Lrc Player

01. Jija Lak Min Le

Unknown artist
[02:41.70]·Synced by Guest·
This lyric sheet isn't paired with a song yet, so lines are shown but won't sync or seek.

[00:12.35] ਵੱਡੇਆ ਘਰਾ ਦੀਆ ਉੱਚੀਆ ਹਵੇਲੀਆ

[00:14.74] ਤੈਯ ਕੇਓ ਪਵਾ ਲਈ ਛੰਨ ਵੈ

[00:17.14] ਵੱਡੇਆ ਘਰਾ ਦੀਆ ਉੱਚੀਆ ਹਵੇਲੀਆ

[00:19.27] ਤੈਯ ਕੇਓ ਪਵਾ ਲਈ ਛੰਨ ਵੈ

[00:21.66] ਕਾਲੇ ਸੂਫ ਦਾ ਘੱਗਰਾ ਸਵਾ ਦੇ

[00:23.78] ਹੋ ਜਉ ਗੀ ਧੰਨ ਧੰਨ ਵੈ

[00:25.93] ਜੀਜਾ ਲੱਕ ਮਿਣ ਲੈਅ

[00:26.73] ਬੁਰੱਰੱਰਰਆਹ

[00:28.05] ਗੜ੍ਹਵੇ ਵਰਗੀ ਰੰਨ ਵੈ

[00:29.38] ਜੀਜਾ ਲੱਕ ਮਿਣ ਲੈਅ

[00:31.51] ਹੋ ਉੱਚੇ ਟਿੱਬੇ ਤੈਅ ਤਾਣਾ ਤਣ ਦੀਐ

[00:34.18] ਤਾਣਾ ਠੀਕ ਨਾਅ ਪੋਂਦੀ

[00:36.58] ਉੱਚੇ ਟਿੱਬੇ ਤੈਅ ਤਾਣਾ ਤਣ ਦੀਐ

[00:39.26] ਤਾਣਾ ਠੀਕ ਨਾਅ ਪੋਂਦੀ

[00:41.38] ਹੋ ਸਾਰਾ ਪਿੰਡ ਤੈਨੂੰ ਟਿੱਚਰਾ ਕਰਦਾ

[00:43.77] ਕੇਓ ਬੂਹੇ ਵਿੱਚ ਨਹੋਂਦੀ ਨੀ

[00:45.63] ਉੱਡ ਜਾ ਕਬੂਤਰੀ ਐ

[00:46.95] ਹਾਏ ਡਾਰ ਕਾਵਾਂ ਦੀ ਔਦੀ ਨੀ

[00:48.82] ਉੱਡ ਜਾ ਕਬੂਤਰੀ ਐ

[01:00.80] ਤੂੰ ਜੀਜਾ ਰੰਨਾਂ ਦਾ ਠਰਕੀ ਨਵੇਂ ਸ਼ਿਕਾਰ ਫਸਾਵੇ

[01:05.88] ਟੇਢੀ ਪੱਗੜੀ ਧੁੰਮਾਂ ਚਾਦਰਾ ਧਰਤੀ ਸੰਭਰ ਦਾ ਜਾਵੇਂ

[01:10.39] ਵੀਰ ਤੇਰੇ ਨਾਲ ਲੇ ਲੂ ਲਾਵਾਂ ਭਲਕੇ ਲੈ ਆ ਜੰਨ ਵੈ

[01:14.91] ਜੀਜਾ ਲੱਕ ਮਿਣ ਲੈ

[01:15.71] ਹੋ

[01:16.24] ਹਾਏ ਗੜ੍ਹਵੇ ਵਰਗੀ ਰੰਨ ਵੈ

[01:18.36] ਜੀਜਾ ਲੱਕ ਮਿਣ ਲੈਅ

[01:20.77] ਹੋ ਨਿੱਕੀ ਸਾਲੀ ਜਦੋਂ ਬਣ ਜੂ ਭਾਬੀ ਨੀ

[01:23.70] ਪਿੰਡ ਵਿੱਚ ਚਰਚਾ ਹੋਣੀ

[01:25.56] ਓਹ ਕੁਲੇਹ ਕੁਲੇਹ ਅੰਗ ਰੇਸ਼ਮ ਵਰਗੀ ਨੀ

[01:28.26] ਚੰਨ ਦੇ ਨਾਲੋ ਸੋਹਣੀ

[01:30.38] ਹੋ ਲੋਕ ਕੇਹਣਗੇ ਸੱਜ ਵਿਆਹੀ ਪੈਰ ਪੁੱਜੇ ਨਾਅ ਲੋਂਦੀ ਨੀ

[01:34.63] ਉੱਡ ਜਾ ਕਬੂਤਰੀ ਐ

[01:36.49] ਹਾਏ ਡਾਰ ਕਾਵਾਂ ਦੀ ਔਦੀ ਨੀ

[01:38.35] ਉੱਡ ਜਾ ਕਬੂਤਰੀ ਐ

[01:50.31] ਨਾਲ ਸ਼ੋਕਿੰਨਨ ਕਰਮਾ ਵਾਲਾ ਲੈ ਜਉ ਡੋਲੀ ਪਾ ਕੇ

[01:55.35] ਕਰ ਜੂਗਾ ਚਾਹ ਪੂਰੇ ਵੈ ਚਮਕੀਲਾ ਮੇਰੇ ਆ ਕੇ

[01:59.87] ਕੋਠੇ ਚੜ੍ਹ ਚੜ੍ਹ ਰਾਵਾ ਵੇਖ ਦੀ ਆ ਜਯੇ ਚਿਰਾ ਬੰਨ ਵੈ

[02:04.12] ਜੀਜਾ ਲੱਕ ਮਿਣ ਲੈਅ

[02:05.19] ਹੋ

[02:05.72] ਗੜ੍ਹਵੇ ਵਰਗੀ ਰੰਨ ਵੈ

[02:07.85] ਜੀਜਾ ਲੱਕ ਮਿਣ ਲੈਅ

[02:10.24] ਹੋ ਅਣ ਵਿਆਹੀ ਨੇ ਸੂਰਮਾ ਪਾ ਲੇਆ

[02:12.63] ਨੀ ਗੋਰੇਆ ਹੱਥਾ ਤੈਅ ਮੇਹੰਦੀ

[02:15.02] ਹੋ ਬੋਹਤੀ ਸ਼ੋਕੀਨੀ ਲਾਇਆ ਨਾਅ ਕਰ

[02:17.68] ਧੂਹ ਕਾਲਜੇ ਪੈਂਦੀ

[02:20.06] ਅੱਖਾ ਦੇ ਨਾਲ ਮਿਰਚਾ ਭੋਰਦੀ ਫਿਰਦੀ ਵਾਲ ਸਕੋਦੀ ਨੀ

[02:24.36] ਉੱਡ ਜਾ ਕਬੂਤਰੀ ਐ

[02:25.96] ਹਾਏ ਡਾਰ ਕਾਵਾਂ ਦੀ ਔਦੀ ਨੀ

[02:27.81] ਉੱਡ ਜਾ ਕਬੂਤਰੀ ਐ

[02:29.41] ਗੜ੍ਹਵੇ ਵਰਗੀ ਰੰਨ ਵੈ

[02:31.53] ਜੀਜਾ ਲੱਕ ਮਿਣ ਲੈਅ

[02:32.86] ਓਹ ਡਾਰ ਕਾਵਾਂ ਦੀ ਔਦੀ ਨੀ

[02:34.73] ਉੱਡ ਜਾ ਕਬੂਤਰੀ ਐ