ਨੀ
[01:38.29] ਚੁੱਪ ਕਰਕੇ ਤੁਰਪੇ
[01:56.89] ਘਰ ਦੀ ਜੰਨ ਬਣ ਗਈ ਪੂਰੀ
[01:59.02] ਕਿੱਥੋਂ ਮੈ ਮੰਨ ਪਕਾਵਾ
[02:01.14] ਦਿਸਦੀ ਕੋਈ ਥਾਂ ਨਾ ਖ਼ਾਲੀ
[02:03.27] ਕਿੱਥੇ ਮੈ ਮੰਝਾ ਡਾਵਾਂ
[02:05.66] ਮਿਲੇ ਪੋਹ ਦੇ ਮਹੀਨੇ ਨਾ ਰਜਾਈ
[02:08.60] ਕੀ ਵੇਯੋ ਖਾਹ ਕੇ ਮਰਜਾ
[02:10.98] ਤੰਗ ਕਰੇ ਤੇਰਾ ਬੇਬੇ ਨੀ ਜਵਾਈ
[02:13.64] ਕੀ ਵੇਯੋ ਖਾਹ ਕੇ ਮਰਜਾ
[02:16.03] ਹੋ ਲਿੜਿਆ ਦੀ ਬੰਨ ਲੈਅ ਗੱਠੜੀ
[02:18.42] ਤੁਰਪੇ ਤੂੰ ਨਾਲ ਨੀ ਮੇਰੇ
[02:20.55] ਬਾਪੂ ਨੂੰ ਮਿਲੁ ਮੁਰੱਬਾ
[02:22.41] ਹੋ ਲੈਣ ਦੇ ੧੨ ਪੂਰੇ
[02:25.08] ਓਹਨੂੰ ਗੱਲ ਚਮਕੀਲੇ ਨੇ ਸਿਖਾਈ ਨੀ
[02:28.26] ਚੁੱਪ ਕਰਕੇ ਤੁਰਪੇ
[02:30.13] ਲੈਣ ਆਯਾ ਤੇਰੇ ਬਾਪ ਦਾ ਜਵਾਈ
[02:32.78] ਕੀ ਵੇਯੋ ਖਾਹ ਕੇ ਮਰਜਾ
[02:35.18] ਲੈਣ ਆਯਾ ਤੇਰੇ ਬਾਪ ਦਾ ਜਵਾਈ
[02:37.83] ਕੀ ਵੇਯੋ ਖਾਹ ਕੇ ਮਰਜਾ
