09. Mera Viah Karvau Nun Ji Karda
[00:10.45] ਮੈ ਬਾਪੂ ਨੂੰ ਕੇਹ ਸਕਦੀ ਨਾਅ
[00:13.45] ਬੇਬੇ ਤੋ ਓਹਲਾ ਰੱਖਦੀ ਨਾਅ
[00:15.84] ਬਾਪੂ ਨੂੰ ਕੇਹ ਸਕਦੀ ਨਾਅ
[00:17.70] ਬੇਬੇ ਤੋ ਓਹਲਾ ਰੱਖਦੀ ਨਾਅ
[00:19.83] ਮੈਨੂੰ ਕੇਹਦੇ ਕੁੜੀ ਨਿਆਣੀ ਆ
[00:21.97] ਮਾਪੇਆ ਦੀ ਬੇਹ ਗਈ ਬੇੜੀ
[00:24.36] ਮੇਰਾ ਵੈਆਹ ਕਰਵੋਣ ਨੂੰ ਜੀਹ ਕਰਦੇ
[00:26.76] ਬੇਬੇ ਨਾਅ ਮੰਨਦੀ ਮੇਰੀ
[00:28.61] ਮੇਰਾ ਵੈਆਹ ਕਰਵੋਣ ਨੂੰ ਜੀਹ ਕਰਦੇ
[00:31.00] ਬੇਬੇ ਨਾਅ ਮੰਨਦੀ ਮੇਰੀ
[00:33.12] ਓਹ ਤੂੰ ਖਾਹ ਪੀ ਦੁੱਧ ਮਲਾਈਆ ਨੀ
[00:35.52] ਚੁੰਗੇਆ ਕਰ ਮੱਝਾ ਗਾਈਆ ਨੀ
[00:38.17] ਖਾਹ ਪੀ ਦੁੱਧ ਮਲਾਈਆ ਨੀ
[00:40.30] ਚੁੰਗੇਆ ਕਰ ਮੱਝਾ ਗਾਈਆ ਨੀ
[00:42.16] ਕੋਈ ਬਿਨਾ ਕਾੜ੍ਹੇਓ ਕੱਚੇ ਦੁੱਧ ਨੂੰ ਜਾਗ ਹਾਨਣੇ ਲਾ ਜੂ
[00:46.67] ਤੇਰਾ ਅਗਲੇ ਸਾਲ ਤੱਕ ਹਾਣ ਦੀਏ
[00:49.07] ਕੋਈ ਬਣਕੇ ਪਰੋਣਾ ਆ ਜੂ
[00:51.45] ਤੇਰਾ ਅਗਲੇ ਸਾਲ ਤੱਕ ਹਾਣ ਦੀਏ
[00:53.58] ਕੋਈ ਬਣਕੇ ਪਰੋਣਾ ਆ ਜੂ
[01:13.50] ਮੇਰੇ ਮੇਹੰਦੀ ਲੱਗ ਜਏ ਹੱਥਾ ਨੂੰ
[01:15.89] ਬਾਹਾਂ ਵਿੱਚ ਪੈ ਜਏ ਚੂੜਾ ਵੈ
[01:19.15] ਮੇਰੀ ਲਾਲ ਗੁਲਾਬੀ ਚੁੰਨੀ ਦਾ
[01:21.80] ਰੰਗ ਹੋ ਜਏ ਗੂੜ੍ਹਾ ਗੂੜ੍ਹਾ ਵੈ
[01:24.72] ਮੈ ਖਾਹ ਮੱਖਣ ਦੀਆ ਪਿੰਨੀਆ ਵੈ ਹੋ ਗਈ ਜਵਾਨ ਬਥੇਰੀ
[01:29.26] ਮੇਰਾ ਵੈਆਹ ਕਰਵੋਣ ਨੂੰ ਜੀਹ ਕਰਦੇ
[01:31.93] ਬੇਬੇ ਨਾਅ ਮੰਨਦੀ ਮੇਰੀ
[01:33.78] ਮੇਰਾ ਵੈਆਹ ਕਰਵੋਣ ਨੂੰ ਜੀਹ ਕਰਦੇ
[01:36.18] ਬੇਬੇ ਨਾਅ ਮੰਨਦੀ ਮੇਰੀ
[01:38.30] ਅੱਖੀਆਂ ਵਿੱਚ ਹੋਣੀ ਨੀਂਦਰ ਨੀ
[01:40.42] ਤੇਰੇ ਘੁੰਡ ਮੁੱਖੜੇ ਤੋਂ ਲਾਉਗਾ
[01:43.61] ਹੋ ਸ਼ਰਮਾ ਨਾਲ ਢੇਰੀ ਹੋ ਜਏਗੀ
[01:46.54] ਜਦੋ ਠੋਡੀ ਤੈਅ ਹੱਥ ਜਾਉਗਾ
[01:49.72] ਘੋਲ ਮਿਸ਼ਰੀ ਦੁੱਧ ਦਾ ਛੰਨਾ ਨੀ
[01:51.84] ਕੋਈ ਸ਼ਗਨਾਂ ਨਾਲ ਪਲਾਜੂ
[01:54.23] ਤੇਰਾ ਅਗਲੇ ਸਾਲ ਤੱਕ ਹਾਣ ਦੀਏ
[01:56.62] ਕੋਈ ਬਣਕੇ ਪਰੋਣਾ ਆ ਜੂ
[01:58.75] ਤੇਰਾ ਅਗਲੇ ਸਾਲ ਤੱਕ ਹਾਣ ਦੀਏ
[02:01.14] ਕੋਈ ਬਣਕੇ ਪਰੋਣਾ ਆ ਜੂ
[02:21.33] ਮੈ ਭਰ ਜੋਬਨ ਮੁਟਿਆਰ ਹੋਈ
[02:23.45] ਮੇਰੀ ਮੇਹਕਾ ਵੰਡੇ ਜਵਾਨੀ ਵੈ
[02:26.93] ਮੇਰੇ ਚਾਹ ਕੋਈ ਪੂਰੇ ਕਰਦੇ ਵੈ
[02:29.58] ਪਾ ਚੀਚੀ ਵਿੱਚ ਨਿਸ਼ਾਨੀ ਵੈ
[02:32.76] ਮੈਨੂੰ ਚਾਹ ਚੜ੍ਹੇ ਆ ਮੁਕਲਾਵੇ ਦਾ
[02:34.89] ਮੈ ਫਿਰਦੀ ਵਾਂਗ ਹਨੇਰੀ
[02:37.30] ਮੇਰਾ ਵੈਆਹ ਕਰਵੋਣ ਨੂੰ ਜੀਹ ਕਰਦੇ
[02:39.69] ਬੇਬੇ ਨਾਅ ਮੰਨਦੀ ਮੇਰੀ
[02:41.81] ਮੇਰਾ ਵੈਆਹ ਕਰਵੋਣ ਨੂੰ ਜੀਹ ਕਰਦੇ
[02:44.21] ਬੇਬੇ ਨਾਅ ਮੰਨਦੀ ਮੇਰੀ
[02:46.33] ਹੋ ਤੂੰ ਕਰਦੇ ਹਾਂ ਚਮਕੀਲੇ ਨੂੰ
[02:48.72] ਬਾਹ ਫੜਕੇ ਤੈਨੂੰ ਲੈਅ ਜੂ ਗਾ
[02:51.92] ਹੋ ਗਲ ਪਾ ਗੱਬਰੂ ਦੇ ਬਾਹਾਂ ਨੀ
[02:54.31] ਤੇਰਾ ਝੱਟ ਥਕੇਵਾਂ ਲੈਅ ਜੂ ਗਾ
[02:56.97] ਮੇਹਵਾਨਾ ਵਾਂਗੂੰ ਦਰ ਤੇਰੇ ਚੱਲ ਇਕ ਦੁਪਹਿਰਾ ਰੇਹ ਜੂ
[03:00.95] ਤੇਰਾ ਅਗਲੇ ਸਾਲ ਤੱਕ ਹਾਣ ਦੀਏ
[03:03.61] ਕੋਈ ਬਣਕੇ ਪਰੋਣਾ ਆ ਜੂ
[03:05.73] ਮੇਰਾ ਵੈਆਹ ਕਰਵੋਣ ਨੂੰ ਜੀਹ ਕਰਦੇ
[03:07.86] ਕੋਈ ਬਣਕੇ ਪਰੋਣਾ ਆ ਜੂ
[03:10.25] ਮੇਰਾ ਵੈਆਹ ਕਰਵੋਣ ਨੂੰ ਜੀਹ ਕਰਦੇ
[03:12.64] ਹਾਏ ਨੀ ਕੋਈ ਬਣਕੇ ਪਰੋਣਾ ਆ ਜੂ
