12. Kud Kud Mare Chubiyan
[00:10.42] ਹੋ ਸ਼ਾਂਟਵਾ ਸਰੀਰ ਨੈਣ ਤਿੱਖੇ ਜਿਵੇਂ ਤੀਰ ਨੀ
[00:15.19] ਸ਼ਾਂਟਵਾ ਸਰੀਰ ਨੈਣ ਤਿੱਖੇ ਜਿਵੇਂ ਤੀਰ
[00:18.65] ਨੱਢੀ ਕੁੜੀਆ ਤੈਅ ਹੁਕਮ ਚਲਾਵੇ
[00:22.13] ਕੁੱਦ ਕੁੱਦ ਮਾਰੇ ਚੁਬੀਆ
[00:25.06] ਰੰਨ ਪਤਲੀ ਤਲਾ ਦੇ ਕੰਢੇ ਨਾਵੈ
[00:28.24] ਕੁੱਦ ਕੁੱਦ ਮਾਰੇ ਚੁਬੀਆ
[00:31.43] ਮਸੇਆ ਤੈਅ ਆਈ ਸੁੱਖ ਯਾਰ ਦੀ ਚੜ੍ਹਾਈ
[00:35.68] ਮਸੇਆ ਤੈਅ ਆਈ ਸੁੱਖ ਯਾਰ ਦੀ ਚੜ੍ਹਾਈ
[00:39.40] ਦੀਵਾ ਪੀਰਾਂ ਦੀ ਸਮਾਧ ਤੈਅ ਜਗਾਵਾਂ
[00:42.85] ਗੱਬਰੂ ਵਜੌਣ ਸੀਟੀਆਂ
[00:45.51] ਗੋਰੇ ਪਿੰਡੇ ਉੱਤੇ ਪਾਣੀ ਜਦੋਂ ਪਾਵਾਂ
[00:48.96] ਗੱਬਰੂ ਵਜੌਣ ਸੀਟੀਆਂ।
[01:01.98] ਹੋ ਮੁੰਡੇਆ ਦੀ ਡਾਹਣੀ ਦੂਰੋ ਚੋਰੀ ਚੋਰੀ ਤੱਕਦੀ
[01:06.49] ਦੁੱਧੋ ਚਿੱਟੀ ਗੋਰੀ ਮਰਜਾਣੀ ਕੁਲ੍ਹੇ ਲੱਕ ਦੀ
[01:11.27] ਓਹ ਖੜ੍ਹੀ ਪੱਤਣਾਂ ਤੈਅ ਹਾਏ
[01:13.66] ਖੜ੍ਹੀ ਪੱਤਣਾਂ ਤੈਅ ਲੱਕ ਲਚਕਾਵੇ
[01:17.40] ਕੁੱਦ ਕੁੱਦ ਮਾਰੇ ਚੁਬੀਆ
[01:20.05] ਰੰਨ ਪਤਲੀ ਤਲਾ ਦੇ ਕੰਢੇ ਨਾਵੈ
[01:23.51] ਕੁੱਦ ਕੁੱਦ ਮਾਰੇ ਚੁਬੀਆ
[01:26.17] ਅੱਗ ਲਾਵਾਂ ਪਾਣੀਆ ਨੂੰ ਪੱਤਣਾਂ ਤੈਅ ਖੜ੍ਹਕੇ
[01:30.68] ਜਾਂਦਿਆ ਰਾਈਆਂ ਦਾ ਦਿਲ ਦੇਖ ਦੇਖ ਧੜਕੇ
[01:34.95] ਜਾਂਦਿਆ ਰਾਈਆਂ ਦਾ ਦਿਲ ਦੇਖ ਦੇਖ ਧੜਕੇ
[01:39.74] ਬੈਠੇ ਚੋਬਰ ਦੇਖਦੇ ਰਾਵਾਂ
[01:43.45] ਗੱਬਰੂ ਵਜੌਣ ਸੀਟੀਆਂ
[01:45.84] ਗੋਰੇ ਪਿੰਡੇ ਉੱਤੇ ਪਾਣੀ ਜਦੋਂ ਪਾਵਾਂ
[01:49.59] ਗੱਬਰੂ ਵਜੌਣ ਸੀਟੀਆਂ
[02:02.87] ਓਹ ਰੇਸ਼ਮੀ ਪਰਾਂਦੇ
[02:04.99] ਗੁੰਦੀਆ ਨੇ ਨਾਲ ਡੋਰੀਆ
[02:07.38] ਬਣ ਠਣ ਆਈਆ
[02:09.24] ਰੰਨਾਂ ਮੇਲੇ ਉੱਤੇ ਗੋਰੀਆ
[02:12.17] ਗੋਰਾ ਰੰਗ ਨਾਅ ਹਾਏ
[02:14.55] ਗੋਰਾ ਰੰਗ ਨਾਅ ਪੁਆੜੇ ਨਵੇਂ ਪਾਵੇ
[02:18.01] ਕੁੱਦ ਕੁੱਦ ਮਾਰੇ ਚੁਬੀਆ
[02:20.67] ਰੰਨ ਪਤਲੀ ਤਲਾ ਦੇ ਕੰਢੇ ਨਾਵੈ
[02:24.13] ਕੁੱਦ ਕੁੱਦ ਮਾਰੇ ਚੁਬੀਆ
[02:27.05] ਸੁੱਖ ਦੀ ਆ ਸੁੱਖਾ ਤੇਲ ਕੌਲਿਆ ਤੈਅ ਢਾਲ ਦੀ
[02:31.57] ਨਜ਼ਰ ਨਾਅ ਆਇਆ ਥੱਕੀ ਮੇਲੇ ਵਿੱਚ ਭਾਲਦੀ
[02:35.82] ਨਜ਼ਰ ਨਾਅ ਆਇਆ ਥੱਕੀ ਮੇਲੇ ਵਿੱਚ ਭਾਲਦੀ
[02:40.34] ਹਾਕਾਂ ਮਾਰ ਚਮਕੀਲੇ ਨੂੰ ਬੁਲਾਵਾਂ
[02:44.07] ਗੱਬਰੂ ਵਜੌਣ ਸੀਟੀਆਂ
[02:46.46] ਗੋਰੇ ਪਿੰਡੇ ਉੱਤੇ ਪਾਣੀ ਜਦੋਂ ਪਾਵਾਂ
[02:50.18] ਹੋ ਕੁੱਦ ਕੁੱਦ ਮਾਰੇ ਚੁਬੀਆ
[02:52.84] ਰੰਨ ਪਤਲੀ ਤਲਾ ਦੇ ਕੰਢੇ ਨਾਵੈ
[02:56.30] ਗੱਬਰੂ ਵਜੌਣ ਸੀਟੀਆਂ
